ਸ਼ਮਸੁਰ ਰਹਿਮਾਨ ਫ਼ਾਰੂਕੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "{{Infobox person | name = ਸ਼ਮਸੁਰ ਰਹਿਮਾਨ ਫਾਰੂਕੀ<br /><small>{{Nastaliq|'''شمس الرحمٰن فاروقی'..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 24: | ਲਾਈਨ 24: | ||
*ਪਾਕਿਸਤਾਨ ਦੇ ਤੀਸਰਾ ਸਭ ਤੋਂ ਵੱਡਾ ਇਨਾਮ [[ਸਿਤਾਰਾ-ਇ-ਇਮਤਿਯਾਜ]] |
*ਪਾਕਿਸਤਾਨ ਦੇ ਤੀਸਰਾ ਸਭ ਤੋਂ ਵੱਡਾ ਇਨਾਮ [[ਸਿਤਾਰਾ-ਇ-ਇਮਤਿਯਾਜ]] |
||
*ਭਾਰਤ ਵਿੱਚ [[ਸਰਸਵਤੀ ਸਨਮਾਨ]] |
*ਭਾਰਤ ਵਿੱਚ [[ਸਰਸਵਤੀ ਸਨਮਾਨ]] |
||
==ਬਾਹਰੀ ਲਿੰਕ== |
|||
*[https://www.youtube.com/watch?v=XTC769HYy2Y Lecture by Shamsur Rehman Faruqi on Urdu Poetry] |
|||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
08:58, 7 ਅਪਰੈਲ 2014 ਦਾ ਦੁਹਰਾਅ
ਸ਼ਮਸੁਰ ਰਹਿਮਾਨ ਫਾਰੂਕੀ شمس الرحمٰن فاروقی | |
---|---|
ਜਨਮ | ਸ਼ਮਸੁਰ ਰਹਿਮਾਨ ਫਾਰੂਕੀ ਜਨਵਰੀ 15, 1935 ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕਵੀ, ਆਲੋਚਕ |
ਸ਼ਮਸੁਰ ਰਹਿਮਾਨ ਫਾਰੂਕੀ (Urdu: شمس الرحمٰن فاروقی) (ਜਨਮ 15 ਜਨਵਰੀ 1935) ਉਰਦੂ ਦੇ ਮਸ਼ਹੂਰ ਆਲੋਚਕ ਅਤੇ ਲੇਖਕ ਹਨ। ਉਹ ਮੂਲ ਤੌਰ ਤੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਸਨ। ਉਨ੍ਹਾਂ ਨੇ 19ਵੀਂ ਸਦੀ ਦੇ ਉਰਦੂ ਅਦਬ ਅਤੇ ਪਰੰਪਰਾ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਆਲੋਚਨਾ ਵਿਧਾ ਵਿੱਚ ਆਪਣੀ ਪਹੁੰਚ ਦਖ਼ਲ ਬਣਾਈ ਅਤੇ ਫਿਰ ਕਹਾਣੀਕਾਰ ਬਣੇ।[1] ਆਲੋਚਨਾ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਲਈ ਉਸਨੂੰ ਉਰਦੂ ਆਲੋਚਨਾ ਦਾ ਟੀ ਐਸ ਈਲੀਅਟ ਕਿਹਾ ਜਾਂਦਾ ਹੈ।[2]
ਰਚਨਾਵਾਂ
- ਸ਼ੇਅਰ, ਗੈਰ ਸ਼ੇਅਰ, ਅਤੇ ਨਸਰ (1973)
- ਗੰਜੇ-ਸੋਖਤਾ (ਕਵਿਤਾ ਸੰਗ੍ਰਿਹ)
- ਸਵਾਰ ਔਰ ਦੂਜੇ ਅਫਸਾਨੇ (ਫਿਕਸ਼ਨ)
- ਜਦੀਦਿਅਤ ਕੱਲ ਔਰ ਆਜ (2007)
- ਸ਼ੇਅਰ-ਸ਼ੋਰ-ਅੰਗੇਜ (ਤਿੰਨ ਭਾਗਾਂ ਵਿੱਚ, ਪ੍ਰਸਿੱਧ ਸ਼ਾਇਰ ਮੀਰ ਤਕੀ ਮੀਰ ਦੇ ਕਲਾਮ ਤੇ ਆਲੋਚਨਾ)
ਇਨਾਮ ਸਨਮਾਨ
- ਪਾਕਿਸਤਾਨ ਦੇ ਤੀਸਰਾ ਸਭ ਤੋਂ ਵੱਡਾ ਇਨਾਮ ਸਿਤਾਰਾ-ਇ-ਇਮਤਿਯਾਜ
- ਭਾਰਤ ਵਿੱਚ ਸਰਸਵਤੀ ਸਨਮਾਨ
ਬਾਹਰੀ ਲਿੰਕ
ਹਵਾਲੇ
- ↑ शम्सुर्रहमान फ़ारुक़ी से ख़ास बातचीत
- ↑ "Shamsur Rehman Faruqi - The master critic". Columbia.Edu (source=Daily Dawn-11 July 2004). Retrieved 2012-08-25.