ਕੰਕਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਕਣ ਇੱਕ ਦਰਬਾਰੀ ਕਵੀ ਸੀ। ਲਾਹੌਰ ਨਿਵਾਸੀ ਕਵੀ ਕੰਕਣ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀਆਂ ਵਿੱਚੋਂ ਇੱਕ ਸਨ। ਉਹ ਹਰ ਵੇਲੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਗੁਰੂਦੇਵ ਦੇ ਦਰਸ਼ਨ ਦੀਦਾਰ ਕਰਨ ਵਾਲੇ ਤੇ ਗੁਰੂ ਜੀ ਦਾ ਜਸ ਲਿਖ ਕੇ ਦੀਵਾਨਾਂ ਵਿੱਚ ਅਤੇ ਦਰਬਾਰੀ ਸੰਗਤਾਂ ਨੂੰ ਸੁਣਾਉਣ ਵਾਲੇ ਵਿਦਵਾਨ ਕਵੀ ਸਨ। ਡਾ. ਸੁਰਿੰਦਰ ਸਿੰਘ ਕੋਹਲੀਵੱਲੋਂ ਸੰਪਾਦਤ ‘ਪੰਜਾਬੀ ਸਾਹਿਤ ਦਾ ਇਤਿਹਾਸ – ਭਾਗ ਦੂਜਾ’ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਮੈਗਜ਼ੀਨ ਗੁਰਮਤਿ ਪ੍ਰਕਾਸ਼ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਦੀਆਂ ਰਚਨਾਵਾਂ ਵਿੱਚ ਕਵੀ ਕੰਕਣ ਦੇ ਹਵਾਲੇ ਤੇ ਵੇਰਵੇ ਦਰਬਾਰੀ ਕਵੀ ਵਜੋਂ ਮਿਲਦੇ ਹਨ।[1]

ਹਵਾਲੇ[ਸੋਧੋ]

  1. ਗੁਰਮੇਲ ਸਿੰਘ ਗਿੱਲ (02 ਫ਼ਰਵਰੀ 2016). "ਦਰਬਾਰੀ ਕਵੀ ਕੰਕਣ ਜੀ". ਪੰਜਾਬੀ ਟ੍ਰਿਬਿਊਨ. Retrieved 16 ਫ਼ਰਵਰੀ 2016. {{cite web}}: Check date values in: |date= (help)