ਸਮੱਗਰੀ 'ਤੇ ਜਾਓ

ਖਾਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਾਜਾ
ਸਰੋਤ
ਹੋਰ ਨਾਂਫੇਨੀ
ਸੰਬੰਧਿਤ ਦੇਸ਼ਭਾਰਤ
ਇਲਾਕਾਓਡੀਸ਼ਾ, ਬਿਹਾਰ, ਝਾਰਖੰਡ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਕਣਕ ਦਾ ਆਟਾ, ਖੰਡ, ਤੇਲ

ਖਾਜਾ ਇੱਕ ਭਾਰਤੀ ਅਤੇ ਨੇਪਾਲੀ ਮਿਠਾਈ ਹੈ। ਇਹ ਅਵਧ ਰਿਆਸਤ ਦੇ ਪੂਰਬੀ ਹਿੱਸਿਆਂ ਤੋਂ ਪੈਦਾ ਹੋਇਆ ਹੈ। ਮੇਵਿਆਂ ਅਤੇ ਤੇਲ ਨਾਲ ਬਣਦੀ ਹੈ। ਖਾਜਾ ਬਕਾਲਾਵਾ ਦੀ ਤਰਾਂ ਹੁੰਦਾ ਹੈ ਅਤੇ ਉੜੀਸਾ, ਬਿਹਾਰ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਖਾਈ ਜਾਂਦੀ ਹੈ।[1]

ਹਵਾਲੇ[ਸੋਧੋ]