ਕ੍ਰਿਸ਼ਨਾਮਾਚਾਰੀ ਸ਼੍ਰੀਨਿਵਾਸਨ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Krishnamachari Srinivasan |
| ਜਨਮ | 18 ਜਨਵਰੀ 1966 Chennai, Tamil Nadu, India |
| ਭੂਮਿਕਾ | Umpire |
| ਅੰਪਾਇਰਿੰਗ ਬਾਰੇ ਜਾਣਕਾਰੀ | |
ਸਰੋਤ: ESPN Cricinfo, 25 February 2017 | |
ਕ੍ਰਿਸ਼ਨਾਮਾਚਾਰੀ ਸ਼੍ਰੀਨਿਵਾਸਨ (ਜਨਮ 18 ਜਨਵਰੀ 1966) ਇੱਕ ਭਾਰਤੀ ਕ੍ਰਿਕਟ ਅੰਪਾਇਰ ਹੈ । ਉਹ 27 ਐਫ.ਸੀ. ਕ੍ਰਿਕਟ, 21 ਲਿਸਟ ਏ ਅਤੇ ਨੌਂ ਟੀ-20 ਮੈਚਾਂ ਵਿੱਚ ਖੜ੍ਹ ਚੁੱਕਾ ਹੈ।[1][2] ਅੰਪਾਇਰ ਬਣਨ ਤੋਂ ਪਹਿਲਾਂ ਉਸਨੇ ਤਾਮਿਲਨਾਡੂ ਲਈ ਚਾਰ ਲਿਸਟ ਏ ਮੈਚ ਖੇਡੇ ਹਨ।[3]
ਹਵਾਲੇ
[ਸੋਧੋ]- ↑ "Krishnamachari Srinivasan in FC". cricketarchiv.
- ↑ "Krishnamachari Srinivasan in List A". cricketarchiv.
- ↑ "Krishnamachari Srinivasan". ESPN Cricinfo. Retrieved 6 October 2016.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |