ਕੋਮੋ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਮੋ ਝੀਲ
Bellagio 2.jpg
Panoramic view of Lake Como with Grigna Mountains and Bellagio
Lago di Como.png
LocationLombardy, ਇਟਲੀ
Coordinates46°00′N 9°16′E / 46.000°N 9.267°E / 46.000; 9.267ਗੁਣਕ: 46°00′N 9°16′E / 46.000°N 9.267°E / 46.000; 9.267
Primary inflowsAdda River, Mera River
Primary outflowsAdda River
Catchment area4,509 km2 (1,741 sq mi)[1]
Basin countriesਇਟਲੀ, Switzerland
Max. length46 km
Max. width4.5 km
Surface area146 km²
Average depth154 m[1]
Max. depth425 m
Water volume22.5 km³
Residence time5.5 years[1]
Shore length1160 km
Surface elevation198 m[1]
IslandsIsola Comacina
SettlementsComo, Lecco (see section)
References[1]
1 Shore length is not a well-defined measure.

ਕੋਮੋ ਝੀਲ (Lago di Como [ˈlaːɡo di ˈkɔːmo] ਜਾਂ ਲੋਕਲ ਤੌਰ ਤੇ ਇਤਾਲਵੀ ਵਿੱਚ [ˈlaːɡo di ˈkoːmo], ਇਸ ਨੂੰ ਝੀਲ ਦੇ ਲਾਤੀਨੀ ਨਾਮ ਤੇ ਲਾਰੀਓ [ˈlaːrjo] ਵੀ ਕਹਿੰਦੇ ਹਨ; ਲੋਂਬਾਰਦ ਵਿੱਚ Lach de Comm[2]; ਲਾਤੀਨੀ: Larius Lacusਲੋਮਬਾਰਡਿਆ, ਇਟਲੀ ਵਿੱਚ ਗਲੇਸ਼ੀਅਰੀ ਮੂਲ ਦੀ ਇੱਕ ਝੀਲ ਹੈ। ਇਸ ਦਾ ਖੇਤਰਫਲ  146 ਵਰਗ ਕਿਲੋਮੀਟਰ (56 sq mi) ਹੈ ਅਤੇ ਇਹ ਲੇਕ ਗਾਰਦਾ ਅਤੇ ਲੇਕ ਮੈਗੀਓਰ ਦੇ ਇਟਲੀ ਦੀ ਤੀਜੀ ਵੱਡੀ ਝੀਲ ਹੈ। 400 ਮੀਟਰ (1,300 ਫੁੱਟ) ਤੋਂ ਵੱਧ ਡੂੰਘੀ ਇਹ ਝੀਲ ਯੂਰਪ ਦੀਆਂ ਸਭ ਤੋਂ ਵੱਧ ਡੂੰਘੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਝੀਲ ਦਾ ਤਲ ਸਮੁੰਦਰ ਤਲ ਤੋਂ 200 ਮੀਟਰ (660 ਫੁੱਟ) ਤੋਂ ਵੱਧ ਥੱਲੇ ਤੱਕ ਹੈ।

ਕੋਮੋ ਝੀਲ ਰੋਮੀ ਜ਼ਮਾਨੇ ਤੋਂ ਅਸ਼ਰਾਫ਼ੀਆ ਅਤੇ ਅਮੀਰ ਜਨਤਾ ਲਈ ਇੱਕ ਪ੍ਰਸਿੱਧ ਗੁਪਤਵਾਸ ਰਹੀ ਹੈ, ਅਤੇ ਬਹੁਤ ਸਾਰੇ ਕਲਾਤਮਕ ਅਤੇ ਸੱਭਿਆਚਾਰਕ ਅਨਮੋਲ ਹੀਰਿਆਂ ਦੇ ਨਾਲ ਇੱਕ ਬਹੁਤ ਹੀ ਪ੍ਰਸਿੱਧ ਸੈਲਾਨੀ ਖਿੱਚ ਰਹੀ ਹੈ। ਇਹ ਬਹੁਤ ਸਾਰੇ ਵਿੱਲੇ ਅਤੇ ਮਹਿਲ ਹਨ (ਜਿਵੇਂ ਵਿੱਲਾ ਓਲਮੋ, ਵਿੱਲਾ ਸੇਰਬੇਲੋਨੀ, ਅਤੇ ਵਿੱਲਾ ਸਾਰਲੋਤਾ)। ਕਈ ਮਸ਼ਹੂਰ ਲੋਕ ਹਨ ਜਾਂ ਸਨ ਜਿਨ੍ਹਾਂ ਦੇ ਘਰ ਕੋਮੋ ਝੀਲ ਤੱਟ ਤੇ ਹਨ ਜਾਂ ਸਨ: ਜਿਵੇਂ ਮੱਤੀ ਬੇਲਾਮੀ, ਜੌਹਨ ਕੈਰੀ, ਮੈਡੋਨਾ, ਜਾਰਜ ਕਲੂਨੀ,[3] ਜਿਆਨੀ ਵਰਸਾਸ, ਰਾਨਲਡੀਨੋ, ਸਿਲਵੇਸਟਰ ਸਟਾਲੋਨ, ਜੂਲੀਅਨ ਲੈਨਨ, ਰਿਚਰਡ ਬ੍ਰੈਨਸਨ, ਬੈਨ ਸਪਾਈਜ਼, ਅਤੇ ਪੇਰੀਨਾ ਲੇਗਨਾਨੀ।

ਭੂਗੋਲ[ਸੋਧੋ]

ਕੋਮੋ ਝੀਲ ਦੀ ਏਰੀਅਲ ਫੋਟੋ ਲਾਕੇ, ਇਸ ਦੀ  ਵਿਲੱਖਣ ਤਿੰਨ-ਬਾਹੀ ਸ਼ਕਲ ਦਿਖ ਰਹੀ ਹੈ।

ਹਵਾਲੇ[ਸੋਧੋ]

  1. 1.0 1.1 1.2 1.3 1.4 "Laghi italiani". Istituto Italiano di Idrobiologia. Retrieved 2006-11-17. 
  2. /la:k dekɔ̆m/
  3. Lifeinitaly.com