ਕੈਖੁਸ੍ਰਾਊ ਜਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਲਤਾਨ ਜਹਾਨ ਬੇਗਮ
سلطان جہان بیگم
Sultan Kaikhusrau Jahan, Begum of Bhopal.jpg
ਭੋਪਾਲ ਦੀ ਨਵਾਬ ਬੇਗਮ
ਸ਼ਾਸਨ ਕਾਲ 16 ਜੂਨ 1901 – 20 ਅਪ੍ਰੈਲ 1926
ਪੂਰਵ-ਅਧਿਕਾਰੀ ਸੁਲਤਾਨ ਸ਼ਾਹ ਜਹਾਨ ਬੇਗਮ
ਵਾਰਸ ਹਾਮੀਦੂਲ੍ਹਾ ਖ਼ਾਨ
ਜੀਵਨ-ਸਾਥੀ ਅਹਿਮਦ ਅਲੀ ਖ਼ਾਨ ਬਹਾਦੁਰ
ਔਲਾਦ ਬਿਲਕ਼ੀਸ ਜਹਾਨ ਮੁਜ਼ੱਫਰ ਬੇਗਮ
ਮੁਹੰਮਦ ਨਾਸਰੁਅੱਲ੍ਹਾ ਖ਼ਾਨ
ਮੁਹੰਮਦ ਉਬਾਈਦੂਅੱਲ੍ਹਾ ਖ਼ਾਨ
ਆਸਿਫ਼ ਜਹਾਨ ਬੇਗਮ
ਹਾਮੀਦੂਲ੍ਹਾ ਖ਼ਾਨ
ਪਿਤਾ ਬਾਕ਼ੀ ਮੁਹੰਮਦ ਖ਼ਾਨ ਬਹਾਦੁਰ
ਮਾਂ ਸੁਲਤਾਨ ਸ਼ਾਹ ਜਹਾਨ ਬੇਗਮ
ਜਨਮ 9 ਜੁਲਾਈ 1858
ਭੋਪਾਲ, ਬਰਤਾਨਵੀ ਰਾਜ, ਹੁਣ ਭਾਰਤ
ਮੌਤ 12 ਮਈ 1930 (aged 71)

ਹਾਜੀ ਨਵਾਬ ਬੇਗਮ ਡੇਮ ਸੁਲਤਾਨ ਜਹਾਨ (9 ਜੁਲਾਈ 1858 – 12 ਮਈ 1930) ਭੋਪਾਲ ਦੀ ਇੱਕ ਮਹੱਤਵਪੂਰਨ ਅਤੇ ਪ੍ਰਗਤੀਸ਼ੀਲ ਬੇਗਮ ਸੀ ਜਿਸਨੇ 1901 ਤੋਂ 1926 ਤੱਕ ਸ਼ਾਸਨ ਕੀਤਾ ਸੀ।[1][2][3]

ਜੀਵਨ[ਸੋਧੋ]

ਮੁੱਢਲਾ ਜੀਵਨ[ਸੋਧੋ]

ਸੁਲਤਾਨ ਜਹਾਨ (ਸੁਲਤਾਨ ਉਸਦਾ ਕੋਈ ਖ਼ਿਤਾਬ ਨਹੀਂ ਸਗੋਂ ਨਾਂ ਹੈ) ਦਾ ਜਨਮ ਭੋਪਾਲ ਵਿੱਚ ਹੋਇਆ, ਉਹ ਨਵਾਬ ਬੇਗਮ ਸੁਲਤਾਨ ਸ਼ਾਹ ਜਹਾਨ ਅਤੇ ਉਸਦੇ ਪਤੀ ਜਰਨਲ ਐਚਐਚ ਨਾਸਿਰ ਉਦ-ਦੌਲਾ, ਨਵਾਬ ਬਾਕ਼ੀ ਮੁਹੰਮਦ ਖ਼ਾਨ ਬਹਾਦੁਰ (1823-1867) ਦੀ ਸਭ ਤੋਂ ਵੱਡੀ ਅਤੇ ਜਿਉਣ ਵਾਲੀ ਇਕਲੌਤੀ ਬੱਚੀ ਸੀ। 1868 ਵਿੱਚ, ਉਸਦੀ ਦਾਦੀ, ਸਿਕੰਦਰ ਬੇਗਮ ਦੀ ਮੌਤ ਅਤੇ ਉਸਦੀ ਮਾਤਾ ਉਸਦੀ (ਦਾਦੀ) ਰਾਜ ਗੱਦੀ ਦੀ ਉੱਤਰਧਿਕਾਰੀ ਰਹੀ ਜਿਸ ਤੋਂ ਬਾਅਦ ਉਸਨੂੰ ਭੋਪਾਲ ਦੀ ਰਾਜ ਗੱਦੀ ਦੇ ਦੀ ਉੱਤਰਧਿਕਾਰੀ ਘੋਸ਼ਿਤ ਕੀਤਾ ਗਿਆ 1901 ਵਿੱਚ, ਸੁਲਤਾਨ ਜਹਾਨ ਨੇ ਆਪਣੀ ਮਾਂ ਮੌਤ ਤੋਂ ਬਾਅਦ ਸਫ਼ਲਤਾ ਪ੍ਰਾਪਤ ਕੀਤੀ, ਦਾਰ-ਉਲ-ਇਕਬਾਲ-ਏ-ਭੋਪਾਲ ਦੀ ਨਵਾਬ ਬੇਗਮ ਬਣ ਗਈ।

1911 ਵਿੱਚ ਜਹਾਨ ਆਪਣੇ ਦੁੱਜੇ ਪੁੱਤਰ ਨਾਲ ਦਿੱਲੀ ਦਰਬਾਰ ਵਿੱਖੇ 

ਖ਼ਿਤਾਬ[ਸੋਧੋ]

 • 1858–1868: ਨਵਾਬਜ਼ਾਦੀ ਸੁਲਤਾਨ ਕੈਖੁਸ੍ਰਾਉ ਜਹਾਨ ਬੇਗਮ ਸਾਹਿਬਾ
 • 1868–1877: ਨਵਾਬਜ਼ਾਦੀ ਸੁਲਤਾਨ ਕੈਖੁਸ੍ਰਾਉ ਜਹਾਨ ਬੇਗਮ ਸਾਹਿਬਾ, ਵਲੀ ਅਹਦ ਬਹਾਦੁਰ 
 • 1877–1901: ਨਵਾਬਜ਼ਾਦੀ ਸੁਲਤਾਨ ਕੈਖੁਸ੍ਰਾਉ ਜਹਾਨ ਬੇਗਮ ਸਾਹਿਬਾ, ਵਲੀ ਅਹਦ ਬਹਾਦੁਰ 
 • 1901–1904: ਉਸਦੀ ਪੂਰਵਜ ਸਿਕੰਦਰ ਸੁਲਤਾਨ, ਲਫਤੀਖਾਰ ਉਲ -ਮੁਲਕ, ਨਵਾਬ ਸੁਲਤਾਨ ਕੈਖੁਸ੍ਰਾਉ ਜਹਾਨ ਬੇਗਮ ਸਾਹਿਬਾ, ਦਾਰ ਉਲ-ਇਕ਼ਬਾਲ-ਇ-ਭੋਪਾਲ ਦੀ ਨਵਾਬ ਬੇਗਮ

ਸਨਮਾਨ[ਸੋਧੋ]

 • ਭਾਰਤ ਦੀ ਮਹਾਰਾਣੀ ਮੈਡਲ ਸਿਲਵਰ– 1877
 • ਦਿੱਲੀ ਦਰਬਾਰ ਗੋਲਡ ਮੈਡਲ– 1903
 • ਨਾਇਟ ਗ੍ਰਾਂਡ ਕਮਾਂਡਰ ਆਫ਼ ਦ ਆਰਡਰ ਆਫ਼ ਦ ਇੰਡੀਅਨ ਇਮਪਾਇਰ – 1904
 • ਉਸਮਾਨੀ ਸਾਮਰਾਜ ਦੀ ਨੋਬਲਟੀ ਦੀ ਸੂਚੀ (ਨਿਸ਼ਾਨ-ਇ-ਮਾਜਿਦੀ) – 1911

ਹਵਾਲੇ[ਸੋਧੋ]

 1. "Sultan Jahan, Begum of Bhopal". royalcollection. Royal Collection Trust. Retrieved 23 September 2015. 
 2. "HISTORY OF BHOPAL". Bhopal.nic.in. Retrieved 18 February 2016. 
 3. Frances Pritchett. "bhopalbegams". Columbia.edu. Retrieved 18 February 2016.