ਕੌਸਰ ਮੁਹੰਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kausar Mohammed
ਜਨਮ
ਪੇਸ਼ਾActress, voice actress, comedian, writer
ਸਰਗਰਮੀ ਦੇ ਸਾਲ2012–present

ਕੌਸਰ ਮੁਹੰਮਦ ਇੱਕ ਅਮਰੀਕੀ ਅਦਾਕਾਰਾ, ਕਾਮੇਡੀਅਨ, ਲੇਖਕ ਅਤੇ ਆਵਾਜ਼ ਅਦਾਕਾਰਾ ਹੈ।[1][2][3] ਉਹ ਈਸਟ ਆਫ ਲਾ ਬ੍ਰੀਆ, ਵਟਸ ਮੈਨ ਵਾਂਟ, ਲਿਟਲ ਅਤੇ ਨੈੱਟਫਲਿਕਸ ਦੇ ਜੁਰਾਸਿਕ ਵਰਲਡ ਕੈਂਪ ਕ੍ਰੀਟੇਸੀਅਸ ਵਿੱਚ ਆਪਣੀ ਆਵਾਜ਼ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।[4][5]

ਜੀਵਨ ਅਤੇ ਕਰੀਅਰ[ਸੋਧੋ]

ਕੌਸਰ ਦਾ ਜਨਮ ਸੈਨ ਜੋਸ, ਕੈਲੀਫੋਰਨੀਆ ਵਿੱਚ ਹੋਇਆ ਸੀ। ਉਸਨੇ ਯੂ.ਸੀ.ਐਲ.ਏ. ਤੋਂ ਗ੍ਰੈਜੂਏਸ਼ਨ ਕੀਤੀ ਅਤੇ ਯੂ.ਸੀ.ਐਲ.ਏ. ਸਪਰਿੰਗ ਸਿੰਗ ਕੰਪਨੀ ਦੀ ਮੈਂਬਰ ਸੀ। ਉਸਨੇ ਬਹੁਤ ਸਾਰੇ ਡਿਜੀਟਲ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ ਅਤੇ ਉਸਨੇ "ਸਮਾਇਲ" ਅਤੇ "ਨਮਸਤੇ" ਨੂੰ ਲਿਖਿਆ ਹੈ, ਜਿਨ੍ਹਾਂ ਨੂੰ ਹਫਿੰਗਟਨ ਪੋਸਟ ਅਤੇ ਐਨ.ਬੀ.ਸੀ. 'ਤੇ ਪ੍ਰਦਰਸ਼ਿਤ ਕੀਤਾ ਗਿਆ।[6][7] ਉਹ ਕੈਲੀਫੋਰਨੀਆ ਦੀ ਜਨਗਣਨਾ ਮੁਹਿੰਮ ਦੀ ਡਿਜੀਟਲ ਅੰਬੈਸਡਰ ਵੀ ਹੈ।[8]

ਕੌਸਰ ਐਨੀਮੀ ਸ਼ੋਅ ਗ੍ਰੇਟ ਪ੍ਰੀਟੈਂਡਰ ਅਤੇ ਨੈੱਟਫਲਿਕਸ ਐਨੀਮੇਟਡ ਲੜੀ ਜੁਰਾਸਿਕ ਵਰਲਡ ਕੈਂਪ ਕ੍ਰੀਟੇਸੀਅਸ ਵਿੱਚ ਲੜੀਵਾਰ ਮੁੱਖ ਕਿਰਦਾਰਾਂ ਨੂੰ ਵੀ ਆਵਾਜ਼ ਦਿੰਦੀ ਹੈ।[9] ਉਹ ਪਾਕਿਸਤਾਨੀ ਵੰਸ਼ ਦੀ ਇੱਕ ਕੁਈਰ ਮੁਸਲਿਮ ਹੈ ਅਤੇ ਐਲ.ਜੀ.ਬੀ.ਟੀ+ ਮੁਸਲਮਾਨਾਂ ਲਈ ਦਿੱਖ ਹਾਸਲ ਕਰਨ ਲਈ ਯਤਨਸ਼ੀਲ ਰਹੀ ਹੈ।[10]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮ
ਸਾਲ ਸਿਰਲੇਖ ਭੂਮਿਕਾ ਨੋਟਸ
2019 ਲਿਟਲ ਸ਼੍ਰੀਮਤੀ. ਪਾਰਕਰ ਫ਼ੀਚਰ ਫ਼ਿਲਮ
2019 ਵਟ ਮੈਨ ਵਾਂਟ ਜੇਨਾ ਅਬਿਦੀ ਫ਼ੀਚਰ ਫ਼ਿਲਮ
2019 ਆਈ ਨੋ ਹਰ ਅਮੀਨਾ ਲਘੂ ਫ਼ਿਲਮ
2020 ਗੋਟ ਗੇਮ? ਕੁਡੇਝਾ ਲਘੂ ਫ਼ਿਲਮ
2020 ਕੌਫੀ ਸ਼ਾਪ ਨੇਮਜ ਰਾਖੀ ਲਘੂ ਫ਼ਿਲਮ
2020 ਲੱਕੀ ਸਾਰਾਹ ਫ਼ੀਚਰ ਫ਼ਿਲਮ [11]
2020 ਡਿਨਰ ਪਾਰਟੀ ਟੀ.ਬੀ.ਏ ਫ਼ੀਚਰ ਫ਼ਿਲਮ
2021 ਦ ਸਈਦ ਫੈਮਿਲੀ ਕ੍ਰਿਸਮਸ ਈਵ ਗੇਮ ਨਾਈਟ ਨੂਰ ਲਘੂ ਫ਼ਿਲਮ; ਲੇਖਕ ਵੀ
ਟੈਲੀਵਿਜ਼ਨ
ਸਾਲ ਸਿਰਲੇਖ ਭੂਮਿਕਾ ਨੋਟਸ
2016 ਗੇਮ ਸ਼ੇਕਰ ਪੌਲੇਟ 1 ਐਪੀਸੋਡ
2017 ਆਈ ਲਵ ਡਿਕ ਸ਼ਿਰੀਨ 1 ਐਪੀਸੋਡ
2017 ਇਡੀਅਟਸਿਟਰ ਨਨੂਰ 1 ਐਪੀਸੋਡ
2018 ਸਪੀਚਲੇੱਸ ਪੇਸ਼ਕਾਰ 1 ਐਪੀਸੋਡ
2018 ਦ ਰੇਜ਼ੀਡੇਂਟ ਲਾੜੀ 1 ਐਪੀਸੋਡ
2018 ਸਿਲੀਕਾਨ ਵੈਲੀ ਨਾਦੀਆ 2 ਐਪੀਸੋਡ
2018 ਨੋਬੋਡੀਜ਼ ਐਂਟੋਨੀਆ 2 ਐਪੀਸੋਡ
2019 ਬਲੈਕ ਲਾਇਟਨਿੰਗ ਨਰਸ ਪਟੇਲ 1 ਐਪੀਸੋਡ
2019 ਹੈਪੀ ਐਕਸੀਡੈਂਟ ਨਵਿਆ ਟੀਵੀ ਫ਼ਿਲਮ
2019 ਮੈਰੀ ਹੈਪੀ ਵਟਏਵਰ ਸੋਨਾ 1 ਐਪੀਸੋਡ
2020 ਕੈਰਲ'ਜ ਸੈਕੰਡ ਐਕਟ ਆਇਸ਼ਾ 1 ਐਪੀਸੋਡ
2020 ਈਸਟ ਆਫ ਲਾ ਬ੍ਰੀਆ ਫ਼ਰਹਾ 6 ਐਪੀਸੋਡ
2021–ਮੌਜੂਦਾ 4400 ਸੋਰਾਇਆ 5 ਐਪੀਸੋਡ
ਵੋਇਸਓਵਰ
ਸਾਲ ਸਿਰਲੇਖ ਭੂਮਿਕਾ ਨੋਟਸ
2019 ਰੇਜ 2: ਰਾਇਜ਼ ਆਫ ਦ ਗੋਸਟ ਭੂਤ ਜੂਮਬੀਨ / ਮੈਟਰੋ ਸਟੇਸ਼ਨ ਸਿਵਲੀਅਨ ਵੀਡੀਓ ਗੇਮ
2019 ਗੇਅਰਸ 5 ਖਾਨਾਬਦੋਸ਼ ਔਰਤ ਵੀਡੀਓ ਗੇਮ
2019 ਕੈਨਨ ਬਸਟਰ ਮੈਨਿਕ 9 ਐਪੀਸੋਡ
ਅੰਗਰੇਜ਼ੀ ਡੱਬ
2019 ਕਰੈਗ ਆਫ ਦ ਕ੍ਰੀਕ ਅਮੀਨਾ 2 ਐਪੀਸੋਡ
2019 ਕਰੈਕਡਾਊਨ 3 ਏਜੰਟ ਵੀਡੀਓ ਗੇਮ
2020 ਗ੍ਰੇਟ ਪ੍ਰੀਟੇਂਡਰ ਅਬੀਗੈਲ ਜੋਨਸ ਐਨੀਮੀ ਟੀਵੀ ਲੜੀ
ਅੰਗਰੇਜ਼ੀ ਡੱਬ
2020–ਮੌਜੂਦਾ ਜੂਰਾਸਿਕ ਵਰਲਡ ਕੈਂਪ ਕ੍ਰੀਟੇਸੀਅਸ ਯਾਸਮੀਨਾ "ਯਾਜ਼" ਫਦੌਲਾ ਨੇਟਫਲਿਕਸ ਟੀਵੀ ਲੜੀ

ਹਵਾਲੇ[ਸੋਧੋ]

 1. "Los Angeles Unveiled: Actress finds purpose in performing and community work rooted in identity". dailybruin.com. Retrieved 2020-08-15.
 2. "Kausar Mohammed and Krishna Kumar on 'Namaste,' Their Beyonce Formation Parody Video". india.com. Retrieved 2020-08-15.
 3. "Kausar Mohammed". ucbcomedy.com. Retrieved 2020-08-15.
 4. "East of La Brea". schedule.sxsw.com. Retrieved 2020-08-15.
 5. "TV News Roundup: Netflix Sets 'Jurassic World' Animated Series Premiere Date (Watch)". variety.com. Retrieved 2020-08-15.
 6. "Muslim Actress Channels Ariana Grande In Musical 'Love' Letter To Trump". huffingtonpost.co.uk. Retrieved 2020-08-15.
 7. "South Asian American-Led Dramedy Wants to Explore 'Unfair & Ugly' Side of Life". nbcnews.com. Retrieved 2020-08-15.
 8. "California's Census Campaign Digital Ambassadors" (PDF). californiacensus.org. Archived from the original (PDF) on 2020-10-21. Retrieved 2020-08-15. {{cite web}}: Unknown parameter |dead-url= ignored (help)
 9. "Netflix Announces Great Pretender Anime's English Dub Cast". animenewsnetwork.com. Retrieved 2020-08-15.
 10. "The queer, Muslim rom-com we've been waiting for has arrived". Xtra Magazine. Retrieved 2021-12-07.
 11. "Interview: 'Lucky' Director Natasha Kermani and Cast Members Dhruv Uday Singh and Kausar Mohammed [Fantasia 2020]". thehollywoodnews.com. Retrieved 2020-08-15.

 

ਬਾਹਰੀ ਲਿੰਕ[ਸੋਧੋ]