ਖਮੇਰ ਭਾਸ਼ਾ
Jump to navigation
Jump to search
ਖਮੇਰ | |
---|---|
ਕੰਬੋਦੀਆਈ ភាសាខ្មែរ | |
ਉਚਾਰਨ | IPA: [pʰiːəsaː kʰmaːe] |
ਜੱਦੀ ਬੁਲਾਰੇ | ਕੰਬੋਦੀਆ, ਵਿਏਤਨਾਮ, ਥਾਈਲੈਂਡ |
ਨਸਲੀਅਤ | ਖਮੇਰ, ਉੱਤਰੀ ਲੋਕ |
ਮੂਲ ਬੁਲਾਰੇ | 16 ਮਿਲੀਅਨ |
ਭਾਸ਼ਾਈ ਪਰਿਵਾਰ | ਆਸਟਰੋ-ਏਸ਼ੀਆਈ
|
ਉੱਪ-ਬੋਲੀਆਂ | Battambang
Phnom Penh
Khmer Krom (ਦੱਖਣੀ ਖਮੇਰ)
Cardamom Khmer (ਪੱਛਮੀ ਖਮੇਰ)
|
ਲਿਖਤੀ ਪ੍ਰਬੰਧ | ਖਮੇਰ ਲਿਪੀ (ਆਬੂਗੀਦਾ) ਖਮੇਰ ਬਰੇਲ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ਕੰਬੋਦੀਆ |
ਬੋਲੀ ਦਾ ਕੋਡ | |
ਆਈ.ਐਸ.ਓ 639-1 | km |
ਆਈ.ਐਸ.ਓ 639-2 | khm |
ਆਈ.ਐਸ.ਓ 639-3 | ਕੋਈ ਇੱਕ: khm – ਕੇਂਦਰੀ ਖਮੇਰ kxm – ਉੱਤਰੀ ਖਮੇਰ |
ਖਮੇਰ (ភាសាខ្មែរ, ਆਈ ਪੀ ਏ: [pʰiːəsaː kʰmaːe) ਜਾਂ ਕੰਬੋਡੀਆਈ ਭਾਸ਼ਾ ਖਮੇਰ ਜਾਤੀ ਦੀ ਇੱਕ ਭਾਸ਼ਾ ਹੈ। ਇਹ ਕੰਬੋਡੀਆ ਦੀ ਰਾਸ਼ਟਰੀ ਭਾਸ਼ਾ ਵੀ ਹੈ। ਵਿਅਤਨਾਮੀ ਭਾਸ਼ਾ ਦੇ ਬਾਅਦ ਇਹ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਅਸਤਰੋਏਸ਼ੀਆਈ ਭਾਸ਼ਾ (Austroasiatic language) ਹੈ। ਹਿੰਦੂ ਅਤੇ ਬੁੱਧ ਧਰਮ ਦੇ ਕਾਰਨ ਖਮੇਰ ਭਾਸ਼ਾ ਉੱਤੇ ਸੰਸਕ੍ਰਿਤ ਅਤੇ ਪਾਲੀ ਦਾ ਗਹਿਰਾ ਪ੍ਰਭਾਵ ਹ
ਲਿਪੀ[ਸੋਧੋ]
ਖਮੇਰ ਭਾਸ਼ਾ ਖਮੇਰ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਆਬੂਗੀਦਾ ਲਿਪੀ ਭਾਰਤ ਦੀ ਪੱਲਵ ਲਿਪੀ ਤੋਂ ਵਿਕਸਿਤ ਹੋਈ ਹੈ ਅਤੇ ਇਸ ਦੀਆਂ ਪਹਿਲੀਆਂ ਲਿਖਤਾਂ 7ਵੀਂ ਸਦੀ ਦੇ ਆਸ ਪਾਸ ਮਿਲਦੀਆਂ ਹਨ। ਇਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਅਤੇ ਇਸ ਵਿੱਚ ਬਾਕੀ ਆਬੂਗੀਦਾ ਲਿਪੀਆਂ ਵਾਂਗ ਸਵਰ ਦੀਆਂ ਮਾਤਰਾਵਾਂ ਅੱਖਰਾਂ ਦੇ ਅੱਗੇ, ਪਿੱਛੇ, ਉੱਪਰ ਜਾਂ ਨੀਚੇ ਲਗਦੀਆਂ ਹਨ।