ਕੌਮਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਮਰੀ
ਯੋਧਾ ਦੇਵੀ
Brooklyn Museum - Kaumari.jpg
ਪ੍ਰਭੂ ਕੁਮਾਰ ਦੀ ਸ਼ਕਤੀ
Affiliationਪਾਰਵਤੀ, ਸ਼ਕਤੀ, ਦੇਵੀ, ਮਾਤ੍ਰਿਕਾ
ਹਥਿਆਰਭਾਲਾ, ਕੁਹਾੜੀ, ਕਿਰਪਾਨ, ਧਨੁਖ, ਤੀਰ,ਤਲਵਾਰ, ਕਮਲ
Consortਸ਼ਿਵ ਜਾਂ ਕਾਰਤਿਕੇਯਾ
Mountਮੋਰ

ਕੌਮਰੀ ਨੂੰ ਕੁਮਾਰੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਕਾਰਤਿਕੇਯਾਨੀ ਨੂੰ ਕਾਰਤਿਕਯਾ ਦੀ ਸ਼ਕਤੀ ਵਜੋਂ ਮੰਨਿਆ ਗਿਆ ਹੈ। ਕੁਮਾਰੀ ਮੋਰ ਦੀ ਸਵਾਰੀ ਕਰਦੀ ਹੈ ਅਤੇ ਉਸ ਦੀਆਂ ਚਾਰ ਜਾਂ ਬਾਰ੍ਹਾਂ ਬਾਹਵਾਂ ਹਨ। ਉਸ ਨੇ ਆਪਣੇ ਹੱਥਾਂ ਵਿੱਚ ਭਾਲਾ, ਕਹਾੜੀ, ਕਿਰਪਾਨ, ਤ੍ਰਿਸ਼ੂਲ, ਧਨੁਖ, ਤੀਰ, ਤਲਵਾਰ, ਢਾਲ, ਕਮਲ ਵਰਗੇ ਸਸ਼ਤਰ ਹੱਥ ਵਿੱਚ ਫੜ੍ਹੇ ਹੋਏ ਸਨ। ਉਸ ਨੇ ਆਪਣੀ ਕੁਹਾੜੀ ਨਾਲ ਰਾਖਸ਼ਾਂ ਨੂੰ ਮਾਰਿਆ ਸੀ। ਉਹ ਜਗਦੰਬਾ ਦੇ ਰੂ ਵਿੱਚ ਵੱਧ ਮਸ਼ਹੂਰ ਹੈ।

ਇਹ ਵੀ ਦੇਖੋ[ਸੋਧੋ]

  • ਮਾਤ੍ਰਿਕਸ
  • ਕੁਮਾਰੀ (ਦੇਵੀ)
  • ਦੇਵੀ ਕਨਿਆ ਕੁਮਾਰੀ
  • ਕੁੰਵਰੀ

ਹਵਾਲੇ[ਸੋਧੋ]