ਕੈਪਟਨ ਅਮੈਰਿਕਾ: ਦ ਫਰਸਟ ਅਵੈਂਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਪਟਨ ਅਮਰੀਕਾ: ਦਾ ਫਸਟ ਅਵੈਂਜਰ
ਰਿਲੀਜ਼ ਪੋਸਟਰ
ਨਿਰਦੇਸ਼ਕਜੋ ਜੋਨਸਟੋਨ
ਮਿਆਦ124 ਮਿੰਟ
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$140 ਮਿਲੀਅਨ

ਕੈਪਟਨ ਅਮਰੀਕਾ: ਦਾ ਫਸਟ ਅਵੈਂਜਰ, ਇੱਕ 2011 ਦੀ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਕੌਮਿਕਸ ਦੇ ਕਿਰਦਾਰ ਕੈਪਟਨ ਅਮੈਰਿਕਾ 'ਤੇ ਅਧਾਰਤ ਹੈ, ਜੋ ਮਾਰਵਲ ਸਟੂਡੀਓਜ਼ ਦੁਆਰਾ ਬਣਾਈ ਗਈ ਹੈ ਅਤੇ ਪੈਰਾਮਾਉਂਟ ਪਿਕਚਰਜ਼ ਦੁਆਰਾ ਵੰਡੀ ਗਈ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪੰਜਵੀਂ ਫ਼ਿਲਮ ਹੈ। ਇਹ ਫ਼ਿਲਮ ਜੋ ਜੌਹਨਸਟੋਨ ਦੁਆਰਾ ਨਿਰਦੇਸ਼ਤ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫੈਲੀ ਦੀ ਲੇਖਣੀ ਟੀਮ ਦੁਆਰਾ ਲਿਖੀ ਗਈ ਹੈ ਅਤੇ ਕ੍ਰਿਸ ਐਵਨਜ਼ ਨੇ ਸਟੀਵ ਰੌਜਰਜ਼ / ਕੈਪਟਨ ਅਮਰੀਕਾ ਦਾ ਕਿਰਦਾਰ ਕੀਤਾ ਹੈ ਨਾਲ਼-ਨਾਲ਼ ਟੌਮੀ ਲੀ ਜੋਨਸ, ਹੁਗੋ ਵੀਵਿੰਗ, ਹੇਲੀ ਐਟਵਲ, ਸੇਬਾਲਤੀਅਨ ਸਟੈਨ, ਡੌਮਿਨਿਕ ਕੂਪਰ, ਨੀਲ ਮੈਕਡੌਨਘ, ਡੈਰੇਕ ਲਿਊਕ ਅਤੇ ਸਟੈਨਲੀ ਲੂਕੀ ਵੀ ਹਨ। ਵਿਸ਼ਵ ਯੁੱਧ 2 ਦੇ ਵੇਲੇ, ਸਟੀਵ ਰੌਜਰਜ਼, ਇੱਕ ਨਿਤਾਣੇ ਜਿਹੇ ਬੰਦੇ ਨੂੰ, ਸੂਪਰ ਸੋਲਜਰ ਕੈਪਟਨ ਅਮਰੀਕਾ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਦਾ ਕੰਮ ਰੈੱਡ ਸਕੱਲ ਨੂੰ ਟੈਜ਼ਅਰੈਕਟ ਵਰਤਣ ਤੋਂ ਰੋਕਣਾ ਹੁੰਦਾ ਹੈ, ਜਿਸ ਨਾਲ ਰੈੱਡ ਸਕੱਲ ਸਾਰੀ ਦੁਨੀਆ 'ਤੇ ਦਬਦਬਾ ਜਮਾਉਣਾ ਚਾਹੁੰਦਾ ਹੈ।

ਪਹਿਲਾਂ ਇਸ ਫਿਲਮ ਨੂੰ 1997 ਵਿੱਚ ਬਣਾਇਆ ਜਾਣਾ ਸੀ ਅਤੇ ਆਰਟੀਸਨ ਇੰਟਰਟੇਨਮੈਂਟ ਵੱਲੋਂ ਵੰਡੀ ਜਾਣੀ ਸੀ। ਪਰ ਕੁੱਝ ਕਾਨੂੰਨੀ ਕਾਰਣਾਂ ਕਾਰਣ ਇਹ ਫ਼ਿਲਮ ਨਹੀਂ ਬਣ ਸਕੀ। 2005 ਵਿੱਚ ਮਾਰਵਲ ਸਟੂਡੀਓਜ਼ ਨੂੰ ਮੈਰਿਲ ਲਿੰਚ ਵਲੋਂ ਇੱਕ ਕਰਜ਼ਾ ਮਿਲੀਆ, ਅਤੇ ਉਹਨਾਂ ਨੇ ਮਿਥਿਆ ਕਿ ਉਹ ਇਸ ਫਿਲਮ ਦੀ ਵੰਡ ਪੈਰਾਮਾਉਂਟ ਪਿਕਚਰਜ਼ ਵਲੋਂ ਕਰਾਉਣਗੇ।

ਕੈਪਟਨ ਅਮਰੀਕਾ: ਦ ਫਰਸਟ ਅਵੈਂਜਰ 22 ਜੁਲਾਈ, 2011 ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਪਹਿਲੇ ਦੌਰ ਦੇ ਹਿੱਸੇ ਵਜੋਂ ਸੰਯੁਕਤ ਰਾਜ ਅਮਰੀਕਾ ਵਿੱਚ ਰਿਲੀਜ਼ ਹੋਈ। ਇਹ ਫਿਲਮ ਨੇ ਪੂਰੀ ਦੁਨੀਆ ਵਿੱਚੋਂ 370 ਮਿਲੀਅਨ ਡਾਲਰ ਖੱਟੇ। ਇਸ ਤੋਂ ਬਾਅਦ ਕੈਪਟਨ ਅਮਰੀਕਾ ਦੀਆਂ ਦੋ ਫ਼ਿਲਮਾਂ ਹੋਰ ਆਈਆਂ: ਕੈਪਟਨ ਅਮਰੀਕਾ: ਦ ਵਿੰਟਰ ਸੋਲਜਰ (2014) ਅਤੇ ਕੈਪਟਨ ਅਮਰੀਕਾ: ਸਿਵਿਲ ਵੌਰ (2016)।

ਅਦਾਕਾਰ ਅਤੇ ਕਿਰਦਾਰ[ਸੋਧੋ]

2010 ਸੈਨ ਡਿਏਗੋ ਕਾਮਿਕ-ਕਾਨ ਇੰਟਰਨੈਸ਼ਨਲ 'ਤੇ ਕੇਵਿਨ ਫੇਗੀਜ, ਜੋ ਜੋ ਜਾਨਸਟਨ, ਕ੍ਰਿਸ ਇਵਨਸ ਅਤੇ ਹੂਗੋ ਵੇਵਿੰਗ.
 • ਕ੍ਰਿਸ ਐਂਵਨਜ਼ - ਸਟੀਵ ਰੌਜਰਜ਼ / ਕੈਪਟਨ ਅਮਰੀਕਾ
 • ਟੋਮੀ ਲੀ ਜੋਨਸ - ਚੇਸਟਰ ਫਿਲਿਪਜ਼
 • ਹੂਗੋ ਬੁਣਾਈ - ਰੈੱਡ ਸਕੱਲ
 • ਹੇਲੀ ਅਟਵੈਲ - ਪੈਗੀ ਕਾਰਟਰ
 • ਸੇਬੇਸਟਿਅਨ ਸਟੈਨ - ਜੇਮਸ ਬੁਕਾਨਾਨ "ਬੱਕੀ" ਬਾਰਨਜ਼

ਸੰਗੀਤ[ਸੋਧੋ]

ਕੈਪਟਨ ਅਮਰੀਕਾ ਲਈ ਸਾਉਂਡਟਰੈਕ ਐਲਬਮ: ਪਹਿਲੇ ਏਨਗਰ ਵਿੱਚ ਐਲਨ ਸਿਲਵੇਸਟਰੀ ਦੁਆਰਾ ਮੂਲ ਸਕੋਰ, ਅਤੇ ਮੂਲ ਗਾਣੇ "ਸਟਾਰ ਸਪਾਂਗਲਡ ਮੈਨ" ਦਾ ਸੰਗੀਤ ਐਲਨ ਮੇਨਕੇਨ ਦੁਆਰਾ ਰਚਿਆ ਹੋਇਆ ਸੰਗੀਤ ਅਤੇ ਡੇਵਿਡ ਜ਼ੀਪੈਲ ਦੁਆਰਾ ਲਿਖੇ ਗਾਣੇ ਸ਼ਾਮਲ ਹਨ। ਸਾਉਂਡਟਰੈਕ ਲੰਡਨ ਵਿੱਚ ਏਅਰ ਸਟੂਡਿਓਜ਼ ਵਿਖੇ ਰਿਕਾਰਡ ਕੀਤਾ ਗਿਆ ਸੀ ਅਤੇ ਜੁਲਾਈ 19, 2011 ਨੂੰ ਵਾਲਟ ਡਿਜ਼ਨੀ ਦੇ ਰਿਕਾਰਡ ਦੁਆਰਾ ਜਾਰੀ ਕੀਤਾ ਗਿਆ ਸੀ।

ਅਗਲਾ ਭਾਗ[ਸੋਧੋ]

ਕੈਪਟਨ ਅਮਰੀਕਾ: ਦਾ ਵਿੰਟਰ ਸੋਲਜਰ

ਕੈਪਟਨ ਅਮਰੀਕਾ: ਸਿਵਲ ਵਾਰ

ਹਵਾਲੇ[ਸੋਧੋ]

 1. "Captain America – The First Avenger". British Board of Film Classification. July 13, 2011. 
 2. Ryan, Mike (May 19, 2010). "Should We Now Call Him 'Captain England'?". Yahoo!. Archived from the original on July 2, 2011. Retrieved June 28, 2010. 
 3. Captain America: The First Avenger ਬਾਕਸ ਆਫ਼ਿਸ ਮੋਜੋ ਵਿਖੇ
 4. Yamato, Jen (April 30, 2012). "Marvel's Kevin Feige on Avengers,।ron Man 3, Thor 2, Universe-Building, and Elektra". MovieLine. Retrieved May 3, 2012. But as we were working on them we started to keep track of some things that the writers and filmmakers of one movie were doing anyway and we started to track them and realized that we could utilize those later down the line. That's how the Cosmic Cube came about; what started as a little seed would grow and grow and grow to The Avengers. 
 5. Johnston, Joe; Shelly Johnson; Jeffrey Ford (2011). Audio commentary (DVD). Captain America: The First Avenger: Paramount Pictures. Event occurs at 1:04:05-1:04:49. 
 6. Graser, Marc (March 22, 2010). "Chris Evans to play 'Captain America'". Variety. Archived from the original on ਅਪ੍ਰੈਲ 25, 2011. Retrieved March 23, 2010.  Check date values in: |archive-date= (help)
 7. Jensen, Jeff (October 28, 2010). "This week's cover: An exclusive first look at Captain America: The First Avenger". Entertainment Weekly. Archived from the original on July 4, 2011. Retrieved October 28, 2010. 
 8. Keyes, Rob (April 5, 2010). "Chris Evans Talks Captain America". ScreenRant.com. Archived from the original on July 4, 2011. Retrieved July 9, 2010. 
 9. Mortimer, Ben (June 24, 2011). "Captain America: The First Avenger Set Visit!". Superhero Hype!. p. 3. Archived from the original on July 4, 2011. Retrieved June 27, 2011. 
 10. Bently, David (May 27, 2010). "Hayley Atwell talks Captain America, confirms Tommy Lee Jones in cast". Coventry Telegraph. Archived from the original on July 4, 2011. Retrieved July 9, 2010. 
 11. Green, Graeme (November 15, 2010). "Hayley Atwell on Any Human Heart and flirting with Captain America". Scotland Herald. Archived from the original on July 4, 2011. Retrieved November 15, 2010. 
 12. "Hayley Atwell's machine gun fun". The Belfast Telegraph. May 18, 2011. Archived from the original on July 5, 2011. Retrieved May 20, 2011. 
 13. Graser, Marc (March 22, 2010). "Chris Evans to play 'Captain America'". Variety. Archived from the original on December 18, 2010. Retrieved March 23, 2010. 
 14. Hugo Weaving confirmed as Red Skull in Captain America. Marvel Studios. May 4, 2010. http://www.comingsoon.net/news/movienews.php?id=65732. Retrieved on 4 ਮਈ 2010. 
 15. "Comic-Con 2010: 'Captain America'". Entertainment Weekly. Archived from the original on ਜੁਲਾਈ 4, 2011. Retrieved March 23, 2010.  Check date values in: |archive-date= (help)
 16. "MARVEL-OUS STAR WATTAGE: Actors Assemble For Comic-Con Panel।ncluding 'The Avengers', 'Captain America', & 'Thor'". Deadline Hollywood. July 24, 2010. Archived from the original on July 5, 2011. Retrieved July 25, 2010. 
 17. Mortimer, Ben (June 24, 2011). "Captain America: The First Avenger Set Visit!". Superhero Hype!. Archived from the original on June 28, 2011. Retrieved June 24, 2011. 
 18. Bruno, Mike (April 2, 2010). "'Captain America': Sebastian Stan cast as Bucky Barnes". Entertainment Weekly. Archived from the original on July 5, 2011. Retrieved October 27, 2010. 
 19. Ditzian, Eric (January 12, 2011). "Sebastian Stan Talks 'Captain America' Casting And His Year Ahead". MTV News. Archived from the original on July 5, 2011. Retrieved January 12, 2011. 
 20. "Captain America Movie: Col. Phillips Cast". Marvel Comics. June 28, 2010. Archived from the original on July 5, 2011. Retrieved June 28, 2010. 
 21. Flaherty, Mike (February 11, 2011). "Tommy Lee Jones Tolerates Us for a Talk on HBO's Sunset Limited, Men in Black 3, and Captain America". New York. Archived from the original on July 2, 2011. Retrieved February 11, 2011. 
 22. Marshall, Rick (May 4, 2010). "Tony Stark's Father Will Have A Role।n 'Captain America,' Says Jon Favreau". MTV Splash Page. Archived from the original on July 4, 2011. Retrieved June 30, 2010. 
 23. Fischer, Russ (May 24, 2010). "Dominic Cooper Says He's Howard Stark in Captain America". /Film. Archived from the original on July 4, 2011. Retrieved June 30, 2010. 
 24. "Captain America: The First Avenger – Dominic Cooper on Playning Howard Stark". IGN. October 6, 2010. Archived from the original on July 4, 2011. Retrieved October 7, 2010. 
 25. Wigler, Josh (June 7, 2010). "Neal McDonough Confirms 'Captain America' Role (And Bowler Hat), Talks Howling Commandos". MTV News. Archived from the original on July 4, 2011. Retrieved July 9, 2010. 
 26. Morales, Wilson (June 9, 2011). "Derek Luke Talks HawthoRNe, Captain America". Blackfilm.com. Archived from the original on July 4, 2011. Retrieved June 23, 2011. 
 27. McNary, Dave (June 7, 2010). "Stanley Tucci joins Captain America". Variety. Archived from the original on July 21, 2011. Retrieved March 23, 2011. 
 28. Clark, Kyrstal (August 29, 2010). "Stanley Tucci Says Captain America Has a Very Good Script". ScreenCrave.com. Archived from the original on July 4, 2011. Retrieved August 29, 2010. 
 29. Coratelli, Carlo (May 7, 2011). "Intervista a Kenneth Choi – Jim Morita in "Captain America: The First Avenger"". ComicUS.it. Archived from the original on July 5, 2011. Retrieved May 29, 2011. . Scroll down to English translation.
 30. "Bruno Ricci à l'affiche de Captain América, dans les salles le 17 août" (French). InfosCulture.com. Archived from the original on July 5, 2011. Retrieved July 2, 2011. En plein tournage de la série française «L'Epervier», Bruno participe au casting de Captain America ... et est sélectionné! ...en interprétant Jacques Dernier ... qui combat aux côtés de Captain America et de ses quatre autres coéquipiers...." Translation: "While filming the French series The Hawk, Bruno participated in the casting of Captain America ... and was selected! ... [He portrays] Jacques Dernier ... fighting alongside Captain America and his four other teammates.... 
 31. "JJ Feild's heavy burden for film". The Belfast Telegraph. May 10, 2011. Archived from the original on July 5, 2011. Retrieved June 23, 2011. 
 32. "Toby Jones to Play Arnim Zola in Captain America". ComingSoon. May 7, 2010. Archived from the original on May 10, 2010. Retrieved March 23, 2011. 
 33. Jensen, Jeff. "An Exclusive First Look at 'Captain America: The First Avengerਫਰਮਾ:Single double, Entertainment Weekly, November 5, 2010. Time Warner.
 34. Goldberg, Lesley (June 23, 2011). "'Game of Thrones': 'Tudors' Actress Natalie Dormer Joins Cast". The Hollywood Reporter. Archived from the original on April 1, 2014. Retrieved April 1, 2014.