ਸਮੱਗਰੀ 'ਤੇ ਜਾਓ

ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ
ਆਗੂਓਪਸ-ਈ.ਪੀ.ਐੱਸ
ਸਥਾਪਨਾ17 ਜਨਵਰੀ 1972 (1972-01-17) ਐਮ. ਜੀ. ਰਾਮਾਚੰਦਰ
ਮੁੱਖ ਦਫ਼ਤਰ
  1. 226, ਅਵਾਈ ਸ਼ਨਮੁਗਮ ਸਲਾਈ ਰੋਵਾਪੇਟਹ ਚੇਨੱਈ – 600014
ਅਖ਼ਬਾਰਨਮਧੁ ਪੁਰਾਚੀ ਥਲੈਵੀ ਅੰਮਾ
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਸਿਆਸੀ ਥਾਂਕੇਂਦਰ ਅਤੇ ਲੈਫਟ
ਰੰਗਹਰਾ
ਈਸੀਆਈ ਦਰਜੀਪ੍ਰਾਂਤ ਪਾਰਟੀ[1]
ਲੋਕ ਸਭਾ ਵਿੱਚ ਸੀਟਾਂ
1 / 545
ਰਾਜ ਸਭਾ ਵਿੱਚ ਸੀਟਾਂ
5 / 245
 ਵਿੱਚ ਸੀਟਾਂ
75 / 234
ਵੈੱਬਸਾਈਟ
aiadmk.com%20aiadmk.com

ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ. ਆਈ. ਡੀ. ਐੱਮ. ਕੇ.) ਤਾਮਿਲਨਾਡੂ ਅਤੇ ਪਾਂਡੀਚਰੀ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਬਾਨੀ ਐਮ. ਜੀ. ਰਾਮਾਚੰਦਰ ਸਨ। 1972 ਇਹ ਪਾਰਟੀ ਦ੍ਰਵਿੜ ਮੁਨੇਤਰ ਕੜਗਮ ਜਾਂ ਡੀ.ਐਮ. ਕੇ ਪਾਰਟੀ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਟੀ ਦਾ ਮੁੱਖ ਦਫ਼ਤਰ ਚੇਨੱਈ ਵਿਖੇ ਹੈ। 1989 ਤੋਂ ਇਸ ਪਾਰਟੀ ਦਾ ਪ੍ਰਧਾਨ ਕੁਮਾਰੀ ਜੇ. ਜੈਲਲਤਾ ਹੈ। ਪਾਰਟੀ ਤਾਮਿਲਨਾਡੁ 'ਚ ਛੇ ਵਾਰੀ ਆਪਣੀ ਸਰਕਾਰ ਬਣਾ ਚੁੱਕੀ ਹੈ।

ਹਵਾਲੇ

[ਸੋਧੋ]