"ਖਾਮੋਸ਼ੀ ਕੇ ਉਸ ਪਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
clean up using AWB
ਛੋ (clean up, removed: ==ਹਵਾਲੇ== using AWB)
ਛੋ (clean up using AWB)
'''''ਖਾਮੋਸ਼ੀ ਕੇ ਉਸ ਪਾਰ'''''[http://books.google.co.in/books?id=Fq51hQp6l78C&pg=PA122&lpg=PA122&dq=%E0%A4%96%E0%A4%BE%E0%A4%AE%E0%A5%8B%E0%A4%B6%E0%A5%80+%E0%A4%95%E0%A5%87+%E0%A4%89%E0%A4%B8+%E0%A4%AA%E0%A4%BE%E0%A4%B0&source=bl&ots=4XQNHvZXtX&sig=fnQ60v52q010fv0_n5r1q7WU_iQ&hl=en&sa=X&ei=XX-UUqrXFIrJrAe6kYHoDA&ved=0CEQQ6AEwBA#v=onepage&q=%E0%A4%96%E0%A4%BE%E0%A4%AE%E0%A5%8B%E0%A4%B6%E0%A5%80%20%E0%A4%95%E0%A5%87%20%E0%A4%89%E0%A4%B8%20%E0%A4%AA%E0%A4%BE%E0%A4%B0&f=false] ਉਘੀ ਭਾਰਤੀ ਨਾਰੀਵਾਦੀ ਲੇਖਿਕਾ ਅਤੇ ਪ੍ਰਕਾਸ਼ਕ ਉਰਵਸ਼ੀ ਬੁਟਾਲੀਆ ਦੀ ਇਹ ਵਿਲੱਖਣ ਕਿਤਾਬ ਲਗਪਗ ਇੱਕ ਦਹਾਕੇ ਦੇ ਜਾਂਚ ਕਾਰਜ, ਅਣਗਿਣਤ ਔਰਤਾਂ, ਵੱਡਿਆਂ ਅਤੇ ਬੱਚਿਆਂ ਨਾਲ ਲੰਬੀਆਂ ਮਨ ਦੀਆਂ ਗੱਲਾਂ ਅਤੇ ਢੇਰ ਸਾਰੀਆਂ ਦਸਤਾਵੇਜਾਂ, ਰਿਪੋਰਟਾਂ, ਯਾਦਾਂ, ਡਾਇਰੀਆਂ ਅਤੇ ਸੰਸਦੀ ਰਿਕਾਰਡਾਂ ਦੇ ਆਧਾਰ ਉੱਤੇ ਲਿਖੀ ਗਈ ਹੈ। ਇਸਦੇ ਪੰਨਿਆਂ ਉੱਤੇ ਉਨ੍ਹਾਂ ਬੇਸ਼ੁਮਾਰ ਆਵਾਜਾਂ ਅਤੇ ਬਿਰਤਾਂਤਾਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਉੱਕਰਿਆ ਗਿਆ ਹੈ ਜੋ ਆਜ਼ਾਦੀ ਹਾਸਲ ਕਰਨ ਦੇ ਪੰਜਾਹ ਸਾਲ ਬਾਅਦ ਵੀ ਪੱਥਰਦਿਲੀ ਅਤੇ ਬੇਗੌਰੀ ਦੇ ਮਲਬੇ ਵਿੱਚ ਦੱਬੀਆਂ ਪਈਆਂ ਸਨ - ਕਿਉਂਕਿ ਉਨ੍ਹਾਂ ਨਾਲ ਦੋ ਚਾਰ ਹੋਣ ਦਾ ਸਾਹਸ ਅਸੀ ਨਹੀਂ ਜੁਟਾ ਸਕੇ ਹਾਂ।<ref>[http://pustak.org/home.php?bookid=3058 Hindi Books written by Urvashi Butaliya]</ref>
 
==ਹਵਾਲੇ==
{{ਹਵਾਲੇ}}
 

ਨੇਵੀਗੇਸ਼ਨ ਮੇਨੂ