ਸਮੱਗਰੀ 'ਤੇ ਜਾਓ

ਕੱਲ੍ਹ ਚੌਧਵੀਂ ਕੀ ਰਾਤ ਥੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਕੱਲ੍ਹ ਚੌਧਵੀਂ ਕੀ ਰਾਤ ਥੀ"
ਗਾਇਕ/ਗਾਇਕਾ: ਜਗਜੀਤ ਸਿੰਘ
ਕਿਸਮਗ਼ਜ਼ਲ
ਗੀਤਕਾਰਇਬਨ ਇੰਸ਼ਾ

ਕੱਲ੍ਹ ਚੌਧਵੀਂ ਕੀ ਰਾਤ ਥੀ ਫ਼ਿਲਮ ਖ਼ਾਮੋਸ਼ੀ ਦੀ ਮਸ਼ਹੂਰ ਗ਼ਜ਼ਲ ਹੈ, ਜਿਸ ਨੂੰ ਫ਼ਿਲਮ ਲਈ ਜਗਜੀਤ ਸਿੰਘ ਨੇ ਗਾਇਆ।[1][2] ਲੇਕਿਨ ਬਾਅਦ ਨੂੰ ਇਸੇ ਕਈ ਅਹਿਮ ਗਾਇਕਾਂ ਨੇ ਗਾਇਆ ਹੈ: ਜਿਵੇਂ ਗ਼ੁਲਾਮ ਅਲੀ, ਅਸਦ ਅਮਾਨਤ ਅਲੀ ਖ਼ਾਨ ਅਤੇ ਆਬਿਦਾ ਪ੍ਰਵੀਨ ਵਗ਼ੈਰਾ।[3] ਇਹ ਮਸ਼ਹੂਰ ਸ਼ਾਇਰ, ਹਾਸਰਸ ਲੇਖਕ, ਯਾਤਰੀ ਅਤੇ ਪੱਤਰਕਾਰ ਇਬਨ ਇੰਸ਼ਾ ਨੇ ਲਿਖੀ ਸੀ। ਕੁਮਾਰ ਸਾਨੂ ਨੇ ਇਸੇ ਫ਼ਿਲਮ ਜਿਆਲਾ ਲਈ ਗਾਇਆ, ਜੋ 1990 ਦੇ ਦਹਾਕੇ ਵਿੱਚ ਕਾਫ਼ੀ ਮਕਬੂਲ ਹੋਇਆ।

ਗ਼ਜ਼ਲ ਦੇ ਬੋਲ

[ਸੋਧੋ]

ਕੱਲ੍ਹ ਚੌਧਵੀਂ ਕੀ ਰਾਤ ਥੀ ਸ਼ਬ ਭਰ ਰਿਹਾ ਚਰਚਾ ਤੇਰਾ
ਕੁਛ ਨੇ ਕਿਹਾ ਯੇ ਚਾਂਦ ਹੈ ਕੁਛ ਨੇ ਕਿਹਾ ਚਿਹਰਾ ਤੇਰਾ

ਹਮ ਭੀ ਵਹੀਂ ਮੌਜੂਦ ਥੇ, ਹਮ ਸੇ ਭੀ ਸ਼ਬ ਪੋਛਾ ਕੀਏ
ਹਮ ਹੰਸ ਦੀਏ, ਹਮ ਚੁੱਪ ਰਹੇ, ਮਨਜ਼ੂਰ ਥਾ ਪਰਦਾ ਤੇਰਾ

ਇਸ ਸ਼ਹਿਰ ਮੈਂ ਕਿਸ ਸੇ ਮਿਲੀਂ, ਹਮ ਸੇ ਤੋ ਛੋਟੈਂ ਮਹਫ਼ਲੀਂ
ਹਰ ਸ਼ਖ਼ਸ ਤੇਰਾ ਨਾਮ ਲੈ, ਹਰ ਸ਼ਖ਼ਸ ਹੈ ਦਿਵਾਨਾ ਤੇਰਾ

ਕੂਚੀ ਕੁ ਤੇਰੇ ਛੋਡ ਕਰ, ਜੋਗੀ ਹੀ ਬਣ ਜਾਈਂ ਮਗਰ
ਜੰਗਲ਼ ਤੇਰੇ, ਪਰਬਤ ਤੇਰੇ, ਬਸਤੀ ਤੇਰੀ, ਸਹੁਰਾ ਤੇਰਾ

ਹਮ ਔਰ ਰਸਮ-ਏ-ਬੰਦਗੀ, ਆਸ਼ਫ਼ਤਗੀ, ਓਫ਼ਤਗੀ
ਅਹਿਸਾਨ ਹੈ ਕਿਆ ਕਿਆ ਤੇਰਾ, ਏ ਹੁਸਨ ਬੇ ਪਰਵਾ ਤੇਰਾ

ਦੋ ਅਸ਼ਕ ਜਾਣੇ ਕਿਸ ਲੀਏ, ਪਲਕੋਂ ਪਾ ਆ ਕੇ ਟਕ ਗੇਏ
ਅਲਤਾਫ਼ ਕੀ ਬਾਰਿਸ਼ ਤੇਰੀ, ਇਕਰਾਮ ਕਾ ਰਦੀਆ ਤੇਰਾ

ਏ ਬੇਦਰੇਗ਼ ਵ ਬੇ ਐਮਾਂ! ਹਮ ਨੇ ਕਭੀ ਕੀ ਹੈ ਫ਼ੁਗ਼ਾਂ?
ਹਮਕੋ ਤੇਰੀ ਵਹਿਸ਼ਤ ਸਹੀ, ਹਮਕੋ ਸਹੀ ਸਵਾਦਾ ਤੇਰਾ

ਹਮ ਪਰ ਯੇ ਸਖ਼ਤੀ ਕੀ ਨਜ਼ਰ, ਹਮ ਹੈਂ ਫ਼ਕੀਰ-ਏ-ਰਹਿਗੁਜ਼ਰ
ਰਸਤਾ ਕਭੀ ਰੋਕਾ ਤੇਰਾ? ਦਾਮਨ ਕਭੀ ਥਾਮਾ ਤੇਰਾ?

ਹਾਂ ਹਾਂ ਤੇਰੀ ਸੂਰਤ ਹੱਸੀਂ! ਲੇਕਿਨ ਤੋ ਐਸਾ ਭੀ ਨਹੀਂ
ਇਸ ਸ਼ਖ਼ਸ ਕੇ ਅਸ਼ਆਰ ਸੇ ਸ਼ਹਿਰਾ ਹਵਾ ਕਿਆ ਕਿਆ ਤੇਰਾ

ਬੇਦਰਦ ਸੁਣੀ ਹੋ ਤੋ ਚੱਲ, ਕਹਿਤਾ ਹੈ ਕੀਹ ਅੱਛੀ ਗ਼ਜ਼ਲ
ਆਸ਼ਿਕ ਤੇਰਾ, ਰੁਸਵਾ ਤੇਰਾ, ਸ਼ਾਇਰ ਤੇਰਾ, ਇਨਸ਼ਾ-ਏ-ਤੇਰਾ


ਹਵਾਲੇ

[ਸੋਧੋ]
  1. http://www.deccanherald.com/content/106415/mesmerising-evening.html
  2. "ਪੁਰਾਲੇਖ ਕੀਤੀ ਕਾਪੀ". Archived from the original on 2011-05-06. Retrieved 2016-10-23. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2012-11-04. Retrieved 2016-10-23. {{cite web}}: Unknown parameter |dead-url= ignored (|url-status= suggested) (help)