ਸਮੱਗਰੀ 'ਤੇ ਜਾਓ

ਕੋਜੀ ਮੁਰੋਫੁਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਜੀ ਮੋਰਫੁਸ਼ੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਜਪਾਨ
ਜਨਮ (1974-10-08) ਅਕਤੂਬਰ 8, 1974 (ਉਮਰ 49)
Numazu, Shizuoka Prefecture, Japan
ਮਾਲਕMizuno Track Club
ਕੱਦ187 cm (6 ft 2 in)[1]
ਭਾਰ99 kg (218 lb)
ਖੇਡ
ਖੇਡAthletics
ਇਵੈਂਟHammer throw
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟ84.86 m (2003)
ਮੈਡਲ ਰਿਕਾਰਡ
 ਜਪਾਨ ਦਾ/ਦੀ ਖਿਡਾਰੀ
Men's athletics

ਫਰਮਾ:MedalOlympics

ਸੋਨੇ ਦਾ ਤਮਗਾ – ਪਹਿਲਾ ਸਥਾਨ 2004 Athens Hammer
ਕਾਂਸੀ ਦਾ ਤਗਮਾ – ਤੀਜਾ ਸਥਾਨ 2012 London Hammer
World Championships
ਸੋਨੇ ਦਾ ਤਮਗਾ – ਪਹਿਲਾ ਸਥਾਨ 2011 Daegu Hammer
ਚਾਂਦੀ ਦਾ ਤਗਮਾ – ਦੂਜਾ ਸਥਾਨ 2001 Edmonton Hammer
ਕਾਂਸੀ ਦਾ ਤਗਮਾ – ਤੀਜਾ ਸਥਾਨ 2003 Paris Hammer
Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 1998 Bangkok Hammer
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Busan Hammer
ਚਾਂਦੀ ਦਾ ਤਗਮਾ – ਦੂਜਾ ਸਥਾਨ 1994 Hiroshima Hammer

ਕੋਜੀ ਅਲੇਕਜੇਂਡਰ ਮੁਰੋਫ਼ੁਸ਼ੀ (室伏 アレクサンダー 広治 ਮੁਰੋਫ਼ੁਸ਼ੀ ਅਰੇਕੁਸਾਂਦਾ ਕੋਜੀ \?, ਜਨਮ ਅਕਤੂਬਰ 8, 1974, in Numazu, Shizuoka Prefecture) ਇੱਕ ਜਪਾਨੀ ਹੇਮਰ ਸੂਟਣ ਵਾਲਾਂ ਅਥਲੀਟ ਹੈ ਅਤੇ ਉਹ ਇੱਕ ਖੇਡ ਵਿਗਿਆਨੀ ਵੀ ਹੈ।2001 ਵਰਲਡ ਚੈੰਪਿਯਨਸ਼ਿਪ ਦੌਰਾਨ ਉਹ ਵਿਸ਼ੇਸ਼ ਵਰਗ ਦਾ ਖਿਡਾਰੀ ਰਿਹਾ, ਜਿਥੇ ਉਸਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। 2004 ਉਲੰਪਿਕ ਚੈੰਪਿਯਨ  ਵੀ ਰਿਹਾ।

ਕੈਰਿਯਰ

[ਸੋਧੋ]

2001 ਵਰਲਡ ਚੈੰਪਿਯਨਸ਼ਿਪ ਤੋਂ ਪਹਿਲਾਂ ਉਹ ਏਸੀਅਨ ਏਥਲੇਟਿਕਸ ਦੀ ਟੀਮ ਵਿੱਚ ਚੁਣਿਆ ਗਿਆ। ਉਸਨੇ ਸੁਰੂਆਤੀ ਦੋਰ ਵਿੱਚ ਕਾਂਸੇ ਦਾ ਤਮਗਾ,1993 ਈਸਟ ਏਸੀਅਨ ਗੇਮਸ ਵਿੱਚ ਹਾਸਿਲ ਕੀਤਾ। ਏਸੀਅਨ ਚੈੰਪਿਯਨਸ਼ਿਪ ਵਿੱਚ ਉਸਨੇ ਚਾਂਦੀ ਦਾ ਤਮਗਾ 1993, 1995 ਵਿੱਚ ਜਿੱਤਿਆ।1994 ਏਸੀਅਨ ਖੇਡਾਂ,1998 ਏਸੀਅਨ ਚੈੰਪਿਯਨਸ਼ਿਪ ਦੋਹਾਂ ਵਿੱਚ ਵੀ ਚਾਂਦੀ ਦਾ ਤਮਗਾ ਹਾਸਿਲ ਕੀਤਾ, ਇਸ ਤੋਂ ਪਿਛੋਂ ਹੀ 1998 ਏਸੀਅਨ ਖੇਡਾਂ ਵਿੱਚ ਸ਼ੋਨੇ ਦਾ ਤਮਗਾ ਹਾਸਿਲ ਕੀਤਾ।[2][3] 

ਨਿੱਜੀ ਜ਼ਿੰਦਗੀ

[ਸੋਧੋ]

ਕੋਜੀ ਮੁਰੋਫ਼ੁਸ਼ੀ ਸਾਬਕਾ ਏਥਲੈਟਿਕ ਪਰਿਵਾਰ ਨਾਲ ਸੰਬੰਧ ਰਖਦਾ ਹੈ। ਉਸ ਦਾ ਪਿਤਾ ਸ਼ਿਗੇਨੋਬੂ ਮੁਰੋਫ਼ੁਸ਼ੀ ਇੱਕ ਉਲੰਪਿਕ ਖਿਡਾਰੀ ਸੀ ਜਿਸਦੇ 23 ਸਾਲਾਂ ਤੋਂ ਬਣੇ ਰਿਕੋਰਡ ਨੂੰ ਕੋਜੀ ਮੁਰੋਫ਼ੁਸ਼ੀ ਨੇ ਤੋੜਿਆ ਅਤੇ ਉਸ ਦੀ ਭੈਣ ਯੁਕਾ ਮੁਰੋਫ਼ੁਸ਼ੀ ਹੇਮਰ ਅਤੇ ਡਿਸਕ ਦੋਹਾਂ ਖੇਡਾਂ ਲਈ ਖੇਡਦੀ ਸੀ।

ਪ੍ਰਤੀਯੋਗਿਤਾਵਾਂ ਵਿੱਚ ਖੇਡ ਦੇ ਅੰਕੜੇ

[ਸੋਧੋ]

ਹਵਾਲੇ

[ਸੋਧੋ]
  1. "Japanese Medalists in London 2012 Olympics". joc.or.jp. Japanese Olympic Committee. Retrieved 17 January 2014.
  2. Asian Games – GBR Athletics
  3. Asian Championships – GBR Athletics

ਬਾਹਰੀ ਕੜੀਆਂ

[ਸੋਧੋ]