ਕ੍ਰਿਸ਼ਨਾ ਕੁਮਾਰੀ (ਰਾਜਕੁਮਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕ੍ਰਿਸ਼ਨਾ ਕੁਮਾਰੀ
ਜਨਮ(1794-03-10)10 ਮਾਰਚ 1794
ਉਦੈਪੁਰ, ਉਦੈਪੁਰ ਰਾਜ
ਮੌਤ21 ਜੁਲਾਈ 1810(1810-07-21) (ਉਮਰ 16)
ਉਦੈਪੁਰ, ਉਦੈਪੁਰ ਰਾਜ
ਪਿਤਾਮੇਵਾੜ ਦਾ ਭੀਮ ਸਿੰਘ
ਧਰਮਹਿੰਦੂ

ਕ੍ਰਿਸ਼ਨਾ ਕੁਮਾਰੀ (1794 – 21 ਜੁਲਾਈ 1810) ਭਾਰਤ ਦੇ ਮੇਵਾੜ ਖੇਤਰ ਵਿੱਚ ਉਦੈਪੁਰ ਰਾਜ ਦੀ ਰਾਜਪੂਤ ਰਾਜਕੁਮਾਰੀ ਸੀ। ਉਹ ਉਦੈਪੁਰ ਦੇ ਭੀਮ ਸਿੰਘ ਦੀ ਧੀ ਸੀ, ਜੋ ਛੋਟੀ ਉਮਰ ਵਿੱਚ ਜੋਧਪੁਰ ਦੇ ਭੀਮ ਸਿੰਘ ਨਾਲ ਮੰਗੀ ਗਈ ਸੀ। 1803 ਵਿੱਚ ਅਚਨਚੇਤੀ ਲਾੜੇ ਦੀ ਮੌਤ ਹੋਣ ਤੋਂ ਬਾਅਦ, ਉਸਨੂੰ ਕਈ ਮੁੰਡਿਆਂ ਦੁਆਰਾ ਮੰਗਿਆ ਗਿਆ, ਜਿਹਨਾਂ ਵਿੱਚ ਉਦੈਪੁਰ ਦੇ ਮਾਨ ਸਿੰਘ ਅਤੇ ਜੋਧਪੁਰ ਦੇ ਜਗਤ ਸਿੰਘ ਸ਼ਾਮਲ ਸਨ।

ਮੁੱਢਲਾ ਜੀਵਨ [ਸੋਧੋ]

ਮੇਵਾੜ ਦੇ ਖੇਤਰ ਵਿੱਚ ਉਦੈਪੁਰ ਰਿਆਸਤ ਦੇ ਰਾਜਪੂਤ ਸਾਸ਼ਕ ਭੀਮ ਸਿੰਘ ਦੀਆਂ ਕਈ ਕੁੜੀਆਂ ਵਿਚੋਂ ਇੱਕ ਕ੍ਰਿਸ਼ਨਾ ਕੁਮਾਰੀ ਵੀ ਸੀ।[1] 1799 ਵਿੱਚ, 5 ਸਾਲ ਦੀ ਉਮਰ ਵਿੱਚ, ਉਹ ਮੇਵਾੜ ਖੇਤਰ ਵਿੱਚ ਜੋਧਪੁਰ ਰਾਜ ਦੇ ਰਾਜਪੂਤ ਸ਼ਾਸਕ ਭੀਮ ਸਿੰਘ ਨਾਲ ਮੰਗੀ ਗਈ ਸੀ।[2][3]

ਮੌਤ[ਸੋਧੋ]

ਭੀਮ ਸਿੰਘ ਨੇ ਨਿਸ਼ਚਿਤ ਕੀਤਾ ਕਿ ਆਪਣੀ ਬੇਟੀ ਦੀ ਮੌਤ ਸ਼ਾਂਤੀ ਸਥਾਪਿਤ ਕਰਨ ਲਈ ਜ਼ਰੂਰੀ ਸੀ, ਅਤੇ ਕ੍ਰਿਸ਼ਨਾ ਜ਼ਹਿਰ ਲੈਕੇ ਮਰਨ ਲਈ ਰਾਜ਼ੀ ਹੋ ਗਿਆ।[2] 21 ਜੁਲਾਈ, 1810 ਨੂੰ ਜ਼ਹਿਰ ਦੇ ਕਾਰਨ ਉਸਦੀ ਮੌਤ ਹੋ ਗਈ।[3] 

ਹਵਾਲੇ[ਸੋਧੋ]

ਪੁਸਤਕ ਸੂਚੀ[ਸੋਧੋ]