ਕੋਂਕਣਾ ਸੇਨ
Jump to navigation
Jump to search
ਇਸ ਲੇਖ ਜਾਂ ਸੈਕਸ਼ਨ ਨੂੰ ਕੋਂਕਣਾ ਸੇਨ ਸ਼ਰਮਾ ਵਿਚ ਰਲਾਉਣ ਦੀ ਸਲਾਹ ਦਿੱਤੀ ਗਈ ਹੈ। (ਚਰਚਾ ਕਰੋ) |
ਕੋਂਕਣਾ ਸੇਨ ਸ਼ਰਮਾ | |
---|---|
![]() ਕੋਂਕਣਾ ਸੇਨ ਸ਼ਰਮਾ ਤਾਜ ਲੈਂਡ ਐਂਡ | |
ਜਨਮ | ਨਵੀਂ ਦਿੱਲੀ, ਭਾਰਤ | 3 ਦਸੰਬਰ 1979
ਪੇਸ਼ਾ | ਐਕਟਰੈਸ |
ਸਰਗਰਮੀ ਦੇ ਸਾਲ | 2000– ਹਾਲ |
ਭਾਗੀਦਾਰ | ਰਣਵੀਰ ਸ਼ੋਰੀ (2010–ਜਾਰੀ) |
ਕੋਂਕਣਾ ਸੇਨ ਸ਼ਰਮਾ (Kôngkôna Shen Shôrma; ਜਨਮ 3 ਦਸੰਬਰ 1979) ਇੱਕ ਭਾਰਤੀ ਐਕਟਰੈਸ ਹੈ। ਉਹ ਫਿਲਮ ਨਿਰਮਾਤਾ ਅਤੇ ਐਕਟਰੈਸ ਅਪਰਣਾ ਸੇਨ ਦੀ ਧੀ ਹੈ। ਸ਼ਰਮਾ ਮੁੱਖ ਤੌਰ ਤੇ ਭਾਰਤੀ ਕਲਾਭਵਨਾਂ ਅਤੇ ਆਜਾਦ ਫਿਲਮਾਂ ਵਿੱਚ ਵਿੱਖਦੀ ਹੈ, ਅਤੇ ਆਪਣੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਉਸ ਨੂੰ ਸਮਕਾਲੀ ਸਮਾਂਤਰ ਸਿਨੇਮਾ ਵਿੱਚ ਇੱਕ ਵਧੀਆ ਐਕਟਰੈਸ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਹੈ।