ਸਮੱਗਰੀ 'ਤੇ ਜਾਓ

ਕੋਟਕਪੂਰਾ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਟਕਪੂਰਾ ਜੰਕਸ਼ਨ (ਸਟੇਸ਼ਨ ਕੋਡ: KKP) ਭਾਰਤੀ ਪੰਜਾਬ ਸੂਬੇ ਦੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ ਅਤੇ ਕੋਟਕਪੂਰਾ ਸ਼ਹਿਰ ਵਿੱਚ ਸੇਵਾ ਕਰਦਾ ਹੈ। ਕੋਟਕਪੂਰਾ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧੀਨ ਆਉਂਦਾ ਹੈ।[1]

ਹਵਾਲੇ[ਸੋਧੋ]

  1. "Passenger amenities details of Kotkapura railway station". Rail Drishti. Retrieved 31 August 2020.

ਬਾਹਰੀ ਲਿੰਕ[ਸੋਧੋ]