ਫ਼ਲੌਰਿਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ਲੌਰਿਡਾ ਦਾ ਰਾਜ
State of Florida
Flag of ਫ਼ਲੌਰਿਡਾ State seal of ਫ਼ਲੌਰਿਡਾ
Flag Seal
ਉੱਪ-ਨਾਂ: ਧੁੱਪ (ਖੇੜਾ) ਵਾਲਾ ਰਾਜ
ਮਾਟੋ: In God We Trust
ਸਾਨੂੰ ਰੱਬ 'ਤੇ ਭਰੋਸਾ ਹੈ
State anthem: Florida, Where the Sawgrass Meets the Sky
ਫ਼ਲੌਰਿਡਾ, ਜਿੱਥੇ ਘਾਹ ਅਸਮਾਨ ਨਾਲ਼ ਮਿਲਦਾ ਹੈ
Map of the United States with ਫ਼ਲੌਰਿਡਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[੧]
ਬੋਲੀਆਂ ਅੰਗਰੇਜ਼ੀ ੭੪.੫੪%
ਸਪੇਨੀ ੧੮.੬੫%[੨]
ਵਸਨੀਕੀ ਨਾਂ ਫ਼ਲੌਰੀਡਾਈ
ਰਾਜਧਾਨੀ ਟੈਲਾਹੈਸੀ
ਸਭ ਤੋਂ ਵੱਡਾ ਸ਼ਹਿਰ ਜੈਕਸਨਵਿਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਮਿਆਮੀ
ਰਕਬਾ  ਸੰਯੁਕਤ ਰਾਜ ਵਿੱਚ ੨੨ਵਾਂ ਦਰਜਾ
 - ਕੁੱਲ 65,755[੩] sq mi
(170,304[੩] ਕਿ.ਮੀ.)
 - ਚੁੜਾਈ 361 ਮੀਲ (582 ਕਿ.ਮੀ.)
 - ਲੰਬਾਈ 447 ਮੀਲ (721 ਕਿ.ਮੀ.)
 - % ਪਾਣੀ 17.9
 - ਵਿਥਕਾਰ 24° 27′ N to 31° 00' N
 - ਲੰਬਕਾਰ 80° 02′ W to 87° 38′ W
ਅਬਾਦੀ  ਸੰਯੁਕਤ ਰਾਜ ਵਿੱਚ ਚੌਥਾ ਦਰਜਾ
 - ਕੁੱਲ 19,317,568 (੨੦੧੨ ਦਾ ਅੰਦਾਜ਼ਾ)
 - ਘਣਤਾ 353.4/sq mi  (136.4/km2)
ਸੰਯੁਕਤ ਰਾਜ ਵਿੱਚ ੮ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਬ੍ਰਿਟਨ ਪਹਾੜ[੪][੫]
345 ft (105 m)
 - ਔਸਤ 100 ft  (30 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[੪]
sea level
ਸੰਘ ਵਿੱਚ ਪ੍ਰਵੇਸ਼  ੩ ਮਾਰਚ ੧੮੪੫ (੨੭ਵਾਂ)
ਰਾਜਪਾਲ ਰਿਕ ਸਕਾਟ (ਗ)
ਲੈਫਟੀਨੈਂਟ ਰਾਜਪਾਲ ਖ਼ਾਲੀ
ਵਿਧਾਨ ਸਭਾ ਫ਼ਲੌਰਿਡਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਬਿਲ ਨੈਲਸਨ (ਲੋ)
ਮਾਰਕੋ ਰੂਬੀਓ (ਗ)
ਸੰਯੁਕਤ ਰਾਜ ਸਦਨ ਵਫ਼ਦ ੧੭ ਗਣਤੰਤਰੀ, ੧੦ ਲੋਕਤੰਤਰੀ (list)
ਸਮਾਂ ਜੋਨਾਂ  
 - ਪਰਾਇਦੀਪ ਅਤੇ ਵੱਡਾ ਮੋੜ ਖੇਤਰ ਪੂਰਬੀ: UTC −੫/−੪
 - ਅਪਲਾਚੀਕੋਲਾ ਦਰਿਆ ਦੇ ਪੱਛਮ ਵੱਲ ਦਾ ਮੋੜ ਕੇਂਦਰੀ: UTC −੬−੫
ਛੋਟੇ ਰੂਪ FL Fla. US-FL
ਵੈੱਬਸਾਈਟ www.myflorida.com
ਤਸਵੀਰ:FlaCitiesMap.PNG
ਫ਼ਲੌਰਿਡਾਈ ਨਗਰਪਾਲਿਕਾਵਾਂ ਦਾ ਨਕਸ਼ਾ (ਵੱਡੇ ਰੂਪ ਲਈ ਕਲਿੱਕ ਕਰੋ)

ਫ਼ਲੌਰਿਡਾ (ਸੁਣੋi/ˈflɒrɪdə/) ਸੰਯੁਕਤ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿੱਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਅਲਾਬਾਮਾ ਅਤੇ ਜਾਰਜੀਆ, ਪੱਛਮ ਵੱਲ ਮੈਕਸੀਕੋ ਦੀ ਖਾੜੀ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ, ੨੨ਵਾਂ ਸਭ ਤੋਂ ਵੱਡਾ ਅਤੇ ੮ਵਾਂ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ। ਇਹਦੀ ਰਾਜਧਾਨੀ ਟੈਲਾਹੈਸੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨਵਿਲ ਹੈ ਅਤੇ ਮਿਆਮੀ ਮਹਾਂਨਗਰੀ ਇਲਾਕਾ ਦੱਖਣ-ਪੂਰਬੀ ਸੰਯੁਕਤ ਰਾਜ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।

ਹਵਾਲੇ[ਸੋਧੋ]