ਕੱਥਾ
ਕੱਥਾ | |
---|---|
![]() | |
ਵਿਗਿਆਨਿਕ ਵਰਗੀਕਰਨ | |
ਜਗਤ: | ਪੌਦਾ |
(unranked): | ਐਂਜੀਓਸਪਰਮ |
(unranked): | ਇਓਡੀਕੋਟਸ |
(unranked): | ਰੋਸਿਡਜ਼ |
ਤਬਕਾ: | ਫਬਾਲਸ |
ਪਰਿਵਾਰ: | ਫਬਾਸੀਆ |
ਜਿਣਸ: | ਸੇਨੇਗਲੀਆ |
ਪ੍ਰਜਾਤੀ: | ਐਸ. ਕੈਟੇਚੂ |
ਦੁਨਾਵਾਂ ਨਾਮ | |
ਸੇਨੇਗਲੀਆ ਕੈਟੇਚੂ ਪੀ. ਜੇ. ਐਚ. ਹੁਰਟਰ & ਮੱਬ | |
" | ਕਿਸਮਾਂ | |
| |
![]() | |
ਸੇਨੇਗਲੀਆ ਕੈਟੇਚੂ ਦੀ ਰੇਂਜ਼ | |
" | Synonyms[1] | |
|
ਕੱਥਾ ਜਾਂ ਖੈਰ ਜਿਸ ਨੂੰ ਸੰਸਕ੍ਰਿਤ 'ਚ ਖਦਿਰ, ਹਿੰਦੀ 'ਚ ਕੱਥਾ ਜਾਂ ਖੈਰ, ਗੁਜਰਾਤੀ 'ਚ ਖੈਰ, ਅੰਗਰੇਜ਼ੀ 'ਚ ਕਚ ਟ੍ਰੀ ਕਹਿੰਦੇ ਹਨ। ਇਹ ਦਰੱਖਤ ਭਾਰਤ, ਚੀਨ, ਹਿੰਦ ਮਹਾਸਾਗਰ ਦੇ ਦੀਪਾ ਦੇ ਜੰਗਲਾਂ 'ਚ ਆਮ ਪਾਇਆ ਜਾਂਦਾ ਹੈ। ਇਸ ਦੀ ਪਤਲੀਆਂ ਕੰਡੇ ਦਾਰ ਟਾਹਣੀਆਂ 11-12 ਦੇ ਜੋੜਿਆਂ 'ਚ 30 ਤੋਂ 40 ਪੱਤਿਆਂ ਨਾਲ ਜੁੜੀਆਂ ਹੁੰਦੀਆਂ ਹਨ। ਇਸ ਦੇ ਫੁੱਲਾਂ ਦਾ ਰੰਗ ਚਿੱਟਾ ਜਾਂ ਪੀਲੇ ਰੰਗ ਦਾ ਹੁੰਦਾ ਹੈ। ਇਸ ਦੀ ਫਲੀ 2 ਤੋਂ 3 ਇੰਚ ਲੰਬੀ ਅੱਧਾ ਇੰਚ ਚੌੜੀ ਚਮਕੀਲੀ ਅਤੇ ਪੰਜ ਤੋਂ ਅੱਠ ਬੀਜਾਂ ਵਾਲੀ ਹੁੰਦੀ ਹੈ।[2]
ਗੁਣ[ਸੋਧੋ]
ਇਸ ਦਾ ਤਣਾਂ ਇੱਕ ਫੁੱਟ ਮੋਟਾ ਹੋ ਜਾਂਦਾ ਹੈ ਤਾਂ ਇਸ ਨੂੰ ਕੱਟ ਕੇ ਛੋਟੇ ਛੋਟੇ ਟੁਕੜਿਆਂ 'ਚ ਭੱਠੀਆਂ 'ਚ ਪਕਾ ਕੇ ਗਾੜ੍ਹਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ 'ਕੱਥਾ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਪਾਨ 'ਚ ਕੀਤੀ ਜਾਂਦੀ ਹੈ। ਆਯੁਰਵੇਦ ਦੇ ਮੱਤ ਅਨੁਸਾਰ ਇਹ ਠੰਡਾ, ਮੂਂਹ ਦੀ ਬਿਮਾਰੀਆਂ, ਮੋਟਾਪਾ, ਖੰਘ, ਖੂਨ ਦੀ ਪਿੱਤ, ਰਕਤਮੇਹ, ਅਤਿਸਾਰ ਆਦਿ ਬਿਮਾਰੀਆਂ ਲਈ ਲਾਭਦਾਇਕ ਹੈ।
ਗੈਲਰੀ[ਸੋਧੋ]
- Khair (Acacia catechu) flowers at Hyderabad, AP W।MG 7261.jpg
ਪੌਦਾ
- Khair (Acacia catechu) trunk at Hyderabad, AP W।MG 7264.jpg
ਫੁੱਲ
- Khair (Acacia catechu) leaves & fruits at Hyderabad, AP W।MG 7263.jpg
ਫਲੀ
- Khair (Acacia catechu) leaves & flowers at Hyderabad, AP W।MG 7262.jpg
ਫਲੀ
ਹਵਾਲੇ[ਸੋਧੋ]
- ↑ Legume Database &।nformation Service (ILDIS)
- ↑ http://www.yourdictionary.com/catechu Derivation of word from Malay