ਕੈਂਡੇਲ ਵਿਲੀਅਮਸ
ਦਿੱਖ
2016 ਵਿੱਚ ਕੈਂਡੇਲ ਵਿਲੀਅਮਸ | |
| ਨਿੱਜੀ ਜਾਣਕਾਰੀ | |
|---|---|
| ਜਨਮ | ਜੂਨ 14, 1995 ਜਾਰਜੀਆ, ਯੂ.ਐੱਸ. |
| ਸਿੱਖਿਆ | ਜਾਰਜੀਆ ਯੂਨੀਵਰਸਿਟੀ |
| ਕੱਦ | 1.78 ਮੀਟਰ |
| ਭਾਰ | 67 ਕਿ.ਗ੍ਰਾ. |
| ਖੇਡ | |
| ਖੇਡ | ਟਰੈਕ ਅਤੇ ਫ਼ੀਲਡ |
| ਇਵੈਂਟ | ਹੈਪਥਾਲੋਨ, ਪੈਂਥਾਲੋਨ, 100 ਮੀਟਰ ਅਡ਼ਿੱਕਾ ਦੌਡ਼ |
| ਕਾਲਜ ਟੀਮ | ਜਾਰਜੀਆ ਬੁਲਡੌਗਸ[1] |
ਕੈਂਡੇਲ ਵਿਲੀਅਮਸ (ਜਨਮ 14 ਜੂਨ 1995) ਇੱਕ ਅਮਰੀਕੀ ਟਰੈਕ ਅਤੇ ਫ਼ੀਲਡ ਅਥਲੀਟ ਹੈ। ਜੋ ਕਿ ਵੱਖ-ਵੱਖ ਈਵੈਂਟਸ ਵਿੱਚ ਹਿੱਸਾ ਲੈਂਦੀ ਹੈ। ਉਸ ਨੇ 2016 ਵਿਸ਼ਵ ਇੰਡੋਰ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ ਅਤੇ ਇਸ ਤੋਂ ਇਲਾਵਾ ਕੈਂਡੇਲ ਨੇ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਸੀ ਅਤੇ 6221 ਅੰਕ ਪ੍ਰਾਪਤ ਕਰ ਕੇ ਹੈਪਥਾਲੋਨ ਵਿੱਚ 17ਵਾਂ ਸਥਾਨ ਹਾਸਿਲ ਕੀਤਾ ਸੀ।
ਨਿੱਜੀ ਸਰਵੋਤਮ ਪ੍ਰਦਰਸ਼ਨ
[ਸੋਧੋ]ਆਊਟਡੋਰ
|
ਇੰਡੋਰ
|