ਕੈਰੇਨ ਸਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਰੇਨ ਸਮਰ
Karen Summer 2015.jpg
ਕੈਰੇਨ ਸਮਰ 1 ਮਾਰਚ, 2015 ਵਿੱਚ ਲਾਸ ਐਂਜਲਸ, ਕੈਲੀਫ਼ੋਰਨਿਆ ਵਿੱਖੇ
ਜਨਮ (1962-07-22) ਜੁਲਾਈ 22, 1962 (ਉਮਰ 57)[1]
ਸਨ ਫ਼ਰਨਨਾਂਦੋ ਵੈਲੀ, ਕੈਲੀਫ਼ੋਰਨਿਆ, ਯੂ.ਐਸ.[2]
ਹੋਰ ਨਾਂਮਕੈਰਿਨ ਸਮਰਸ, ਡਾਨਾ ਅਲਫਰ, ਕੈਰਿਨ ਸੋਮਰਸ, ਕੈਰੇਨ ਸਮਰਸ, ਰਿਕੀ ਲੇਨ, ਕੈਰੇਨ ਸਮਰਸ, ਮਾਰੀਆ ਜੋਹਨਸਨ, ਕਰੇਨ ਸੋਮਰਸ, ਮਾਇਕਲ ਲੀ, ਮਾਇਕਲ ਲੀ, ਮਾਇਕਲ ਲੀਹ, ਰਿਕੀ ਲੇਨ ਅਤੇ ਕੈਰੇਨ ਸੋਮਰਸ[1]
ਸਰਗਰਮੀ ਦੇ ਸਾਲ1982-1993[3][4]
2014–present[5]
ਕੱਦ5 ਫ਼ੁੱਟ 3 ਇੰਚ (1.60 ਮੀ)[1]
ਵੈੱਬਸਾਈਟkarensummerxxx.com
No. of adult films163 (per IAFD)[1]

ਕੈਰੇਨ ਸਮਰ (ਜਨਮ 22 ਜੁਲਾਈ 1962) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਸਮਰ ਦਾ ਪਾਲਣ-ਪੋਸ਼ਣ ਤਰਜ਼ਾਨਾ ਅਤੇ ਇਨਸਿਨੋ, ਲਾਸ ਐਂਜਲਸ ਵਿੱਚ ਹੋਇਆ। ਪੌਰਨ ਉਦਯੋਗ ਵਿੱਚ ਜਾਣ ਤੋਂ ਪਹਿਲਾਂ ਐਕਸਟਰਾ, ਫੋਟੋ ਡਬਲ, ਸਟੈਂਡਇੰਗ, ਅਤੇ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਕੰਮ ਕੀਤਾ। ਜਦੋਂ ਉਹ 18 ਅਤੇ 20 ਦੀ ਉਮਰ ਦੇ ਵਿਚਕਾਰ ਸੀ ਇਸਨੇ ਤਿੰਨ ਸਾਲ ਲਈ ਦ ਡਿਜੇਸ ਆਫ ਹੈਂਜ਼ਾਰਡ ਵਿੱਚ ਕੰਮ ਕੀਤਾ।[6]

ਕੈਰੀਅਰ[ਸੋਧੋ]

ਸਮਰ ਨੂੰ ਜਿਮ ਸਾਉਥ ਦੁਆਰਾ ਬਾਲਗ ਫਿਲਮ ਉਦਯੋਗ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਉਹ ਏਲ ਟੋਰੀਟੋ ਵਿੱਚ ਮਿਲਿਆ ਸੀ।[7] ਇਸਨੇ ਆਪਣੀ 20 ਵੀਂ ਜਨਮਦਿਨ ਦੇ ਚਾਰ ਦਿਨ ਪਹਿਲਾਂ 1982 ਦੀਆਂ ਗਰਮੀਆਂ ਵਿੱਚ ਬੌਬੀ ਹੋਲੈਂਡਰ ਨਾਲ ਆਪਣੀ ਪਹਿਲੀ ਨੰਗੀ ਫੋਟੋ ਸ਼ੂਟ ਨਿਭਾਈ। ਇਸਦਾ ਪਹਿਲਾ ਸੀਨ ਫ਼ਿਲਮ ਸ਼ੇਡਸ ਆਫ਼ ਇਸਟਾਸੀ ਵਿੱਚ ਸੀ।

ਨਿੱਜੀ ਜ਼ਿੰਦਗੀ[ਸੋਧੋ]

ਸਮਰ ਪੌਰਨ ਛਡਣ ਦੇ ਦੌਰਾਨ ਵੀਹ ਸਾਲ ਫਲੋਰੀਡਾ ਵਿੱਚ ਰਹੀ। ਇਸਦਾ ਵਿਆਹ ਦਸ ਸਾਲ ਦੇ ਲਈ ਕਾਇਮ ਰਿਹਾ ਅਤੇ 2000 ਵਿੱਚ ਇਸਦਾ ਤਲਾਕ ਹੋ ਗਿਆ।

ਅਵਾਰਡ[ਸੋਧੋ]

  • 2015 ਏਵੀਐਨ ਹਾਲ ਆਫ਼ ਫੇਮ
  • 2015 ਐਕਸਆਰਸੀਓ ਹਾਲ ਆਫ਼ ਫੇਮ[8]

ਹਵਾਲੇ[ਸੋਧੋ]

  1. 1.0 1.1 1.2 1.3 Karen Summer ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. AVN Staff (December 24, 2014). "Class of 2015: Meet the AVN Hall of Fame Inductees". AVN. Retrieved December 26, 2014. 
  3. Dustin Nichols (July 21, 2014). "Adult Film Legend Karen Summer on How Porn Has Changed". Man Cave Daily. Retrieved December 26, 2014. 
  4. Dan C. (August 22, 2014). "9 Questions with Karen Summer". Die-Screaming. Retrieved December 26, 2014. 
  5. Mark Kernes (May 23, 2014). "Karen Summer's Back and Ready for Action". AVN. Retrieved December 26, 2014. 
  6. Ivor Irwin (March 16, 2015). "Interview: Karen Summer". BaDoink. Retrieved May 23, 2015. 
  7. "Karen Summer – Interview". Lusty Mature. November 4, 2014. Retrieved December 26, 2014. 
  8. Allen Smithberg (February 25, 2015). "XRCO Announces 2015 Hall of Fame Inductees". AVN. Retrieved February 25, 2015. 

ਬਾਹਰੀ ਲਿੰਕ[ਸੋਧੋ]