ਕ੍ਰਿਸਨਨ ਬਾਰੇਤੋ
ਕ੍ਰਿਸਨਨ ਬਾਰੇਤੋ | |
---|---|
ਜਨਮ | 3 ਅਕਤੂਬਰ 1995 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ |
|
ਸਰਗਰਮੀ ਦੇ ਸਾਲ | 2014 – ਵਰਤਮਾਨ |
ਲਈ ਪ੍ਰਸਿੱਧ | ਕੈਸੀ ਯੇਹ ਯਾਰੀਆਂ ਏਸ ਆਫ ਸਪੇਸ 2 |
ਕ੍ਰਿਸਨਨ ਬਾਰੇਤੋ ਇਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਅਤੇ ਮਾਡਲ ਹੈ ਜੋ ਕੈਸੀ ਯੇਹ ਯਾਰੀਆਂ ਵਿਚ ਆਲੀਆ ਸਕਸੈਨਾ ਦੀ ਭੂਮਿਕਾ ਨਿਭਾਉਣ ਅਤੇ ਏਸ ਆਫ ਸਪੇਸ 2 ਵਿਚ ਹਿੱਸਾ ਲੈਣ ਲਈ ਜਾਣੀ ਜਾਂਦੀ ਹੈ।
ਮੁੱਢਲਾ ਜੀਵਨ
[ਸੋਧੋ]ਬਾਰੇਤੋ ਨੇ ਬਾਂਦਰਾ (ਮੁੰਬਈ) ਦੇ ਅਪੋਸਟੋਲਿਕ ਕਾਰਮੇਲ ਹਾਈ ਸਕੂਲ ਅਤੇ ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ ਵਿੱਚ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਸਨੇ ਮੁੰਬਈ ਦੇ ਸਰਕਾਰੀ ਲਾਅ ਕਾਲਜ ਵਿੱਚ ਪੜ੍ਹਾਈ ਕੀਤੀ ਪਰ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਛੱਡ ਦਿੱਤੀ।
ਕਰੀਅਰ
[ਸੋਧੋ]ਬਾਰੇਤੋ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਹੀਰੋਜ਼, ਦ ਫਾਈਟਬੈਕ ਫਾਈਲਜ਼ ਅਤੇ ਯੇ ਹੈ ਆਸ਼ਕੀ ਵਰਗੇ ਐਪੀਸੋਡਿਕਸ ਵਿੱਚ ਅਭਿਨੈ ਕਰਕੇ ਕੀਤੀ ਸੀ।[1] ਉਸਨੇ 2014 ਵਿੱਚ ਐਮਟੀਵੀ ਇੰਡੀਆ ਦੇ ਕੈਸੀ ਯੇ ਯਾਰੀਆਂ ਨਾਲ ਆਪਣੀ ਸਫ਼ਲਤਾ ਪ੍ਰਾਪਤ ਕੀਤੀ, ਜਿਥੇ ਉਸਨੇ ਆਲੀਆ ਸਕਸੈਨਾ ਨੂੰ ਪੇਸ਼ ਕੀਤਾ ਸੀ। 2016 ਵਿੱਚ ਉਸਨੇ ਐਂਡ ਟੀਵੀ ਦੇ 'ਕਹਾਨੀ ਹਮਾਰੀ....ਦਿਲ ਦੋਸਤੀ ਦੀਵਾਨਪਨ ਕੀ' ਵਿੱਚ ਕੀਆ ਕਪੂਰ ਅਤੇ ਐਮ.ਟੀ.ਵੀ. ਇੰਡੀਆ ਦੇ ਗਰਲਜ਼ ਓਨ ਟੋਪ ਵਿਚ ਤੱਪਸਿਆ ਦਾ ਕਿਰਦਾਰ ਨਿਭਾਇਆ ਸੀ।[2] 2016 ਤੋਂ 2017 ਤੱਕ ਉਸਨੇ ਸਟਾਰ ਪਲੱਸ ਦੇ ਇਸ਼ਕਬਾਜ ਵਿੱਚ ਰੋਮੀ ਦੀ ਭੂਮਿਕਾ ਨਿਭਾਈ।
2017 ਵਿੱਚ ਉਸਨੇ ਆਪਣੇ ਡਿਜ਼ੀਟਲ ਕਰੀਅਰ ਵਿਚ ਅਲਟ ਬਾਲਾਜੀ ਦੇ 'ਕਲਾਸ ਆਫ 2017' ਵਿਚ ਸਾਰਾਹ ਅਤੇ 'ਸਾਇਬਰਸਕੁਅਡ' ਵਿਚ ਪਾਇਲ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਸੀ। 2017 ਤੋਂ 2018 ਤੱਕ ਉਸਨੇ ਕਲਰਜ਼ ਟੀਵੀ ਦੇ ਸਸੁਰਾਲ ਸਿਮਰ ਕਾ ਵਿੱਚ ਸੰਜਨਾ ਭਾਰਦਵਾਜ ਦੀ ਭੂਮਿਕਾ ਨਿਭਾਈ। 2018 ਵਿਚ ਉਸਨੇ 'ਤੂ ਆਸ਼ਿਕੀ' ਵਿਚ ਰੰਗੋਲੀ ਰਾਏ ਨੂੰ ਪੇਸ਼ ਕੀਤਾ। 2019 ਵਿੱਚ ਬਾਰੇਤੋ ਨੇ ਐਮਟੀਵੀ ਇੰਡੀਆ ਦੇ ਏਸ ਆਫ ਸਪੇਸ 2 ਵਿੱਚ ਹਿੱਸਾ ਲਿਆ ਜਿੱਥੇ ਉਹ ਇੱਕ ਫਾਈਨਲਿਸਟ ਰਹੀ।
ਟੈਲੀਵਿਜ਼ਨ
[ਸੋਧੋ]ਸਾਲ | ਨਾਮ | ਭੂਮਿਕਾ | ਰੈਫ |
---|---|---|---|
2014 | ਯੇ ਹੈ ਆਸ਼ਿਕੀ | ਮੋਨਾ | |
2014–2016 | ਕੈਸੀ ਯੇਹ ਯਾਰੀਆਂ | ਆਲੀਆ ਸਕਸੈਨਾ | |
2015 | ਯੋਧਾ ਹਾਈ | ||
ਪਿਆਰ ਤੂਨੇ ਕੀਆ ਕੀਆ 4 | ਰਾਇਮਾ | [3] | |
2016 | ਪਿਆਰ ਤੂਨੇ ਕਆ ਕੀਆ 7 | ਰੁਪਾਲੀ | |
ਯੇ ਹੈ ਆਸ਼ਿਕੀ. | ਅਲੀਸ਼ਾ | [4] | |
ਕਹਾਨੀ ਹਮਾਰੀ। . . ਦਿਲ ਦੋਸਤੀ ਦੀਵਾਨੇਪਨ ਕੀ | ਕਿਆ ਕਪੂਰ | ||
ਗਰਲਜ਼ ਓਨ ਟੋਪ | ਤਪਸਿਆ | [5] | |
2016–2017 | ਇਸ਼ਕਬਾਜ਼ | ਰੋਮੀ | |
2016 | ਯਾਰੋ ਕਾ ਟਸ਼ਨ | ਸ਼ਨਾਇਆ | |
ਪਿਆਰ ਤੂਨੇ ਕਆ ਕੀਆ 8 | ਲੇਖਾ | ||
2017 | ਬਿਗ ਐਫ 2 | ਜਾਨ੍ਹਵੀ | |
ਕਲਾਸ ਆਫ 2017 | ਸਾਰਾਹ | ||
ਸਾਈਬਰਸਕੁਆਡ | ਪਾਇਲ | ||
2017–2018 | ਸਸੁਰਾਲ ਸਿਮਰ ਕਾ | ਸੰਜਨਾ ਭਾਰਦਵਾਜ | |
2018 | ਤੂ ਆਸ਼ਿਕੀ | ਰੰਗੋਲੀ ਰਾਏ | [6] |
2019 | ਲਾਲ ਇਸ਼ਕ | ਤਾਨਿਆ | [7] |
ਏਸ ਆਫ ਸਪੇਸ 2 | ਮੁਕਾਬਲੇਬਾਜ਼ |
ਹਵਾਲੇ
[ਸੋਧੋ]- ↑ "The New Cast Of 'Hip Hip Hurray 2' Is Gearing Up For The Reboot Of The Blockbuster TV Series!". India Times.
- ↑ "Krissann Barretto roped in for MTV's Girls on Top". Times of India (in ਅੰਗਰੇਜ਼ੀ).
- ↑ "Adhish Khanna to romance Krissann Barretto in Pyaar Tune Kya Kiya". Tellychakkar.
- ↑ "Ronit Kapil and Krissann Barretto to star in 'Yeh Hai Aashiqui'". Times of India.
- ↑ "Krissann Barretto roped in for MTV's Girls on Top". Times of India.
- ↑ "Krissann Barretto to enter Colors' Tu Aashiqui". IWM Buzz.
- ↑ "Karan Khandelwal and Krissann Barretto in &TV's Laal Ishq". IWMBuzz (in ਅੰਗਰੇਜ਼ੀ (ਅਮਰੀਕੀ)).