2016 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
XXXI ਓਲੰਪਿਕ ਖੇਡਾਂ
200px
ਮਹਿਮਾਨ ਸ਼ਹਿਰ ਰੀਓ ਡੀ ਜਨੇਰੀਓ, ਬ੍ਰਾਜ਼ੀਲ
ਮਾਟੋ ਆਪਣੇ ਜਨੂੰਨ ਨੂੰ ਜੀਓ
(ਪੁਰਤਗਾਲੀ: Viva sua paixão)
ਭਾਗ ਲੈਣ ਵਾਲੇ ਦੇਸ਼ 146 ਯੋਗਤਾ ਪੁਰੀ (206 ਅਨੁਮਾਨ)
ਭਾਗ ਲੈਣ ਵਾਲੇ ਖਿਡਾਰੀ 5,412 (10,500 ਤੋਂ ਜ਼ਿਅਦਾ ਸੰਭਾਵਨਾ)
ਈਵੈਂਟ 306 in 28 ਖੇਡਾਂ
ਉਦਘਾਟਨ ਸਮਾਰੋਹ 5 ਅਗਸਤ
ਸਮਾਪਤੀ ਸਮਾਰੋਹ 21 ਅਗਸਤ
ਓਲੰਪਿਕ ਸਟੇਡੀਅਮ ਮਰਕਾਨਾ ਸਟੇਡੀਅਮ

2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016[1] ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।

ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।

ਮੇਜ਼ਬਾਨ ਸ਼ਹਿਰ ਦੀ ਚੋਣ[ਸੋਧੋ]

121ਵੀਂ ਵਾਰ
ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ
2 ਅਕਤੂਬਰ 2009, ਬੈਲਾ ਸੈਂਟਰ, ਕੋਪੇਨਹੇਗਨ, ਡੈਨਮਾਰਕ
ਸ਼ਹਿਰ ਐਨਓਸੀ ਪਹਿਲਾ ਦੌਰ ਦੂਸਰਾ ਦੌਰ ਤੀਸਰਾ ਦੌਰ
ਰਿਓ ਡੀ ਜਨੇਰੋ ਬ੍ਰਾਜ਼ੀਲ 26 46 66
ਮੈਡਰਿਡ ਸਪੇਨ 28 29 32
ਟੋਕੀਓ ਜਪਾਨ 22 20
ਸ਼ਿਕਾਗੋ ਅਮਰੀਕਾ 18

2016 ਸਮਰ ਓਲੰਪਿਕ ਮੁਕਾਬਲਿਆਂ ਦੀ ਵੰਡ[ਸੋਧੋ]

ਬਾਹਰੀ ਕਡ਼ੀਆਂ[ਸੋਧੋ]

ਹਵਾਲੇ[ਸੋਧੋ]