ਵਾਰਸਾ ਪੈਕਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 5: ਲਾਈਨ 5:


[[ਸ਼੍ਰੇਣੀ:ਵਿਸ਼ਵ ਕਮਿਊਨਿਸਟ ਅੰਦੋਲਨ]]
[[ਸ਼੍ਰੇਣੀ:ਵਿਸ਼ਵ ਕਮਿਊਨਿਸਟ ਅੰਦੋਲਨ]]
[[ਸ਼੍ਰੇਣੀ:ਕਮਿਊਨਿਜ਼ਮ]]

15:19, 10 ਅਕਤੂਬਰ 2016 ਦਾ ਦੁਹਰਾਅ

ਵਾਰਸਾ ਪੈਕਟ (ਰਸਮੀ ਤੌਰ ਤੇ 'ਦੋਸਤੀ, ਸਹਿਯੋਗ, ਅਤੇ ਪਰਸਪਰ ਸਹਾਇਤਾ ਦੀ ਸੰਧੀ, ਕਈ ਵਾਰ, ਗੈਰ ਰਸਮੀ ਤੌਰ ਤੇ 'ਵਾਰਪੈਕ', ਨਾਟੋ ਵਰਗਾ ਫਾਰਮੈਟ) ਸ਼ੀਤ ਯੁੱਧ ਦੇ ਦੌਰਾਨ ਰਹੀ ਸੋਵੀਅਤ ਸੰਘ ਦੀ ਅਗਵਾਈ ਹੇਠ ਮੱਧ ਅਤੇ ਪੂਰਬੀ ਯੂਰਪ ਦੇ ਅੱਠ ਕਮਿਊਨਿਸਟ ਰਾਜ ਆਪਸ ਵਿੱਚ ਇੱਕ ਸਮੂਹਿਕ ਰੱਖਿਆ ਸੰਧੀ ਸੀ।[1] ਵਾਰਸਾ ਪੈਕਟ, ਮੱਧ ਅਤੇ ਪੂਰਬੀ ਯੂਰਪ ਦੇ ਕਮਿਊਨਿਸਟ ਦੇਸ਼ਾਂ ਦੇ ਖੇਤਰੀ ਆਰਥਿਕ ਸੰਗਠਨ 'ਪਰਸਪਰ ਆਰਥਿਕ ਸਹਾਇਤਾ ਦੇ ਲਈ ਪ੍ਰੀਸ਼ਦ' (CoMEcon), ਦੀ ਫੌਜੀ ਪੂਰਕ ਸੀ। ਵਾਰਸਾ ਪੈਕਟ ਇੱਕ ਪੱਖ ਤੋਂ 1954 ਦੇ ਪੈਰਿਸ ਪੈਕਟਾਂ ਅਨੁਸਾਰ 1955 ਵਿੱਚ ਨਾਟੋ ਵਿੱਚ ਪੱਛਮੀ ਜਰਮਨੀ ਦਾ ਏਕੀਕਰਨ ਕਰਨ ਤੇ ਸੋਵੀਅਤ ਫੌਜੀ ਪ੍ਰਤੀਕਰਮ ਸੀ।

ਹਵਾਲੇ

  1. "Text of Warsaw Pact" (PDF). United Nations Treaty Collection. Retrieved 2013-08-22.