ਕ੍ਰਿਸਟੀਨਾ ਪੀਰਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਸਟੀਨਾ ਪੀਰਵ
ਨਿੱਜੀ ਜਾਣਕਾਰੀ
ਪੂਰਾ ਨਾਮਕ੍ਰਿਸਟੀਨਾ-ਲੁਕਰਟੀਸੀ ਪੀਰਵ
ਰਾਸ਼ਟਰੀਅਤਾਰੋਮਾਨੀਆ
ਜਨਮ (1972 -06-29) 29 ਜੂਨ 1972 (ਉਮਰ 47)
ਟੂਰਡਾ,ਰੋਮਾਨੀਆ
ਜੱਦੀ ਸ਼ਹਿਰਟੂਰਡਾ
ਕੱਦ1.85 ਮੀ (6 ਫ਼ੁੱਟ 1 ਇੰਚ)
ਭਾਰ61 kg (134 lb)
ਸਪਾਈਕ300 cਮੀ (118 ਇੰਚ)
ਬਲਾੱਕ285 cਮੀ (112 ਇੰਚ)
ਵਾਲੀਬਾਲ ਜਾਣਕਾਰੀ
ਸਥਿਤੀਵਿੰਗ-ਸਪਾਈਕਰ
ਰਾਸ਼ਟਰੀ ਟੀਮ
1994–2002ਰੋਮਾਨੀਆ

ਕ੍ਰਿਸਟੀਨਾ-ਲੁਕਰਟੀਸੀ ਪੀਰਵ (ਜਨਮ 1972 -06-29) ਇੱਕ ਰੋਮਾਨੀਆ ਔਰਤ ਵਾਲੀਬਾਲ ਖਿਡਾਰੀ ਹੈ, ਜੋ ਇੱਕ ਵਿੰਗ ਸਪਾਈਕਰ ਦੇ ਤੌਰ ਤੇ ਖੇਡੀ। ਉਸਨੇ ਬ੍ਰਾਜ਼ੀਲ ਵਿੱਚ 1994 FIVB ਵਾਲੀਬਾਲ ਮਹਿਲਾ ਵਰਲਡ ਚੈਂਪੀਅਨਸ਼ਿਪ ਵੇਲੇ ਰੋਮਾਨੀਆ ਦੀ ਮਹਿਲਾ ਦੀ ਕੌਮੀ ਵਾਲੀਬਾਲ ਟੀਮ,ਜਰਮਨੀ ਵਿਚ 2002 FIVB ਵਾਲੀਬਾਲ ਮਹਿਲਾ ਵਿਸ਼ਵ ਚੈਂਪੀਅਨਸ਼ਿਪ[1] ਅਤੇ 2001 ਮਹਿਲਾਵਾਂ ਦੀ ਯੂਰਪੀਅਨ ਵਾਲੀਬਾਲ ਚੈਂਪੀਅਨਸ਼ਿਪ[2] ਵਿੱਚ ਹਿੱਸਾ ਲਿਆ ਸੀ।[3]

ਨਿੱਜੀ ਜੀਵਨ[ਸੋਧੋ]

2003 ਤੋਂ ਉਸ ਦਾ ਵਿਆਹ ਬਰਾਜੀਲੀ ਸਾਬਕਾ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਗੀਬਾ ਨਾਲ ਹੋਇਆ ਸੀ।[4] [5] ਉਹਨਾਂ ਦੇ ਕੋਲ 2 ਬੱਚੇ ਇਕੱਠੇ ਹਨ, ਇੱਕ ਬੇਟੀ ਨਿਕੋਲ (ਜਨਮ 2004) ਅਤੇ ਇਕ ਪੁੱਤਰ ਪੈਟਰਿਕ (ਜਨਮ ਹੋਇਆ 2008)। ਨਵੰਬਰ 2012 ਵਿਚ, ਕ੍ਰਿਸਟੀਨਾ ਦਾ ਤਲਾਕ ਹੋ ਗਿਆ।[6]

ਆਨਰਜ਼[ਸੋਧੋ]

 • ਰੋਮਾਨੀਅਨ ਚੈਂਪੀਅਨਸ਼ਿਪ : 1989
 • ਬ੍ਰਾਜ਼ੀਲੀ ਸੁਪਰਲੀਗਾ : 2002
 • ਇਤਾਲਵੀ ਕੱਪ : 2004
 • ਇਤਾਲਵੀ ਸੁਪਰਕੱਪ : 2003
 • ਇਤਾਲਵੀ ਵਾਇਸ-ਚੈਂਪੀਅਨ : 2004
 • ਫ੍ਰੈਂਚ ਚੈਂਪੀਅਨਸ਼ਿਪ : 2005
 • ਫ੍ਰੈਂਚ ਕੱਪ : 2005
 • ਚੋਟੀ ਦੇ ਟੀਮਾਂ ਕੱਪ : 2006

ਹਵਾਲੇ[ਸੋਧੋ]

 1. "Team Player's biography". www.fivb.org. Retrieved 2018-02-12. 
 2. "Women Volleyball XIII World Championship 2002 - Teams Composition. - Romania". todor66.com. Archived from the original on 4 March 2016. Retrieved 29 November 2015. 
 3. "Women Volleyball XIII World Championship 1994 - Teams Composition. - Romania". todor66.com. Archived from the original on 3 March 2016. Retrieved 29 November 2015. 
 4. "Românce cu lipici la staruri. Conaţionalele au frânt inimile bărbaţilor celebri din sport" (in Romanian). puterea.ro. Retrieved 24 November 2010. 
 5. "Cristina Pârv şi Giba, naşi de botez la Cluj" (in Romanian). ProSport.ro. Retrieved 14 May 2011. 
 6. "Cristina Divorces Giba". Volleywood. Retrieved 1 October 2014. 

ਬਾਹਰੀ ਲਿੰਕ[ਸੋਧੋ]