ਕੋਮੋ ਚਾਮਲਿੰਗ ਝੀਲ
ਦਿੱਖ
ਕੋਮੋ ਚਾਮਲਿੰਗ ਝੀਲ | |
---|---|
ਸਥਿਤੀ | ਡਿਂਗੀਏ ਕਾਉਂਟੀ,ਤਿੱਬਤ ਆਟੋਨੋਮਸ ਰੀਜਨ, ਚੀਨ |
ਗੁਣਕ | 28°24′04″N 88°13′12″E / 28.401°N 88.220°E |
Type | saline lake |
Surface area | 53.2 square kilometers (20.5 sq mi) |
ਕੋਮੋ ਚਾਮਲਿੰਗ ਝੀਲ | |||||||||
---|---|---|---|---|---|---|---|---|---|
ਚੀਨੀ ਨਾਮ | |||||||||
ਰਿਵਾਇਤੀ ਚੀਨੀ | 錯母折林 | ||||||||
ਸਰਲ ਚੀਨੀ | 错母折林 | ||||||||
| |||||||||
Tibetan name | |||||||||
Tibetan | མཚོ་མོ་གྲམ་གླིང | ||||||||
|
ਕੋਮੋ ਚਾਮਲਿੰਗ ਤਿੱਬਤੀ ਪਠਾਰ 'ਤੇ ਪੂਰਬੀ ਡਿੰਗਿਏ ਕਾਉਂਟੀ, ਤਿੱਬਤ ਆਟੋਨੋਮਸ ਖੇਤਰ, ਚੀਨ ਵਿੱਚ ਇੱਕ ਖਾਰੇ ਪਾਣੀ ਦੀ ਝੀਲ ਹੈ।
ਇਸਦਾ ਖੇਤਰਫਲ 53.2 ਵਰਗ ਕਿਲੋਮੀਟਰ (20.5 ਵਰਗ ਮੀਲ) ਹੈ, ਜੋ ਕਿ 1974 ਵਿੱਚ 66.3 ਵਰਗ ਕਿਲੋਮੀਟਰ (25.6 ਵਰਗ ਮੀਲ) ਤੋਂ ਘੱਟ ਹੈ, ਹਾਲਾਂਕਿ ਸਮੇਂ ਦੇ ਨਾਲ, ਝੀਲ ਦਾ ਖੇਤਰਫਲ ਸੁੰਗੜਦਾ ਅਤੇ ਫੈਲਦਾ ਰਹਿੰਦਾ ਹੈ।