ਕ੍ਰਿਸ਼ਣਾ ਅਗਨੀਹੋਤਰੀ
ਦਿੱਖ
ਕ੍ਰਿਸ਼ਣਾ ਅਗਨੀਹੋਤਰੀ ਇੱਕ ਹਿੰਦੀ ਨਾਵਲਕਾਰ, ਕਹਾਣੀਕਾਰ ਅਤੇ ਬਾਲ ਸਾਹਿਤਕਾਰ ਹੈ।[1]
ਜ਼ਿੰਦਗੀ
[ਸੋਧੋ]ਕ੍ਰਿਸ਼ਣਾ ਅਗਨੀਹੋਤਰੀ ਦਾ ਜਨਮ 8 ਅਕਤੂਬਰ 1934 ਨੂੰ ਨਜੀਰਾਬਾਦ, ਰਾਜਸਥਾਨ ਵਿੱਚ ਹੋਇਆ। ਉਸਨੇ ਅੰਗਰੇਜ਼ੀ ਸਾਹਿਤ ਅਤੇ ਹਿੰਦੀ ਸਾਹਿਤ ਵਿੱਚ ਐਮਏ ਅਤੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਰਚਨਾਵਾਂ
[ਸੋਧੋ]ਕ੍ਰਿਸ਼ਣਾ ਅਗਨੀਹੋਤਰੀ ਮੁੱਖ ਤੌਰ 'ਤੇ ਕਹਾਣੀਆਂ ਅਤੇ ਨਾਵਲ ਲਿਖਦੀ ਹੈ ਪਰ ਬਾਲ ਸਾਹਿਤ ਦੇ ਖੇਤਰ ਵਿੱਚ ਵੀ ਉਸਦਾ ਮਹੱਤਵਪੂਰਨ ਯੋਗਦਾਨ ਹੈ। ਉਸ ਦਾ ਪਹਿਲਾ ਨਾਵਲ ਜੋਧਾ ਮੀਰਾ ਸਾਲ 1978 ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੁਣ ਤੱਕ ਉਸ ਦੇ 12 ਤੋਂ ਵੀ ਜਿਆਦਾ ਨਾਵਲ, 15 ਕਹਾਣੀ ਸੰਗ੍ਰਿਹ, ਪੰਜ ਬਾਲਕਥਾ ਸੰਗ੍ਰਿਹ, ਦੋ ਆਤਮਕਥਾਵਾਂ ਅਤੇ ਇੱਕ ਰਿਪੋਰਤਾਜ ਪ੍ਰਕਾਸ਼ਿਤ ਹੋ ਚੁੱਕੇ ਹਨ।
ਨਾਵਲ
[ਸੋਧੋ]- ਬਾਤ ਏਕ ਔਰਤ ਕੀ
- ਬੌਨੀ ਪਰਛਾਈਆਂ
- ਟਪਰੇਵਾਲੇ
- ਕੁਮਾਰਿਕਾਵਾਂ
- ਅਭਿਸ਼ੇਕ
- ਕੇਸੂ ਦੀ ਟਹਨੀਆਂ
- ਨਿਸ਼ਕ੍ਰਿਤੀ
- ਨੀਲੋਫਰ
- ਗਿੱਠ ਭਰ ਦੀ ਛੋਕਰੀ
ਕਹਾਣੀ ਸੰਗ੍ਰਿਹ
[ਸੋਧੋ]- ਟੀਨ ਕੇ ਘੇਰੇ
- ਵਿਰਾਸਤ
- ਗਲਿਆਰੇ
- ਯਾਹੀ ਬਨਾਰਸੀ ਰੰਗ ਬਾ
- ਪਾਰਸ
- ਖੱਸੀ
- ਦੂਸਰੀ ਔਰਤ
- ਜਿੰਦਾ ਆਦਮੀ
- ਜੈ ਸੀਆਰਾਮ
- ਸਰਪਦੰਸ਼
ਬਾਲ ਸਾਹਿਤ
[ਸੋਧੋ]- ਬੁਧੀਮਾਨ ਸੋਨੂ
- ਨੀਲੀ ਆਂਖੋਂ ਵਾਲੀ ਗੁੜੀਆ
- ਸੰਤਰੰਗੀ ਬੌਨੇ
ਹੋਰ
[ਸੋਧੋ]- ਭੀਗੇ ਮਨ ਰੀਤੇ ਤਨ (ਰਿਪੋਰਤਾਜ)
- ਲਗਤਾ ਨਹੀਂ ਹੈ ਦਿਲ ਮੇਰਾ (ਆਤਮਕਥਾ)
ਇਨਾਮ ਅਤੇ ਸਨਮਾਨ
[ਸੋਧੋ]- ਰਤਨਭਾਰਤੀ ਇਨਾਮ
- ਭਾਸ਼ਾ ਸਨਮਾਨ
- ਅਕਸ਼ਰਾ ਸਨਮਾਨ
- ਵਾਗਮਣੀ ਸਨਮਾਨ