ਗਦਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person |name = ਗਦਰ |image = Gaddar.JPG |image_size = 200px |caption = ਨਿਜ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1: ਲਾਈਨ 1:
{{Infobox person
{{Infobox person
|name = ਗਦਰ
|name = ਗਦਰ
|image = Gaddar.JPG
|image = Gaddar in a meeting in Nizam College Grounds- 2005.jpg
|image_size = 200px
|image_size = 200px
|caption = ਨਿਜ਼ਾਮ ਕਾਲਜ ਮੈਦਾਨ ਵਿੱਚ ਇਕ ਮੀਟਿੰਗ ਦੌਰਾਨ, ਗਦਰ - 2005
|caption = ਨਿਜ਼ਾਮ ਕਾਲਜ ਮੈਦਾਨ ਵਿੱਚ ਇਕ ਮੀਟਿੰਗ ਦੌਰਾਨ, ਗਦਰ - 2005

10:31, 5 ਮਾਰਚ 2014 ਦਾ ਦੁਹਰਾਅ

ਗਦਰ
ਤਸਵੀਰ:Gaddar in a meeting in Nizam College Grounds- 2005.jpg
ਨਿਜ਼ਾਮ ਕਾਲਜ ਮੈਦਾਨ ਵਿੱਚ ਇਕ ਮੀਟਿੰਗ ਦੌਰਾਨ, ਗਦਰ - 2005
ਜਨਮ1949
ਰਾਜਨੀਤਿਕ ਦਲਤੇਲੰਗਨਾ ਪ੍ਰਜਾ ਮੋਰਚਾ

ਗੁਮਾੜੀ ਵਿਠਲ ਰਾਓ ਮਸ਼ਹੂਰ ਨਾਮ ਗਦਰ (ਜਨਮ 1949) ਆਂਧਰਾ ਪ੍ਰਦੇਸ਼, ਭਾਰਤ ਦੇ ਤੇਲੰਗਨਾ ਖੇਤਰ ਦੇ ਪ੍ਰਸਿੱਧ ਇਨਕਲਾਬੀ ਕਵੀ ਹਨ। ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਆਜ਼ਾਦੀ ਲਹਿਰ ਦੇ ਸਮੇਂ ਬਣੀ "ਗਦਰ ਪਾਰਟੀ," ਦੇ ਸਨਮਾਨ ਵਜੋਂ ਗਦਰ ਨੂੰ ਆਪਣੇ ਨਾਮ ਵਜੋਂ ਆਪਣਾ ਲਿਆ ਸੀ। ਉਹ ਲੋਕ ਗੀਤ ਲਿਖਦਾ ਹੈ ਅਤੇ ਆਪ ਹੀ ਗਾਉਂਦਾ ਵੀ ਹੈ। ਨਕਸਲਵਾਦੀਆਂ ਨਾਲ ਵੀ ਉਸ ਦੀ ਹਮਦਰਦੀ ਰਹੀ ਹੈ। ਉਹ ਵੱਖ ਤੇਲੰਗਾਨਾ ਰਾਜ ਲਈ ਵੀ ਗੀਤ ਲਿਖਦਾ ਅਤੇ ਗਾਉਂਦਾ ਰਿਹਾ ਹੈ।