ਸਮੱਗਰੀ 'ਤੇ ਜਾਓ

ਕੇ. ਅਲਾਗੁਵੇਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇ. ਅਲਾਗੁਵੇਲੂ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਉਹ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੱਲਾਕੁਰੀਚੀ ਹਲਕੇ ਤੋਂ 14ਵੀਂ ਤਾਮਿਲਨਾਡੂ ਵਿਧਾਨ ਸਭਾ ਦਾ ਮੈਂਬਰ ਸੀ। ਉਸ ਨੇ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਪਾਰਟੀ ਦੀ ਨੁਮਾਇੰਦਗੀ ਕੀਤੀ।[1]

2016 ਦੀਆਂ ਚੋਣਾਂ ਦੇ ਨਤੀਜੇ ਵਜੋਂ ਉਸ ਦੇ ਹਲਕੇ ਨੂੰ ਏ. ਪ੍ਰਭੂ ਨੇ ਜਿੱਤਿਆ।[2]

ਹਵਾਲੇ[ਸੋਧੋ]

  1. "List of MLAs from Tamil Nadu 2011" (PDF). Government of Tamil Nadu. Archived from the original (PDF) on 2012-03-20. Retrieved 2017-04-26.
  2. "15th Assembly Members". Government of Tamil Nadu. Retrieved 2017-04-26.