ਕਾਰਲੋਸ ਫਿਊਨਤੇਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 36: ਲਾਈਨ 36:
| website = http://www.carlos-fuentes.net
| website = http://www.carlos-fuentes.net
}}
}}
'''ਕਾਰਲੋਸ ਫਿਊਨਤੇਸ ਮਾਸੀਆਸ''' (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ।
'''ਕਾਰਲੋਸ ਫਿਊਨਤੇਸ ਮਾਸੀਆਸ''' (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ। ਅਖ਼ਬਾਰ [[ਦ ਗਾਰਜ਼ੀਅਨ]] ਦੇ ਮੁਤਾਬਿਕ ਉਹ "ਮੈਕਸੀਕੋ ਦਾ ਮਸ਼ਹੂਰਤਰੀਨ ਨਾਵਲਕਾਰ ਹੈ"।
==ਜ਼ਿੰਦਗੀ==
ਕਾਰਲੋਸ ਫਿਊਨਤੇਸ 11 ਨਵੰਬਰ 1928 ਨੂੰ ਲਾਤੀਨੀ ਅਮਰੀਕਾ ਦੇ ਪਾਨਾਮਾ ਸ਼ਹਿਰ, ਪਾਨਾਮਾ ਵਿੱਚ ਪੈਦਾ ਹੋਇਆ ਜਿਥੇ ਇਸਦਾ ਪਿਤਾ ਸਫ਼ਾਰਤ ਕਾਰ ਸੀ। ਇਸ ਦਾ ਬਚਪਨ ਸਾਂਤਿਆਗੋ, ਬਿਊਨਸ ਆਇਰਸ ਅਤੇ ਵਾਸ਼ਿੰਗਟਨ ਵਿੱਚ ਗੁਜ਼ਰਿਆ। ਵਾਸ਼ਿੰਗਟਨ ਵਿੱਚ ਉਸੇ ਆਪਣੇ ਮੁਲਕ ਦੀ ਤਕਦੀਰ ਅਤੇ ਇਸ ਵਾਬਸਤਗੀ ਦਾ ਅਹਿਸਾਸ ਜਿਸ ਤਰੀਕੇ ਨਾਲ ਹੋਇਆ, ਉਸ ਦਾ ਲੁਤਫ਼ ਭਰਪੂਰ ਹਾਲ ਉਸ ਨੇ ਇਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਸਿਨੇਮਾ ਵਿੱਚ ਇਕ ਫ਼ਿਲਮ ਦੇਖਦੇ ਹੋਏ ਜਦ ਨਵ ਉਮਰ ਕਾਰਲੋਸ ਨੇ ਮੈਕਸਿਕੋ ਦੇ ਕੌਮੀ ਹੀਰੋ ਨੂੰ ਪਰਦੇਸ਼ਾਂ ਵਿੱਚ ਅਮਰੀਕੀਆਂ ਹਥੋਂ ਜ਼ਿੱਚ ਹੁੰਦੇ ਹੋਏ ਦੇਖਿਆ ਤਾਂ ਉਹ ਆਪਣੀ ਸੀਟ ਤੇ ਖੜ੍ਹਾ ਹੋ ਕੇ ਨਾਅਰੇ ਲਗਾਉਣ ਲੱਗਿਆ। ਇਸ ਨੂੰ ਫ਼ੌਰਨ ਸਿਨੇਮਾ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਫਿਊਨਤੇਸ ਨੇ ਜਨੇਵਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।

{{ਅਧਾਰ}}
{{ਅਧਾਰ}}

06:18, 5 ਦਸੰਬਰ 2015 ਦਾ ਦੁਹਰਾਅ

ਕਾਰਲੋਸ ਫਿਊਨਤੇਸ
Head and shoulders photo of a greying man with a small moustache, wearing a suit, arms folded.
ਕਾਰਲੋਸ ਫਿਊਨਤੇਸ 2002 ਵਿੱਚ
ਜਨਮਕਾਰਲੋਸ ਫਿਊਨਤੇਸ ਮਾਸੀਆਸ
(1928-11-11)11 ਨਵੰਬਰ 1928
ਪਨਾਮਾ ਸ਼ਹਿਰ, ਪਨਾਮਾ
ਮੌਤ15 ਮਈ 2012(2012-05-15) (ਉਮਰ 83)
ਮੈਕਸੀਕੋ ਸ਼ਹਿਰ, ਮੈਕਸੀਕੋ
ਕਿੱਤਾਨਾਵਲਕਾਰ, ਲੇਖਕ
ਰਾਸ਼ਟਰੀਅਤਾਮੈਕਸੀਕਨ
ਕਾਲ1954–2012
ਸਾਹਿਤਕ ਲਹਿਰਲਾਤੀਨੀ ਅਮਰੀਕੀ ਬੂਮ
ਪ੍ਰਮੁੱਖ ਕੰਮ
ਜੀਵਨ ਸਾਥੀ
  • ਰੀਤਾ ਮਾਸੀਡੋ (1959–1973)
  • ਸਿਲਵਿਆ ਲੇਮਸ (1976–2012, ਉਹਦੀ ਮੌਤ)
ਬੱਚੇ
ਵੈੱਬਸਾਈਟ
http://www.carlos-fuentes.net

ਕਾਰਲੋਸ ਫਿਊਨਤੇਸ ਮਾਸੀਆਸ (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ। ਅਖ਼ਬਾਰ ਦ ਗਾਰਜ਼ੀਅਨ ਦੇ ਮੁਤਾਬਿਕ ਉਹ "ਮੈਕਸੀਕੋ ਦਾ ਮਸ਼ਹੂਰਤਰੀਨ ਨਾਵਲਕਾਰ ਹੈ"।

ਜ਼ਿੰਦਗੀ