ਸਮੱਗਰੀ 'ਤੇ ਜਾਓ

ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Coronet of an earl
ਸਮਰਾਟ: ਸੁਲਤਾਨ, ਸ਼ਾਹ
ਰਾਜਾ: ਸੁਲਤਾਨ, ਸ਼ਾਹ
ਸ਼ਾਹੀ ਰਾਜਕੁਮਾਰ: ਸ਼ਾਹਜ਼ਾਦਾ, ਮਿਰਜ਼ਾ
ਕੁਲੀਨ ਰਾਜਕੁਮਾਰ: ਮਿਰਜ਼ਾ, ਸਾਹਿਬਜ਼ਾਦਾ
ਕੁਲੀਨ: ਨਵਾਬ, ਬੇਗ

ਸਾਹਿਬ (/səˈhb/, ਪਰੰਪਰਾਗਤ ਤੌਰ ਤੇ /ˈsɑː.b/ ਜਾਂ /ˈsɑːb/; Arabic: صاحب) ਮਾਲਕ ਵਾਸਤੇ ਵਰਤਿਆ ਜਾਣ ਵਾਲਾ ਅਰਬੀ ਅਤੇ ਤੁਰਕੀ ਮੂਲ ਦਾ ਸ਼ਬਦ ਹੈ। ਉਥੋਂ ਇਹ ਬਹੁਤ ਸਾਰੀਆਂ ਹਿੰਦ ਉਪਮਹਾਦੀਪ ਦੀਆਂ ਬੋਲੀਆਂ ਜਿਵੇਂ, ਉਰਦੂ, ਹਿੰਦੀ, ਪੰਜਾਬੀ, ਬੰਗਾਲੀ, ਗੁਜਰਾਤੀ, ਪਸ਼ਤੋ, ਤੁਰਕੀ, ਮਰਾਠੀ ਅਤੇ ਕੰਨੜ ਆਦਿ ਵਿੱਚ ਆ ਗਿਆ ਹੈ।