ਤੈਮੂਰ
Jump to navigation
Jump to search
ਤੈਮੂਰ | |
---|---|
ਅਮੀਰ
| |
![]() | |
A Timurid era illustration of Emir Timur | |
ਸ਼ਾਸਨ ਕਾਲ | 1370–1405 |
ਤਾਜਪੋਸ਼ੀ | 1370, ਬਲਖ਼ |
ਪੂਰਵ-ਅਧਿਕਾਰੀ | ਅਮੀਰ ਹੁਸੈਨ |
ਵਾਰਸ | Khalil Sultan |
ਜੀਵਨ-ਸਾਥੀ | Saray Mulk Khanum Chulpan Mulk Agha Aljaz Turkhan Agha Tukal Khanum Dil Shad Agha Touman Agha one another wife |
ਔਲਾਦ | Miran Shah Shahrukh Mirza |
ਪਿਤਾ | Muhammad Taraghai |
ਮਾਂ | Tekina Mohbegim |
ਜਨਮ | late 1320s–1330s Kesh, Chagatai Khanate (now in Uzbekistan) |
ਮੌਤ | 18 ਫਰਵਰੀ 1405 Otrar, Syr Darya (now in Kazakhstan) |
ਦਫ਼ਨ | Gur-e Amir, ਸਮਰਕੰਦ |
ਧਰਮ | ਇਸਲਾਮ |
ਤੈਮੂਰ (ਫ਼ਾਰਸੀ: تیمور Timūr, ਚਗਤਾਈ: Temür, ਉਜ਼ਬੇਕ: Temur; ਮੌਤ 18 ਫਰਵਰੀ 1405), ਇਤਿਹਾਸ ਵਿੱਚ ਤੈਮੂਰਲੰਗ[1] (ਫ਼ਾਰਸੀ: تيمور لنگ ਤੈਮੂਰ (-ਏ) ਲੰਗ, "ਤੈਮੂਰ ਲੰਗੜਾ"), ਤੁਰਕ-ਮੰਗੋਲ ਹਾਕਮ ਅਤੇ ਮੱਧ ਏਸ਼ੀਆ ਵਿੱਚ ਤੈਮੂਰ ਖ਼ਾਨਦਾਨ ਦਾ ਬਾਨੀ ਸੀ।[2]