ਕੋਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਬੇ
神戸市
Designated city
ਕੋਬੇ ਸ਼ਹਿਰ[1]
, ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ]]ਉੱਪਰ ਖੱਬੇ ਤੋਂ: ਕੋਬੇ ਬੰਦਰਗਾਹ, ਅਕਾਸ਼ੀ ਕੈਕਿਓ ਬਰਿਜ਼, ਕੀਟਾਨੋ-ਚੋ]], ਕੋਬੇ ਚਾਈਨਾਟਾਉਨ, ਕਿਕੂਸੀਡਾਈ ਤੋਂ ਮਾਊਂਟ ਮਾਯਾ ਦਾ ਰਾਤ ਦਾ ਦ੍ਰਿਸ਼, ਕੋਬੇ ਬੰਦਰਗਾਹ ਟਾਵਰ

Flag

ਲੋਗੋ
ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਜਾਪਾਨ" does not exist.ਹਿਓਗੋ ਪ੍ਰਾਂਤ ਵਿੱਚ ਕੋਬੇ ਦੀ ਸਥਿਤੀ

(1545410)_region:JP 34°41′24″N 135°11′44″E / 34.69000°N 135.19556°E / 34.69000; 135.19556ਗੁਣਕ: (1545410)_region:JP 34°41′24″N 135°11′44″E / 34.69000°N 135.19556°E / 34.69000; 135.19556
ਦੇਸ਼ਜਾਪਾਨ
ਖਿੱਤਾਕਨਸਾਈ
ਪ੍ਰਾਂਤਹਿਓਗੋ ਪ੍ਰਾਂਤ
ਸਰਕਾਰ
 • ਮੇਅਰKizō Hisamoto
Area
 • Total[
ਅਬਾਦੀ (1 ਮਈ 2015)
 • ਕੁੱਲ15,36,499
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨJapan Standard Time (UTC+9)
• ਰੁੱਖCamellia sasanqua
• ਫੁੱਲHydrangea
Phone number078-331-8181
Address6-5-1 Kano-chō, Chūō-ku, Kōbe-shi, Hyōgo-ken
650-8570
ਵੈੱਬਸਾਈਟCity of Kobe

ਕੋਬੇ (神戸市 Kōbe-shi?, ਜਪਾਨੀ ਉਚਾਰਨ: [koːꜜbe]) ਛੇਵਾਂ-ਵੱਡਾ ਸ਼ਹਿਰ ਵਿੱਚ ਜਪਾਨ ਅਤੇ ਹਿਓਗੋ ਪ੍ਰਾਂਤ ਦੀ ਰਾਜਧਾਨੀ ਸ਼ਹਿਰ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ ਕਹਾਨਸ਼ਿਨ ਮਹਾਨਗਰੀ ਖੇਤਰ ਦਾ ਹਿੱਸਾ ਹੈ। ਇਹ ਹੋਂਸ਼ੂ ਮੁੱਖ ਟਾਪੂ ਦੇ ਦੱਖਣੀ ਪਾਸੇ ਅਤੇ ਓਸਾਕਾ ਬੇ ਦੇ ਉੱਤਰੀ ਕੰਢੇ ਤੇ ਓਸਾਕਾ ਤੋਂ ਲੱਗਪੱਗ 30 ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਇਸਦੀ ਲੱਗਪੱਗ 15 ਲੱਖ ਦੀ ਆਬਾਦੀ ਹੈ। ਇਹ ਸ਼ਹਿਰ ਓਸਾਕਾ ਅਤੇ ਕਾਇਯੋਟੋ ਦੇ ਨਾਲ-ਨਾਲ Keihanshin ਮਹਾਨਗਰੀ ਖੇਤਰ ਦਾ ਹਿੱਸਾ ਹੈ।

ਖਿੱਤੇ ਦੇ ਸੰਬੰਧ ਵਿੱਚ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਦਾ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਸ ਨੇ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਦੱਸਿਆ ਹੈ ਕੀ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2][3] ਇਸ ਦੇ ਇਤਿਹਾਸ ਦੇ ਬਹੁਤੇ ਸਮੇਂ ਦੌਰਾਨ ਇਹ ਖੇਤਰ ਕਦੇ ਵੀ ਇੱਕੋ ਇੱਕ ਸਿਆਸੀ ਹਸਤੀ ਨਹੀਂ ਸੀ, ਇਥੋਂ ਤੱਕ ਕਿ ਤੋਕੁਗਾਵਾ ਪੀਰੀਅਡ ਦੇ ਦੌਰਾਨ ਵੀ ਨਹੀਂ, ਜਦ ਪੋਰਟ ਤੇ ਤੋਕੁਗਾਵਾ ਸ਼ੋਗੂਨੇਟ ਦਾ ਸਿੱਧਾ ਕੰਟਰੋਲ ਸੀ। 1889 ਚ ਇਸ ਦੀ ਸਥਾਪਨਾ ਦੇ ਸਮੇਂ ਤੱਕ ਕੋਬੇ ਇਸ ਦੇ ਮੌਜੂਦਾ ਰੂਪ ਵਿਚ ਮੌਜੂਦ ਨਹੀਂ ਸੀ। ਇਸ ਦਾ ਨਾਮ "kanbe" (神戸?) ਤੋਂ ਆਇਆ ਹੈ, ਜੋ ਸ਼ਹਿਰ ਦੇ ਇਕੂਤਾ ਅਸਥਾਨ ਦੇ ਸਮਰਥਕਾਂ ਲਈ ਇੱਕ ਪੁਰਾਣਾ ਖਿਤਾਬ ਹੈ।[4][5] 1956 ਵਿਚ ਕੋਬੇ ਸਰਕਾਰ ਦੁਆਰਾ ਮਨੋਨੀਤ ਜਪਾਨ ਦੇ 17 ਸ਼ਹਿਰਾਂ ਵਿੱਚੋਂ ਇੱਕ ਬਣ ਗਿਆ।

ਕੋਬੇ ਸ਼ਹਿਰ 1853 ਵਿੱਚ ਤਨਹਾਈ ਦੀ ਨੀਤੀ ਦੇ ਅੰਤ ਦੇ ਬਾਅਦ ਪੱਛਮੀ ਜਗਤ ਦੇ ਨਾਲ ਵਪਾਰ ਖੋਲ੍ਹਣ ਵਾਲੇ ਸ਼ਹਿਰਾਂ ਵਿੱਚ ਇੱਕ ਸੀ ਅਤੇ ਉਸਦੇ ਬਾਅਦ ਇੱਕ ਕਾਸਮੋਪੋਲੀਟਨ ਪੋਰਟ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਵੇਂ 1995 ਦੇ ਵੱਡੇ ਹਾਨਸ਼ਿਨ ਭੂਚਾਲ ਕਰਨ ਇੱਕ ਪੋਰਟ ਸ਼ਹਿਰ ਦੇ ਤੌਰ 'ਤੇ ਕੋਬੇ ਦੀ ਪ੍ਰਮੁੱਖਤਾ ਦੇ ਬਹੁਤ ਘੱਟ ਹੋ ਗਈ ਹੈ, ਫਿਰ ਵੀ ਇਹ ਜਪਾਨ ਦਾ ਚੌਥਾ ਬਿਜ਼ੀ ਕੰਟੇਨਰ ਪੋਰਟ ਬਣਿਆ ਹੋਇਆ ਹੈ।[6]

ਇਤਿਹਾਸ[ਸੋਧੋ]

ਮੇਜੀ ਯੁੱਗ ਦੀ ਸ਼ੁਰੂਆਤ[ਸੋਧੋ]

ਪੱਛਮੀ ਕੋਬੇ ਵਿੱਚ ਲੱਭੇ ਸੰਦਾਂ ਤੋਂ ਪਤਾ ਚੱਲਦਾ ਹੈ ਕਿ ਖੇਤਰ ਵਿੱਚ ਕਮ ਅਜ ਕਮ ਜੋਮੋ ਕਾਲ ਤੋਂ ਆਬਾਦੀ ਸੀ। [7] ਇਸ ਇਲਾਕੇ ਦਾ, ਖਾਸ ਕਰਕੇ ਹਿਓਗੋ-ਕੂ ਵਿੱਚ ਵਾਡਾ ਕੇਪ ਦਾ ਕੁਦਰਤੀ ਭੂਗੋਲ ਪੋਰਟ ਦੇ ਵਿਕਾਸ ਦਾ ਕਰਨ ਬਣਿਆ, ਜੋ ਹੌਲੀ ਹੌਲੀ ਸ਼ਹਿਰ ਦਾ ਆਰਥਿਕ ਕੇਂਦਰ ਬਣ ਗਿਆ।[8] ਕੁਝ ਸਭ ਤੋਂ ਪਹਿਲੇ ਲਿਖਤੀ ਰਿਕਾਰਡ ਨਿਹੋਂ ਸ਼ੋਕੀ ਦੇ ਮਿਲਦੇ ਹਨ, ਜਿਹਨਾਂ ਤੋਂ ਇਕੂਤਾ ਧਰਮ ਅਸਥਾਨ ਦੀ ਸਥਾਪਨਾ ਬਾਰੇ ਪਤਾ ਲੱਗਦਾ ਹੈ ਕਿ ਇਸਦੀ ਨੀਂਹ ਐਮਪ੍ਰੇਸ ਜਿੰਗੂ ਨੇ 201 ਈਸਵੀ ਵਿੱਚ ਰੱਖੀ ਸੀ।[2]

ਹਵਾਲੇ[ਸੋਧੋ]

  1. "Kobe's official English name". City.kobe.lg.jp. 2013-02-18. Retrieved 2013-03-31. 
  2. 2.0 2.1 Shrine official website - "History of।kuta Shrine" (Japanese)
  3. Kobe City।nfo - "History". Retrieved February 2, 2007.
  4. Nagasaki University - "Ikuta Shrine". Retrieved February 3, 2007.
  5. Entry for 「神戸(かんべ)」. Kōjien, fifth edition, 1998,।SBN 4-00-080111-2
  6. American Association of Port Authorities - "World Port Rankings 2006". Retrieved April 15, 2008.
  7. City of Kobe - "Kobe's History" (Japanese). Retrieved October 22, 2007.
  8. Hyogo।nternational Tourism Guide - "Hyogo-tsu". Retrieved February 2, 2007.