ਕੈਮਿਲ ਕੈਬਰਲ
ਦਿੱਖ
ਕੈਮਿਲ ਕੈਬਰਲ | |
---|---|
ਪੈਰਿਸ ਦੀ 17 ਵੀਂ ਆਰੋਨਡਿਸਮੈਂਟ ਦੀ ਸਭਾ ਦੀ ਮੈਂਬਰ | |
ਨਿੱਜੀ ਜਾਣਕਾਰੀ | |
ਜਨਮ | ਕੈਬਸੀਰਸ, ਪਰਾਇਬਾ, ਬ੍ਰਾਜ਼ੀਲ | 31 ਮਾਰਚ 1944
ਕੌਮੀਅਤ | ਫ੍ਰੈਂਚ - ਬ੍ਰਾਜ਼ੀਲੀਆਈ |
ਕਿੱਤਾ | ਰਾਜਨੇਤਾ ਅਤੇ ਡਰਮਾਟੋਲੋਜੀ |
ਕੈਮਿਲ ਕੈਬਰਲ (ਜਨਮ 31 ਮਾਰਚ 1944) ਇੱਕ ਫ੍ਰੈਂਚ - ਬ੍ਰਾਜ਼ੀਲੀਆਈ ਰਾਜਨੇਤਾ ਅਤੇ ਡਰਮਾਟੋਲੋਜੀ ਹੈ। ਫ੍ਰੈਂਚ ਰਿਪਬਲਿਕ ਦੇ ਇਤਿਹਾਸ ਵਿੱਚ ਚੁਣੀ ਜਾਣ ਵਾਲੀ ਪਹਿਲੀ ਟਰਾਂਸ ਔਰਤ (ਉਹ ਫ੍ਰੈਂਚ ਗ੍ਰੀਨ ਪਾਰਟੀ ਨਾਲ ਪੈਰਿਸ ਦੀ 17 ਵੀਂ ਆਰੋਨਡਿਸਮੈਂਟ ਦੀ ਸਭਾ ਵਿੱਚ ਸੀ) ਹੈ, ਉਹ ਗੈਰ-ਸਰਕਾਰੀ ਸੰਗਠਨ ਪਾਸਟ - ਪ੍ਰਵੇਸ਼ਨ, ਐਕਸ਼ਨ ਦੀ ਸੰਸਥਾਪਕ ਵੀ ਹੈ (ਰੋਕਥਾਮ, ਕਿਰਿਆ, ਸਿਹਤ ਅਤੇ ਟਰਾਂਸਜੈਂਡਰ ਕਮਿਉਨਟੀ ਲਈ ਕੰਮ ਕਰਦੀ ਹੈ।)।
ਹਵਾਲੇ
[ਸੋਧੋ]