ਤਮਿਲ਼ ਨਾਡੂ ਵਿਧਾਨ ਸਭਾ ਚੋਣਾਂ 2016

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਮਿਲ਼ ਨਾਡੂ ਵਿਧਾਨ ਸਭਾ ਚੋਣਾਂ 2016

← 2011 16 ਮਈ 2016 (2016-05-16) (232 Seats)
26 October 2016 (2 Seats)
2021 →

ਤਮਿਲ ਨਾਡੂ ਵਿਧਾਨ ਸਭਾ ਦੇ ਸਾਰੇ 234 ਹਲਕੇ
118 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %74.81% (Decrease 3.48%)
  First party Second party
 
ਲੀਡਰ ਜੈਲਲਿਤਾ ਐਮ. ਕਰੂਣਾਨਿਧੀ
ਪਾਰਟੀ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਦ੍ਰਾਵਿੜ ਮੁਨੇਤਰ ਕੜਗਮ
ਗਠਜੋੜ ਕੋਈ ਨਹੀਂ ਸੰਯੁਕਤ ਪ੍ਰਗਤੀਸ਼ੀਲ ਗਠਜੋੜ
ਆਖਰੀ ਚੋਣ 150 seats 31 seats
ਜਿੱਤੀਆਂ ਸੀਟਾਂ 136 98
ਸੀਟਾਂ ਵਿੱਚ ਫਰਕ Decrease14 Increase66
Popular ਵੋਟ 17,617,060 17,175,374
ਪ੍ਰਤੀਸ਼ਤ 41.88% 39.85%
ਸਵਿੰਗ Decrease10.14% Increase0.35%ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਜੈਲਲਿਤਾ
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ

ਨਵਾਂ ਚੁਣਿਆ ਮੁੱਖ ਮੰਤਰੀ

ਜੈਲਲਿਤਾ
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ

ਇਹ ਤਮਿਲ ਨਾਡੂ ਦੀ ਪੰਦਰ੍ਹਵੀਂ ਵਿਧਾਨ ਸਭਾ ਚੋਣ ਸੀ ਜੋ 16 ਮਈ 2016 ਨੂੰ ਹੋਈਆਂ।[1][2][3][4][5] ਵੋਟਾਂ ਦੀ ਗਿਣਤੀ 19 ਮਈ 2016 ਨੂੰ ਹੋਈ।[6]

ਨਤੀਜਾ[ਸੋਧੋ]

ਗਠਜੋੜ ਵੋਟਾਂ % ਸੀਟਾਂ
ਲੜੀਆਂ ਜਿੱਤੀਆਂ +/-
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ 17,806,490 40.88% 234 136 14
ਦ੍ਰਾਵਿੜ ਮੁਨੇਤਰ ਕੜਗਮ 13,670,511 31.39% 178 89 66
ਭਾਰਤੀ ਰਾਸ਼ਟਰੀ ਕਾਂਗਰਸ 2,774,075 6.47% 41 8 3

ਇਹ ਵੀ ਦੇਖੋ[ਸੋਧੋ]

2016 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "Tamil Nadu elections 2016: Jayalalithaa's AIADMK scripts 'history', DMK rues big loss; 5.55 lakh opt for NOTA". Financial Express. 20 May 2016. Archived from the original on 20 May 2016. Retrieved 20 May 2016.
  2. "May is the cruellest month: DMK pays heavy price for seat-sharing". The Times of India. 20 May 2016. Retrieved 20 May 2016.
  3. M T Saju; Padmini Sivarajah (8 May 2016). "Congress could be DMK's Achilles' heel". The Times of India. Retrieved 20 May 2016.
  4. Sruthisagar Yamunan (20 May 2016). "DMK ahead of AIADMK in 'contested vote share'". The Hindu. Retrieved 21 May 2016.
  5. "Tamil Nadu elections: Can there ever be an alternative to DMK or AIADMK?". Dharani Thangavelu. Livemint. 31 May 2016. Retrieved 31 May 2016.
  6. "4 States, Puducherry was set to go to polls between April 4 and May 16". The Hindu. 4 March 2016.