ਖਨਾਨਾ ਕਰੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਨਾਨਾ ਕਰੀਮ
قرم خانلغى
ਖਨਾਨਾ ਕਰੀਮ
1449–1783
Flag of ਖਨਾਨਾ ਕਰੀਮ
Coat of arms of ਖਨਾਨਾ ਕਰੀਮ
ਝੰਡਾ ਹਥਿਆਰਾਂ ਦੀ ਮੋਹਰ
ਖਨਾਨਾ ਕਰੀਮ 1600
ਖਨਾਨਾ ਕਰੀਮ 1600
ਸਥਿਤੀਉਸਮਾਨੀ ਸਾਮਰਾਜ ਦੇ ਸਹਾਇਕ ਅਤੇ ਅਧੀਨ ਰਾਜ (1478–1774)
ਰਾਜਧਾਨੀਸਟਾਰੀ ਕਰੀਮ
ਬਖਚੀਸਰਾਏ
ਆਮ ਭਾਸ਼ਾਵਾਂਤੁਰਕਿਸ਼ ਭਾਸ਼ਾ (ਕਰੀਮ ਤਤਾਰ ਭਾਸ਼ਾ, ਉਸਮਾਨੀ ਤੁਰਕਿਸ਼ ਭਾਸ਼ਾ)
ਧਰਮ
ਇਸਲਾਮ
ਸਰਕਾਰਖਾਨਦਾਨੀ ਰਾਜਤੰਤਰ
ਖਾਨ 
• 1449-1466
ਹਾਸੀ ਆਈ ਗਿਰੇ (ਪਹਿਲਾ)
• 1777–1783
ਸਾਹਿਨ ਗਿਰੇ (ਅੰਤਿਮ)
ਇਤਿਹਾਸ 
• Established
1449
• ਰੂਸੀ ਸਾਮਰਾਜ 'ਚ ਮਿਲ ਗਿਆ।
1783
ਤੋਂ ਪਹਿਲਾਂ
ਗੋਲਡਨ ਹੋਰਡੇ
ਥਿਓਡੋਰੋ ਦੀ ਰਿਆਸਤ
ਅੱਜ ਹਿੱਸਾ ਹੈ ਯੂਕਰੇਨ
 ਰੂਸ
ਫਰਮਾ:Country data ਮੋਲਦੋਵਾ

ਖਨਾਨਾ ਕਰੀਮ ਸੰਨ 1478 ਤੋਂ 1774 ਦੇ ਉਸਮਾਨੀ ਸਾਮਰਾਜ ਦੇ ਸਹਾਇਕ ਅਤੇ ਅਧੀਨ ਰਾਜ ਦੇ ਤੁਰਕਿਸ਼ ਲੋਕ ਸਨ। ਇਹਨਾਂ ਨੇ ਗੋਲਡਨ ਹੋਰਡੇ ਤੋਂ ਬਾਅਦ ਰਾਜ ਕੀਤਾ। ਇਸ ਦੀ ਸਥਾਪਨ ਹਾਸੀ ਆਈ ਗਿਰੇ ਨੇ ਸੰਨ 1449 ਵਿੱਚ ਕੀਤੀ। ਇਸ ਦੇ ਖਾਨ ਟੋਤਾ ਖਾਨਦਾਨ 'ਚ, ਜੋਚੀ ਖਾਨਦਾਨ ਦੀ ਤੇਰਵੀਂ ਔਲਾਦ, ਚੰਗੇਜ ਖਾਨ ਦਾ ਦੋਹਤੇ ਸਨ। ਤੈਮੂਰ ਦੀ ਸਾਦੀ ਚੰਗੇਜ਼ ਖ਼ਾਨ ਦੀ ਪੋਤਰੀ ਨਾਲ ਹੋਈ ਸੀ। ਇਹ ਰਾਜਤੰਤਰ[1] ਹੁਣ ਰੂਸ ਅਤੇ ਯੁਕਰੇਨ 'ਚ ਹੈ। ਉਸਮਾਨੀ ਫ਼ੌਜ਼ਾਂ ਨੇ ਕ੍ਰੀਮੀਆ ਤੇ ਸੰਨ 1475 ਵਿੱਚ ਜਿੱਤ ਪ੍ਰਾਪਤ ਕਰਕੇ ਇਸ ਨੂੰ ਖਨਾਨਾ ਵਿੱਚ ਮਿਲਾ ਲਿਆ ਸੀ। 16ਵੀਂ ਅਤੇ 17ਵੀਂ ਸਦੀ ਵਿੱਚ ਇਹ ਕਰੀਮੀ ਨੋਗਾਈ ਦਾ ਮੁੱਖ ਕੇਂਦਰ ਸੀ। ਸਾਲ 1774 ਇਸ ਨੂੰ ਇੱਕ ਕੌਮੀ ਆਤਮਨਿਰਭਰ ਦੇਸ਼ ਘੋਸਿਤ ਕੀਤਾ ਗਿਆ ਅਤੇ 1783 ਵਿੱਚ ਸੋਵੀਅਤ ਯੂਨੀਅਨ ਵਿੱਚ ਮਿਲ ਗਿਆ।

ਹਵਾਲੇ[ਸੋਧੋ]

  1. Edmund Spencer, Travels in Circassia, Krim-Tartary &c:।ncluding a Steam Voyage Down the Danube from Vienna to Constantinople, and Round the Black Sea, Henry Colburn, 1837.