ਖ਼ਾਲੀ ਖੂਹਾਂ ਦੀ ਕਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖ਼ਾਲੀ ਖੂਹਾਂ ਦੀ ਕਥਾ  
ਲੇਖਕ ਅਵਤਾਰ ਸਿੰਘ ਬਿਲਿੰਗ
ਭਾਸ਼ਾ ਪੰਜਾਬੀ
ਵਿਧਾ ਨਾਵਲ
ਪੰਨੇ 292
ਇਸ ਤੋਂ ਪਹਿਲਾਂ ਦੀਵੇ ਜਗਦੇ ਰਹਿਣਗੇ

ਖ਼ਾਲੀ ਖੂਹਾਂ ਦੀ ਕਥਾ (2013) ਅਵਤਾਰ ਸਿੰਘ ਬਿਲਿੰਗ ਦਾ ਪੰਜਾਬੀ ਨਾਵਲ ਹੈ, ਜਿਸ ਤੇ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।[1]

ਹਵਾਲੇ[ਸੋਧੋ]