ਨਾਗਰਿਕ ਸਮਾਜ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ →ਸਿਵਲ ਸਮਾਜ ਦੇ ਚਿੰਨ੍ਹ: clean up using AWB |
||
ਲਾਈਨ 5: | ਲਾਈਨ 5: | ||
==ਸਿਵਲ ਸਮਾਜ ਦੇ ਚਿੰਨ੍ਹ== |
==ਸਿਵਲ ਸਮਾਜ ਦੇ ਚਿੰਨ੍ਹ== |
||
*ਸਮਾਜ |
*ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ ਮੌਜੂਦਗੀ; |
||
*ਵਿਕਸਤ ਲੋਕਤੰਤਰ; |
*ਵਿਕਸਤ ਲੋਕਤੰਤਰ; |
||
*ਨਾਗਰਿਕ ਦੀ ਕਾਨੂੰਨੀ ਸੁਰੱਖਿਆ; |
*ਨਾਗਰਿਕ ਦੀ ਕਾਨੂੰਨੀ ਸੁਰੱਖਿਆ; |
09:56, 16 ਨਵੰਬਰ 2015 ਦਾ ਦੁਹਰਾਅ
ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।
ਇਹ " ਉਨ੍ਹਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"[1] ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।
ਸਿਵਲ ਸਮਾਜ ਦੇ ਚਿੰਨ੍ਹ
- ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ ਮੌਜੂਦਗੀ;
- ਵਿਕਸਤ ਲੋਕਤੰਤਰ;
- ਨਾਗਰਿਕ ਦੀ ਕਾਨੂੰਨੀ ਸੁਰੱਖਿਆ;
- ਨਾਗਰਿਕ ਸਭਿਆਚਾਰ ਦਾ ਇੱਕ ਨਿਸਚਿਤ ਪੱਧਰ;
- ਉੱਚ ਪੱਧਰ ਦੀ ਸਿੱਖਿਆ ਅਤੇ ਨਾਗਰਿਕਾਂ ਦੀਆਂ ਵਿਆਪਕ ਸਰਗਰਮੀਆਂ ;
- ਹੱਕਾਂ ਅਤੇ ਆਜ਼ਾਦੀਆਂ ਦੀ ਪੂਰਨ ਸੁਰੱਖਿਆ;
- ਸਵੈ-ਸਰਕਾਰ;
- ਆਜ਼ਾਦ ਜਨਤਕ ਰਾਏ ਅਤੇ ਬਹੁਲਵਾਦ;
- ਮਜ਼ਬੂਤ ਸਮਾਜਿਕ ਨੀਤੀ;
- ਮਿਸਰਤ ਆਰਥਿਕਤਾ;
- ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.