ਸਰਾਇਕੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 93.32.157.162 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Kuldeepburjbhalaike ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback Reverted
ਲਾਈਨ 26: ਲਾਈਨ 26:
}}
}}
[[File:WIKITONGUES- Lillotama speaking Seraiki.webm|thumb|ਪੰਜਾਬ, ਭਾਰਤ ਵਿੱਚ ਸਰਾਇਕੀ ਬੋਲ ਰਹੀ ਇੱਕ ਕੁੜੀ।]]
[[File:WIKITONGUES- Lillotama speaking Seraiki.webm|thumb|ਪੰਜਾਬ, ਭਾਰਤ ਵਿੱਚ ਸਰਾਇਕੀ ਬੋਲ ਰਹੀ ਇੱਕ ਕੁੜੀ।]]
'''ਸਰਾਇਕੀ''' ([[ਸ਼ਾਹਮੁਖੀ]]: {{Nastaliq|سرائیکی}}) ਪੰਜਾਬੀ ਦੀ ਇੱਕ ਉਪ ਬੋਲੀ ਆ ਦੀਆਂ ਪੱਛਮੀ ਉਪਭਾਸ਼ਾਵਾਂ ਵਿੱਚੋਂ ਦੱਖਣੀ ਉਪਭਾਸ਼ਾ ਹੈ। [[ਦੱਖਣ ਪੰਜਾਬ]], ਦੱਖਣੀ [[ਖੈਬਰ ਪਖਤੂਨਵਾ]], ਅਤੇ ਉੱਤਰੀ [[ਸਿੰਧ]] ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।<ref name="Indianlanguages"/> ਫਿਰ ਸਮੁੰਦਰੋਂ ਪਾਰ, ਖਾਸਕਰ [[ਮਧ ਪੂਰਬ]] ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।
'''ਸਰਾਇਕੀ''' ([[ਸ਼ਾਹਮੁਖੀ]]: {{Nastaliq|سرائیکی}}) [[ਹਿੰਦ-ਆਰੀਆਈ ਭਾਸ਼ਾ-ਪਰਵਾਰ]] ਦੀਆਂ ਪੱਛਮੀ ਉਪਭਾਸ਼ਾਵਾਂ ਵਿੱਚੋਂ ਦੱਖਣੀ ਉਪਭਾਸ਼ਾ ਹੈ। [[ਦੱਖਣ ਪੰਜਾਬ]], ਦੱਖਣੀ [[ਖੈਬਰ ਪਖਤੂਨਵਾ]], ਅਤੇ ਉੱਤਰੀ [[ਸਿੰਧ]] ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।<ref name="Indianlanguages"/> ਫਿਰ ਸਮੁੰਦਰੋਂ ਪਾਰ, ਖਾਸਕਰ [[ਮਧ ਪੂਰਬ]] ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।


==ਹਵਾਲੇ==
==ਹਵਾਲੇ==

00:06, 3 ਮਾਰਚ 2024 ਦਾ ਦੁਹਰਾਅ

ਸਰਾਇਕੀ
سرائیکی; सराइकी
ਸਰਾਇਕੀ ਸ਼ਾਹਮੁਖੀ ਲਿਪੀ ਵਿੱਚ
ਜੱਦੀ ਬੁਲਾਰੇਪਾਕਿਸਤਾਨ, ਭਾਰਤ,[1] Afghanistan[2]
ਇਲਾਕਾਮੁੱਖ ਤੌਰ ਤੇ ਦੱਖਣੀ ਪੰਜਾਬ
Native speakers
17 ਮਿਲੀਅਨ (2007)[3]
ਉੱਪ-ਬੋਲੀਆਂ
ਫ਼ਾਰਸੀ ਲਿਪੀ, ਲੰਡਾ ਲਿਪੀਆਂ ਖਾਸਕਰ ਗੁਰਮੁਖੀ, ਦੇਵਨਾਗਰੀ ਲਿਪੀ, ਲੰਗੜੀ ਲਿਪੀ
ਅਧਿਕਾਰਤ ਸਥਿਤੀ
ਰੈਗੂਲੇਟਰਕੋਈ ਸਰਕਾਰੀ ਰੈਗੂਲੇਸ਼ਨ ਨਹੀਂ
ਭਾਸ਼ਾ ਦਾ ਕੋਡ
ਆਈ.ਐਸ.ਓ 639-3skr
ਪੰਜਾਬ, ਭਾਰਤ ਵਿੱਚ ਸਰਾਇਕੀ ਬੋਲ ਰਹੀ ਇੱਕ ਕੁੜੀ।

ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਆਰੀਆਈ ਭਾਸ਼ਾ-ਪਰਵਾਰ ਦੀਆਂ ਪੱਛਮੀ ਉਪਭਾਸ਼ਾਵਾਂ ਵਿੱਚੋਂ ਦੱਖਣੀ ਉਪਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।[1] ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।

ਹਵਾਲੇ

  1. 1.0 1.1 "Abstract of speakers' strength of languages and mother tongues – 2001". Retrieved 8 April 2012.
  2. "Siraiki and Kandhari (Multani)". Afghan Hindu. Retrieved 2007-12-08.
  3. Nationalencyklopedin "Världens 100 största språk 2007" The World's 100 Largest Languages in 2007