ਕੰਨਕੀ ਅੰਮਾ
ਕੰਨਕੀ ਅੰਮਾ | |
---|---|
ਤਮਿਲ ਭਾਸ਼ਾ | கண்ணகி அம்மன் |
ਮਾਨਤਾ | ਪਾਰਵਤੀ, ਪੱਟਿਨੀ |
ਚਿੰਨ੍ਹ | ਪਾਜੇਬ, ਨੀਮ ਦੇ ਪੱਤੇ |
ਵਾਹਨ | ਕਬੂਤਰ (ਸ਼ੇਰ ਬਤੌਰ ਸ਼ਕਤੀ) |
Consort | ਕੋਵਾਲਨ (ਸਿਵਾਨ) |
ਕੰਨਕੀ ਅੰਮਾ (ਤਮਿਲ਼: Lua error in package.lua at line 80: module 'Module:Lang/data/iana scripts' not found., ਸਿੰਹਾਲਾ: Lua error in package.lua at line 80: module 'Module:Lang/data/iana scripts' not found. pattiṉi teviyō, Lua error in package.lua at line 80: module 'Module:Lang/data/iana scripts' not found., kaṇṇaki bhagavati) ਕੰਨਾਗੀ, ਮਹਾਨ ਤਾਮਿਲ ਸਿਲਾਪਥੀਕਰਮ ਦੀ ਸੂਰਬੀਰ ਯੋਧਾ, ਦਾ ਇੱਕ ਰੂਪ ਹੈ। ਮੁੱਖ ਤੌਰ 'ਤੇ ਉਸ ਦੀ ਉਪਾਸਨਾ ਸ਼੍ਰੀ ਲੰਕਾ ਅਤੇ ਕੇਰਲ ਵਿੱਚ ਕੀਤੀ ਜਾਂਦੀ ਹੈ। ਉਹ ਸ਼ੁੱਧਤਾ, ਮੀਂਹ ਅਤੇ ਗਰੱਭਧਾਰਣ ਦੀ ਦੇਵੀ ਮੰਨੀ ਜਾਂਦੀ ਹੈ।
ਕੇਰਲ ਵਿਖੇ ਕੰਨਕੀ ਪੰਥ
[ਸੋਧੋ]ਕੇਰਲਾ ਵਿੱਚ ਚੇੜਾ ਵੰਸ਼ ਦੇ ਸ਼ਾਸਕਾਂ ਦੁਆਰਾ ਆਰੰਭੀ ਕੰਨਕੀ ਪੰਥ, ਅਜੇ ਵੀ ਭਗਵਤੀ ਪੰਥ ਦੇ ਰੂਪ ਵਿੱਚ ਸੁਰੱਖਿਅਤ ਹੈ।[1] ਕੋਡੂੰਗੱਲੂਰ ਵਿਖੇ ਪ੍ਰਸਿੱਧ ਭਗਵਤੀ ਮੰਦਰ ਹੈ, ਜੋ ਚੇੜਾ ਦੀ ਸਾਬਕਾ ਰਾਜਧਾਨੀ ਸੀ।[2][3] ਹਾਲਾਂਕਿ ਮੰਦਰ ਦੀ ਦੇਵੀ ਨੂੰ ਅਜੇ ਵੀ ਭਦਰ ਕਾਲੀ ਮੰਨਿਆ ਜਾਂਦਾ ਹੈ, ਲੇਕਿਨ ਅਕਸਰ ਸ਼ਰਧਾਲੂਆਂ ਦੁਆਰਾ ਕੋਡੁੰਗਲੂਰ ਵਿੱਚ ਕੰਨਕੀ ਅਤੇ ਮੁਥੁਮਰੀ ਦੇ ਰੂਪ ਵਿੱਚ ਪ੍ਰਸੰਸਾ ਕੀਤੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ ਅਟੁਕਲ ਭਗਵਤੀ ਮੰਦਰ, ਮੂਥਨਥਰਾ ਕਰਨਕੀ ਅੰਮਾ ਮੰਦਰ ਅਤੇ ਬਹੁਤ ਸਾਰੇ ਭਗਵਤੀ ਮੰਦਰ ਮਧੁਰਾਈ ਦੇ ਸੜਨ ਤੋਂ ਬਾਅਦ ਕੰਨਕੀ ਤੋਂ ਚੇੜਾ ਨਾਡੂ ਦੀ ਯਾਤਰਾ 'ਤੇ ਸਥਿਤ ਹਨ।[4]
ਇਹ ਵੀ ਦੇਖੋ
[ਸੋਧੋ]- ਕੰਨਾਗੀ
- ਪੱਟਿਨੀ
- ਕੋਡੁੰਗਲੂਰ ਭਗਵਤੀ ਮੰਦਰ
- ਵੱਟਪਲਾਈ ਕੰਨਕੀ ਅੰਮਾ ਮੰਦਰ
- ਪੁੰਗੁਦਤੀਵੁ ਕੰਨਕਈ ਅੰਮਾ ਮੰਦਰ, ਸ਼੍ਰੀ ਲੰਕਾ .
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- All about Kannaki and Pattini Archived 2019-10-16 at the Wayback Machine.