ਕੌਰਨਰਸ਼ੌਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਰਨਰਸ਼ੌਪ
Cornershop.jpg
ਜਾਣਕਾਰੀ
ਮੂਲਲੇਸੈਸਤਰ ਅਤੇ ਵੁਲਵਰਹੈਂਪਟਨ
ਵੰਨਗੀ(ਆਂ)ਇੰਡੀ ਰੌਕ, ਬ੍ਰਿਟਪੌਪ, ਇਲੈਕਟ੍ਰੋਨਿਕ ਡਾਂਸ ਸੰਗੀਤ
ਸਰਗਰਮੀ ਦੇ ਸਾਲ1991–ਹੁਣ ਤੱਕ
ਲੇਬਲਵੀਜਾ, ਰਫ਼ ਟਰੇਡ ਰਿਕਾਰਡਜ਼, ਐਂਪਲ ਪਲੇ ਰਿਕਾਰਡਜ਼, ਲੁਆਕਾ ਬੌਪ ਰਿਕਾਰਡਜ਼/ਵਾਰਨਰ ਬਰੋਜ਼ ਰਿਕਾਰਡਜ਼
ਵੈੱਬਸਾਈਟਵੈੱਬਸਾਈਟ
ਮੈਂਬਰ
ਤਜਿੰਦਰ ਸਿੰਘ
ਬੈਨ ਆਇਰੇਸ
ਨਿੱਕ ਸਿਮਜ਼
ਪੀਟਰ ਬੇਂਗਰੀ
ਐਡਮ ਬਲੇਕ
ਪੀਟ ਡਾਉਨਿੰਗ
ਜੇਮਜ਼ ਮਿਲਨ
ਪੁਰਾਣੇ ਮੈਂਬਰ
ਅਵਤਾਰ ਸਿੰਘ
ਡੇਵਿਡ ਚੇਂਬਰਜ਼
ਐਂਥਨੀ ਸਾਫਰੀ
ਵਾਲਿਸ ਹੀਲੇ
ਪੀਟ ਹੌਲ

ਕੌਰਨਰਸ਼ੌਪ ਇੱਕ ਬਰਤਾਨਵੀ ਇੰਡੀ ਰੌਕ ਬੈਂਡ ਹੈ ਜੋ ਆਪਣੇ 1998 ਯੂ.ਕੇ. ਸਿੰਗਲ "ਬ੍ਰਿਮਫ਼ੁਲ ਔਫ਼ ਆਸ਼ਾ" ਲਈ ਮਸ਼ਹੂਰ ਹੈ। ਇਸ ਬੈਂਡ ਦੀ ਸਥਾਪਨਾ 1991 ਵਿੱਚ ਵੁਲਵਰਹੈਂਪਟਨ ਵਿੱਚ ਜਨਮੇ ਤਜਿੰਦਰ ਸਿੰਘ (ਗਾਇਕ, ਗੀਤਕਾਰ ਅਤੇ ਗਿਟਾਰਿਸਟ), ਉਸ ਦਾ ਭਾਈ ਅਵਤਾਰ ਸਿੰਘ (ਬੇਸ ਗਿਟਾਰ, ਆਵਾਜ਼), ਡੇਵਿਡ ਚੇਂਬਰਜ਼ (ਡ੍ਰਮਜ਼) ਅਤੇ ਬੈਨ ਆਇਰੇਸ (ਗਿਟਾਰ, ਕੀਬੋਰਡ ਅਤੇ ਤੰਬੂਰਾ) ਦੁਆਰਾ ਕੀਤੀ ਗਈ. ਇਹਨਾਂ ਵਿੱਚੋਂ ਪਹਿਲੇ ਤਿਨ ਜਾਣੇ ਪਰੈਸਟਨ ਦੇ ਬੈਂਡ ਜਨਰਲ ਹੈਵਕ ਦੇ ਮੈਂਬਰ ਸੀ, ਜਿਸਨੇ ਇੱਕ 1991 ਵਿੱਚ ਇੱਕ ਸਿੰਗਲ ("ਫ਼ਾਸਟ ਜਸਪਾਲ ਈਪੀ") ਰਿਲੀਜ਼ ਕੀਤਾ ਸੀ।[1][2] ਬੈਂਡ ਦਾ ਨਾਮ ਬਰਤਾਨਵੀ ਏਸ਼ੀਆਈ ਲੋਕਾਂ ਬਾਰੇ ਬਣੀ ਧਾਰਨਾ ਉੱਤੇ ਪਿਆ, ਕਿਉਂਕਿ ਇਹ ਆਮ ਤੌਰ ਉੱਤੇ ਕੋਨੇ ਵਾਲੀਆਂ ਦੁਕਾਨਾਂ ਦੇ ਮਾਲਕ ਹੁੰਦੇ ਹਨ। ਇਹਨਾਂ ਦਾ ਸੰਗੀਤ ਭਾਰਤੀ ਸੰਗੀਤ, ਬ੍ਰਿਟਪੌਪ ਅਤੇ ਇਲੈਕਟ੍ਰੋਨਿਕ ਡਾਂਸ ਸੰਗੀਤ ਦਾ ਮਿਸ਼ਰਨ ਹੈ।

ਹਵਾਲੇ[ਸੋਧੋ]

  1. Strong, Martin C. (1999). The Great Alternative &।ndie Discography. Canongate. ISBN 0-86241-913-1. 
  2. Buckley, Peter (2003) The Rough Guide to Rock, Rough Guides,।SBN 978-1-84353-105-0, p.229-230