ਸਮੱਗਰੀ 'ਤੇ ਜਾਓ

ਜਗਜੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਜੀਤ ਸਿੰਘ
ਭੁਵਨੇਸ਼ਵਰ ਵਿੱਚ 7 ਸਤੰਬਰ 2011 ਨੂੰ ਆਪਣੇ ਇੱਕ ਸ਼ੋ ਦੌਰਾਨ
ਭੁਵਨੇਸ਼ਵਰ ਵਿੱਚ 7 ਸਤੰਬਰ 2011 ਨੂੰ ਆਪਣੇ ਇੱਕ ਸ਼ੋ ਦੌਰਾਨ
ਜਾਣਕਾਰੀ
ਜਨਮ ਦਾ ਨਾਮਜਗਜੀਤ ਸਿੰਘ
ਜਨਮ8 ਫਰਵਰੀ 1941
ਸ੍ਰੀ ਗੰਗਾਨਗਰ, ਰਾਜਸਥਾਨ, ਭਾਰਤ
ਮੌਤਅਕਤੂਬਰ 10, 2011(2011-10-10) (ਉਮਰ 70)
ਮੁੰਬਈ, ਮਹਾਂਰਾਸ਼ਟਰ, ਭਾਰਤ
ਵੰਨਗੀ(ਆਂ)ਗਜ਼ਲ, ਸ਼ਾਸ਼ਤਰੀ ਸੰਗੀਤ, ਲੋਕ-ਗੀਤ, ਧਾਰਮਿਕ ਗੀਤ
ਕਿੱਤਾਗੀਤਕਾਰ, ਗਾਇਕ, ਸੰਗੀਤ ਨਿਰਦੇਸ਼ਕ
ਸਾਜ਼ਆਵਾਜ਼, ਹਰਮੋਨੀਅਮ, ਤਾਨਪੁਰਾ, ਪਿਆਨੋ
ਸਾਲ ਸਰਗਰਮ1965–2011
ਜੀਵਨ ਸਾਥੀ(s)ਚਿਤ੍ਰਾ ਸਿੰਘ

ਜਗਜੀਤ ਸਿੰਘ (8 ਫ਼ਰਵਰੀ 1941–10 ਅਕਤੂਬਰ 2011) ਭਾਰਤ ਦਾ ਇੱਕ ਉੱਘਾ ਗ਼ਜ਼ਲ ਗਾਇਕ ਸੀ। ਜਗਜੀਤ ਸਿੰਘ ਨੂੰ ਸੰਨ ੨੦੦੩ ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਜਨਮ

[ਸੋਧੋ]

8 ਫ਼ਰਵਰੀ, 1942 ਨੂੰ ਸ੍ਰੀ ਗੰਗਾਨਗਰ, ਰਾਜਸਥਾਨ ਵਿੱਚ ਜਨਮੇ ਜਗਜੀਤ ਸਿੰਘ ਭਾਰਤ ਦੇ ਗ਼ਜ਼ਲ ਗਾਇਕ ਸਨ।[1]

ਕੈਰੀਅਰ

[ਸੋਧੋ]

ਫਿਲਮਾਂ ਲਈ ਗਾਇਕੀ

[ਸੋਧੋ]
Film NameYearDetails
ਉਮਰ2006ਪਿੱਠਵਰਤੀ ਗਾਇਕ: "ਖੁਮਾਰੀ ਚੜ੍ ਕੇ ਉਤਰ ਗਈ"
ਬਾਬੂਲ2006ਪਿੱਠਵਰਤੀ ਗਾਇਕ: "ਕਹਿਤਾ ਹੈ ਬਾਬੂਲ"
ਕਸਕ2005[2]
ਵੀਰ ਜ਼ਾਰਾ2004[3]
ਧੂਪ2003ਪਿੱਠਵਰਤੀ ਗਾਇਕ: "ਬੇਨਾਮ ਸਾ ਯੇ ਦਰਦ", "ਹਰ ਏਕ ਘਰ ਮੇਂ ਦੀਆ", "ਤੇਰੀ ਆਖੋਂ ਸੇ ਹੀ"[4]
ਜੋਗਰਜ ਪਾਰਕ2003"ਬੜੀ ਨਾਜੁਕ ਹੈ "[5]
ਆਪਕੋ ਪਹਿਲੇ ਭੀ ਕਹਿਣ ਦੇਖਾ ਹੈ2003"ਐਸੀ ਆਂਖੇਂ ਨਹੀਂ ਦੇਖੀ "
ਲੀਲਾa2002"ਧੂਆਂ ਉਠਾ ਹੈ ", "ਜਾਗ ਕੇ ਕਟੀ", "Jਜਬ ਸੇ ਕਰੀਬ ਹੋ ਕੇ ਚਲੇ ", "ਤੇਰੇ ਖਿਆਲ ਕੀ "
ਵਧ2002"ਬਹੁਤ ਖੂਬਸੂਰਤ"
ਦੇਹਮ2001"ਯੂੰ ਤੋ ਗੁਜਰ ਰਹਾ ਹੈ "
ਤੁਮ ਬਿਨ2001ਕੋਈ ਫਰਿਆਦ
ਤਰਕੀਬ2000ਕਿਸਕਾ ਚੇਹਰਾ ਅਬ ਭੀ ਦੇਖੂੰ... ਤੇਰਾ ਚਿਹਰਾ ਦੇਖ ਕਰ
ਸਹੀਦ ਊਧਮ ਸਿੰਘ2000
ਭੋਪਾਲ ਐਕਸਪ੍ਰੈਸ1999ਇਸ ਦੁਨੀਆ ਮੇਂ ਰੱਖਾ ਕਯਾ ਹੈ।
ਸਰਫ਼ਰੋਸ਼1999"ਹੋਸ਼ ਵਾਲੋਂ ਕੋ "
ਦੁਸ਼ਮਨ1998"ਚਿਠੀ ਨਾ ਕੋਈ ਸੰਦੇਸ਼"
ਖੁਦਾਈ1994"ਦਿਨ ਆ ਗਏ ਸ਼ਬਾਬ ਕੇ ", "ਉਲਫਤ ਕਾ ਜਬ ਕਿਸੀ ਨੇ ਲਿਯਾ ਨਾਮ", "ਯੇ ਸ਼ੀਸੇ ਯੇ ਰਿਸ਼ਤੇ"
ਮਾਮੂ1994ਹਜ਼ਾਰ ਬਾਰ ਰੁਕੇ ਹਮ, ਹਜ਼ਾਰ ਬਾਰ ਚਲੇ ਗੁਲਜ਼ਾਰ ਦੁਆਰਾ
ਖਲਨਾਇਕ1993"ਓ ਮਾਂ ਤੁਝੇ ਸਲਾਮ"
ਨਰਗਿਸ1992"ਦੋਨੋ ਕੇ ਦਿਲ ਹੈਂ ਮਜਬੂਰ ਪਿਆਰ ਸੇ", "ਮੈਂ ਕੈਸੇ ਕਹੂੰ ਜਾਨੇਮਨ"
ਬਿਲੂ ਬਾਦਸ਼ਾਹ1989
ਆਖਰੀ ਕਹਾਨੀ1989
ਦੂਸਰਾ ਕਾਨੂੰਨ1989TV
ਕਾਨੂੰਨ ਕੀ ਆਵਾਜ਼1989
ਮਿਰਜ਼ਾ ਗ਼ਾਲਿਬ1988ਟੀ ਵੀ ਸੀਰਿਅਲ
ਰਾਹੀ1987
ਆਸ਼ਿਆਨਾ1986"ਹਮਸਫਰ ਬਣ ਕੇ ਹਮ "
ਲੌਂਗ ਦਾ ਲਿਸ਼ਕਾਰਾ1986"ਇਸ਼ਕ ਹੈ ਲੋਕੋ "
"ਮੈਂ ਕੰਡਿਆਲੀ ਥੋਹਰ ਵੇ"
"ਸਾਰੇ ਪਿੰਡ ਚ ਪੁਆੜੇ ਪਾਏ "
ਫਿਰ ਆਈ ਬਰਸਾਤ1985"ਨਾ ਮੁਹੱਬਤ ਨਾ ਦੋਸਤੀ ਕੇ ਲੀਏ"
ਰਾਵਨ1984"ਹਮ ਤੋ ਯੂੰ ਆਪਨੀ ਜ਼ਿੰਦਗੀ ਸੇ ਮਿਲੇ"
"ਮੈਂ ਘਰ ਮੇਂ ਚੁਨਰਿਯਾ"
ਬਹਿਰੂਪੀ1984
ਭਾਵਨਾ1984"ਮੇਰੇ ਦਿਲ ਮੇਂ ਤੂ ਹੀ ਤੂ ਹੈ "
ਕਾਲਕਾ1983
ਤੁਮ ਲੌਟ ਆਉ1983
ਜੁਲਫ਼ ਕੇ ਸਾਏ ਸਾਏ1983"ਨਸ਼ੀਲੀ ਰਾਤ ਮੇਂ "
ਅਰਥ1982"ਝੁਕੀ ਝੁਕੀ ਸੀ ਨਜ਼ਰ "
"ਕੋਈ ਯਹ ਕਿਸੇ ਬਤਾਏ"
"ਤੇਰੇ ਖੁਸ਼ਬੂ ਮੇਂ ਬਸੇ ਖਤ"
"ਤੂ ਨਹੀਂ ਤੋ ਜ਼ਿੰਦਗੀ ਮੇਂ ਔਰ ਕਯਾ ਰਹਿ ਜਾਏਗਾ "
"ਤੁਮ ਇਤਨਾ ਜੋ ਮੁਸਕਰਾ ਰਹੇ ਹੋ "
ਸਾਥ ਸਾਥ1982"ਪਿਆਰ ਮੁਝ ਸੇ ਜੋ ਕਿਯਾ ਤੁਮਨੇ "
"ਤੁਮ ਕੋ ਦੇਖਾ ਤੋ ਏਹ ਖਿਆਲ ਆਯਾ "
"ਏਹ ਬਤਾ ਦੇ ਮੁਝੇ ਜ਼ਿੰਦਗੀ"
>"ਏਹ ਤੇਰਾ ਘਰ ਏਹ ਮੇਰਾ ਘਰ "
"ਯੂੰ ਜ਼ਿੰਦਗੀ ਕੀ ਰਾਹ ਮੇਂ " ਚਿਤਰਾ ਸਿੰਘ
ਸਿਤਮ1982(ਜਗਜੀਤ-ਚਿਤਰਾ ਵਜੋਂ)
ਪ੍ਰੇਮ ਗੀਤ1981ਹੋਂਠੋਂ ਸੇ ਚੂਮ ਲੋ ਤੁਮ ਮੇਰਾ ਗੀਤ ਅਮਰ ਕਰ ਦੋ: ਪਹਿਲਾ ਹਿੱਟ ਫਿਲਮੀ ਗੀਤ
ਏਕ ਬਾਰ ਕਹੋ1980
ਗ੍ਰਹਿ ਪਰਿਵੇਸ਼1979
ਆਵਿਸ਼ਕਾਰ1973
ਆਂਖੋਂ ਆਂਖੋਂ ਮੇਂ1972ਐਸੋਸੀਏਟ ਕੈਮਰਾ ਆਪਰੇਟਰ
ਹਿਨਾ1999ਟੀ ਵੀ ਸੀਰੀਅਲ
ਨੀਮ ਕਾ ਪੇੜ1994ਟੀ ਵੀ ਸੀਰੀਅਲ ("ਮੂੰਹ ਕੀ ਬਾਤੇਂ ਸੁਨ ਹਰ ਕੋਈ ")
ਹੈਲੋ ਜ਼ਿੰਦਗੀ19**ਟੀ ਵੀ ਸੀਰੀਅਲ

ਗ਼ਜ਼ਲ ਐਲਬਮ

[ਸੋਧੋ]
  • ਇੰਤਹਾ (2009)
  • ਕੋਈ ਬਾਤ ਚਲੇ (2006)
  • ਤੁਮ ਤੋ ਨਹੀਂ ਹੋ (2003)
  • ਸ਼ਹਰ (2000)
  • ਮਰਾਸਿਮ (1999)
  • ਟੂਗੇਦਰ (Together) (1999)
  • ਸਿਲਸਿਲੇ (1998)
  • ਦ ਪਲੇਬੈਕ ਯੀਅਰਸ (Playback Years, The) (1998)
  • ਲਵ ਇਸ ਬਲਾਈਂਡ (Love is Blind) (1997)
  • ਅਟਰਨਿਟੀ (Eternity) (1997)
  • ਯੁਨੀਕ (Unique) (1996)
  • ਜਾਮ ਉਠਾ (1996)
  • ਇਨ ਹਾਰਮੋਨੀ (In Harmony)
  • ਕ੍ਰਾਈ ਫਾਰ ਕ੍ਰਾਈ (Cry for Cry) (1995)
  • ਮਿਰਾਜ (1995)
  • ਇਨਸਾਈਟ (Insight) (1994)
  • ਡਿਜਾਇਰਜ (Desires) (1994)
  • ਐਕਸਟੇਸੀਜ (Ecstasies) (1994)
  • ਅਦਾ (1993)
  • ਏਨਕੋਰ (Encore) (1993)
  • ਜਗਜੀਤ ਸਿੰਹ ਕੇ ਸਾਥ ਲਾਈਵ (Live with Jagjit Singh) (1993)
  • ਫ਼ੇਸ ਟੂ ਫ਼ੇਸ (Face to Face) (1993)
  • ਇਨ ਸਰਚ (In Search) (1992)
  • ਵਿਜ਼ਨਸ (Visions) (1992)
  • ਰੇਯਰ ਜੇਮਸ (Rare Gems) (1992)
  • ਸਜਦਾ (1991)
  • ਹੋਪ (Hope) (1991)
  • ਕਹਕਸ਼ਾਂ (1991)
  • ਸਮਵਨ ਸਮਵੇਹਰ (Someone Somewhere) (1990)
  • ਯੋਰ ਚ੍ਹੋਸ (Your Choice)
  • ਮਿਰਜਾ ਗਾਲਿਬ (1988)
  • ਬਿਆਂਡ ਟਾਇਮ (Beyond Time) (1987)
  • ਪੈਸ਼ਨ - "ਬਲੈਕ ਮੈਜਿਕ" ਵਜੋਂ ਵੀ ਜਾਣਿਆ ਜਾਂਦਾ ਹੈ (1987)
  • ਲਾਇਵ ਇਨ ਕਾਨਸਰਟ (1987)
  • ਦ ਅਨਫੋਰਗੇਟਬਲਸ (The Unforgettable) (1987)
  • ਏ ਸਾਊਂਡ ਅਫੇਅਰ (Sound Affair, A) (1985)
  • ਇਕੋਸ (Echoes) (1985)
  • ਲਾਇਵ ਏਟ ਰਾਯਲ ਅਲਬਰਟ ਹਾਲ ਲਾਈਵ (Live at Royal Albert Hall) (1983)
  • ਦ ਲੇਟੈਸਟ (The Latest) (1982)
  • ਲਾਇਵ ਇਨ ਕਾਨਸਰਟ ਐਟ ਵੇਮਬਲੀ (Live in Concert at Wembley) (1981)
  • ਮੈਂ ਔਰ ਮੇਰੀ ਤਨਹਾਈ (1981)
  • ਅ ਮਾਈਲਸਟੋਨ (Milestone, A) (1980)
  • ਅਨਫੋਰਗੇਟਬਲਸ (Unforgettables) (1976)

ਹਵਾਲੇ

[ਸੋਧੋ]
  1. ਸੁਰਿੰਦਰ ਸਿੰਘ ਤੇਜ (14 ਫ਼ਰਵਰੀ 2016). "ਇਨਸਾਨੀਅਤ ਦਾ ਸ਼ਾਇਰ". ਪੰਜਾਬੀ ਟ੍ਰਿਬਿਊਂਨ. p. 6. Retrieved 14 ਫ਼ਰਵਰੀ 2016.
  2. http://jagjitsingh.imess.net/songs/Kasak/ Archived 2009-07-15 at the Wayback Machine. lyrics
  3. http://jagjitsingh.imess.net/songs/Veer_Zaara/ Archived 2009-07-15 at the Wayback Machine. lyrics
  4. http://jagjitsingh.imess.net/songs/Dhoop/ Archived 2009-07-15 at the Wayback Machine. lyrics
  5. http://jagjitsingh.imess.net/songs/Joggers_Park/ Archived 2009-07-15 at the Wayback Machine. lyrics