ਖ਼ੋਆਨ ਮੀਰੋ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੋਆਨ ਮੀਰੋ ਸੰਸਥਾ
Fundació Joan Miro outdoors view.JPG
ਸਥਾਪਨਾ1975
ਸਥਿਤੀਬਾਰਸੀਲੋਨਾ ਵਿੱਚ ਮੋਂਤਖੁਇਕ
ਨਿਰਦੇਸ਼ਕਰੋਸਾ ਮਾਰੀਆ ਮਾਲੇਤ
ਵੈੱਬਸਾਈਟਵੈੱਬਸਾਈਟ

ਖੋਆਨ ਮੀਰੋ ਸੰਸਥਾ ਆਧੁਨਿਕ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਕਿ ਸਪੇਨੀ ਚਿੱਤਰਕਾਰ ਨੂੰ ਸਮਰਪਿਤ ਹੈ। ਇਹ ਬਾਰਸੀਲੋਨਾ, ਕਾਤਾਲੋਨੀਆ ਵਿੱਚ ਮੋਂਤਖੁਇਕ ਪਹਾੜੀ ਉੱਤੇ ਸਥਿਤ ਹੈ। ਇਸ ਵਿੱਚ 1,04,000 ਤੋਂ ਵੱਧ ਕਲਾਕ੍ਰਿਤੀਆਂ ਮੌਜੂਦ ਹਨ ਜਿਵੇਂ ਕਿ ਚਿੱਤਰ, ਮੂਰਤੀਆਂ ਆਦਿ।[1]

ਇਤਿਹਾਸ[ਸੋਧੋ]

1968 ਵਿੱਚ ਖੋਆਨ ਮੀਰੋ ਨੇ ਇਸ ਸੰਸਥਾ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ। 1975 ਵਿੱਚ ਮੀਰੋ ਨੇ ਆਪਣੇ ਦੋਸਤ ਖੋਆਨ ਪਰਾਤਸ ਨਾਲ ਮਿਲ ਕੇ ਇਸ ਦੀ ਸਥਾਪਨਾ ਕੀਤੀ।[2] ਮੀਰੋ ਇੱਕ ਅਜਿਹੀ ਸੰਸਥਾ ਬਣਾਉਣੀ ਚਾਹੁੰਦਾ ਸੀ ਜਿਸ ਵਿੱਚ ਨਵੇਂ ਕਲਾਕਾਰ ਸਮਕਾਲੀ ਕਲਾ ਨਾਲ ਨਵੇਂ ਪ੍ਰਯੋਗ ਕਰ ਸਕਣ। ਖੋਸੇਪ ਯੂਈਸ ਸੇਰਤ ਨੇ ਇਸ ਦੀ ਇਮਾਰਤ ਦਾ ਡਿਜ਼ਾਇਨ ਤਿਆਰ ਕੀਤਾ ਤਾਂ ਜੋ ਇਹ ਕਲਾਕ੍ਰਿਤੀਆਂ ਆਮ ਲੋਕਾਂ ਲਈ ਪ੍ਰਦਰਸ਼ਿਤ ਵੀ ਕੀਤੀਆਂ ਜਾ ਸਕਣ।

ਰਚਨਾਵਾਂ ਦੀ ਸੂਚੀ[ਸੋਧੋ]

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

ਹਵਾਲੇ[ਸੋਧੋ]

 1. Fundació Joan Miró, ed. (16 ਸਤੰਬਰ 2011). "Fitxa de la col·lecció al web de la Fundació".  Check date values in: |date= (help)
 2. Bryant, Sue (2008). Barcelona p.78. p. 128. ISBN 978-1-84773-104-3. [ਮੁਰਦਾ ਕੜੀ]
 3. (DDAA, 1986) p.84)
 4. (DDAA, 1986) p.86)
 5. (DDAA, 1986) p.88)
 6. (DDAA, 1986) p.92)
 7. (DDAA, 1986) p.95-97)
 8. (DDAA, 1986) p.98-101)
 9. (DDAA, 1986) p.102)
 10. (DDAA, 1986) p.106)
 11. (DDAA, 1986) p.108)
 12. (DDAA, 1986) p.112)
 13. (DDAA, 1986) p.114)
 14. (DDAA, 1986) p.118)
 15. (DDAA, 1986) p.124)
 16. (DDAA, 1986) p.126)
 17. (DDAA, 1986) p.130)
 18. (DDAA, 1986) p.132)
 19. (DDAA, 1986) p.136)
 20. (DDAA, 1986) p.140)
 21. (DDAA, 1986) p.142)
 22. (DDAA, 1986) p.146)
 23. (DDAA, 1986) p.148)
 24. (DDAA, 1986) p.152)
 25. (DDAA, 1986) p.156-159)
 26. (DDAA, 1986) p.160)
 27. (DDAA, 1986) p.164)
 28. (DDAA, 1986) p.168)
 29. (DDAA, 1986) p.172)
 30. (DDAA, 1986) p.174-177)
 31. (DDAA, 1986) p.178)
 32. (DDAA, 1986) p.182)
 33. (DDAA, 1986) p.186)
 34. (DDAA, 1986) p.190)
 35. (DDAA, 1986) p.192)
 36. (DDAA, 1986) p.196)
 37. (DDAA, 1986) p.201)
 38. (DDAA, 1986) p.204)

ਫਰਮਾ:Bienes.info

ਬਾਹਰੀ ਸਰੋਤ[ਸੋਧੋ]