ਖੁਸ਼ਬੀਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੁਸ਼ਬੀਰ ਕੌਰ
KHUSHBIR KAUR, Anglian Medal-Hunt Company.jpg
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ
ਜਨਮ (1993-07-09) 9 ਜੁਲਾਈ 1993 (ਉਮਰ 26)
ਪੰਜਾਬ, ਭਾਰਤ
ਖੇਡ
ਦੇਸ਼ਭਾਰਤ
ਈਵੈਂਟਪੈਦਲ ਚਾਲ
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)5000m Walk: 25:30.27(ਸਿੰਗਾਪੁਰ 2010)[1]

10000m Walk: 49:21.21(ਬੇਂਗਲੋਰ 2010)[1]

20km Race Walk: 1:33:07(ਇੰਚਿਓਂ 2014)[2]

ਖੁਸ਼ਬੀਰ ਕੌਰ ਇੱਕ 20 ਕਿਲੋਮੀਟਰ ਪੈਦਲ ਚਾਲ ਦੀ ਭਾਰਤੀ ਮੂਲ ਦੀ ਅਥਲੀਟ ਹੈ। ਉਸਨੇ ਪਹਿਲਾ ਕੋਲੰਬੋ, ਸ਼੍ਰੀ ਲੰਕਾ ਵਿਖੇ ਹੋਈ 2012 ਏਸ਼ੀਆਈ ਜੂਨੀਅਰ ਅਥਲੈਟਿਕਸ ਮੁਕਾਬਲੇ ਵਿੱਚ 10,000 ਮੀਟਰ(6.2 ਮੀਲ) ਪੈਦਲ ਚਾਲ ਦੌੜ ਵਿਚ ਕਾਂਸੇ ਦਾ ਤਗਮਾ ਜਿੱਤੀਆ ਅਤੇ 20 ਕਿਲੋਮੀਟਰ ਪੈਦਲ ਚਾਲ ਦੀ ਸ਼੍ਰੇਣੀ ਵਿੱਚ 2013 ਵਿਸ਼ਵ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ। ਉਸ ਨੇ 1:34:28 ਸਮਾਂ ਲਗਾ ਕੇ ਆਪਣੇ ਹੀ ਰਿਕਾਰਡ ਨੂੰ ਪਿਛੇ ਛੱਡਦੀਆਂ 39ਵਾਂ ਸਥਾਨ ਹਾਸਿਲ ਕੀਤਾ। 2014 ਦੀਆ ਜਾਪਾਨ ਵਿੱਚ ਹੋਇਆ ਏਸ਼ੀਅਨ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ 1:33:37 ਸਮਾਂ ਲਗਾ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਆਪਣੇ ਹੀ ਰਾਸ਼ਟਰੀ ਰਿਕਾਰਡ ਤੋਂ ਵਧੀਆ ਪ੍ਰਦਰਸ਼ਨ ਕੀਤਾ।[3][4]

ਇਸ ਵੇਲੇ ਅੰਗਲੀਆਂ ਮੈਡਲ ਹੰਟ ਕੰਪਨੀ ਦਾ ਸਹਿਯੋਗ ਪ੍ਰਾਪਤ ਹੈ।[5]

ਨਿਜੀ ਜ਼ਿੰਦਗੀ[ਸੋਧੋ]

ਖੁਸ਼ਬੀਰ ਕੌਰ, ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਕਸਬੇ ਰਸੂਲਪੁਰ ਕਲਾਂ ਦੀ ਰਹਿਣ ਵਾਲੀ ਹੈ। ਉਸ ਨੇ 5 ਕਿਲੋਮੀਟਰ ਅਤੇ ​​10 ਕਿਲੋਮੀਟਰ ਦੀ ਪ੍ਰਤੀਯੋਗਿਤਾ ਵਿੱਚ ਜੂਨੀਅਰ ਕੌਮੀ ਰਿਕਾਰਡ ਦਰਜ ਕੀਤਾ। 2012 ਕੌਮੀ ਜੂਨੀਅਰ ਚੈਂਪੀਅਨਸ਼ੀਪ, ਕੋਲੰਬੋ, ਸ੍ਰੀਲੰਕਾ  ਵਿਚ ਸਫਲ ਪ੍ਰਦਰਸ਼ਨ ਕੀਤਾ ਅਤੇ 2013 ਅੰਤਰਰਾਸ਼ਟਰੀ ਚੈਂਪੀਅਨਸ਼ੀਪ ਵਿੱਚ 20 ਕਿਲੋਮੀਟਰ ਪੈਦਲ ਚਲ ਵਿੱਚ ਭਾਗ ਲਿਆ ਉਸਨੇ ਇਹ ਪੈਦਲ ਚਾਲ 1:34:28 ਵਿੱਚ ਪੂਰੀ ਕਰਕੇ 39ਵਾਂ ਸਥਾਨ ਹਾਸਿਲ ਕੀਤਾ। 2014 ਏਸ਼ੀਅਨ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ 1:33:37 ਸਮਾਂ ਲਗਾ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਆਪਣੇ ਹੀ ਰਾਸ਼ਟਰੀ ਰਿਕਾਰਡ ਤੋਂ ਵਧੀਆ ਪ੍ਰਦਰਸ਼ਨ ਕੀਤਾ।[3]

2013[ਸੋਧੋ]

ਖੁਸ਼ਬੀਰ ਨੇ ਹਾਲ ਹੀ ਮਾਸ੍ਕੋ ਵਿਸ਼ਵ ਜੇਤੂ (2013) ਦੇ ਦੌਰਾਨ ਉਸ ਦੇ ਆਪਣੇ ਹੀ ਨਿੱਜੀ ਰਿਕਾਰਡ ਨੂੰ  ਕੌਮੀ ਮਹਿਲਾ 20 ਕਿਲੋਮੀਟਰ ਪੈਦਲ ਚਲ ਵਿੱਚ 1:34:28 ਦਾ ਸਮਾਂ ਲਗਾ ਕੇ ਨਵਾਂ ਰਿਕਾਰਡ ਬਣਾਇਆ।[6][7] ਇਸ ਪ੍ਰਤੀਯੋਗਿਤਾ ਵਿੱਚ ਉਸਨੇ 39ਵਾਂ ਸਥਾਨ ਹਾਸਿਲ ਕੀਤਾ।

2014 ਏਸ਼ੀਆਈ ਖੇਡਾਂ, ਇੰਚਿਓਂ (ਪੀ ਆਰ ਕੇ)[ਸੋਧੋ]

ਖੁਸ਼ਬੀਰ ਕੌਰ ਨੇ ਉਸ ਨੇ ਆਪਣੇ ਨਿੱਜੀ ਤਜਰਬੇ ਨਾਲ ਬੇਹਤਰੀਨ ਪ੍ਰਦਸ਼ਨ ਕੀਤਾ ਅਤੇ ਇਸ ਪ੍ਰਕਿਰਿਆ ਵਿਚ ਇੱਕ ਨਵੇ ਕੌਮੀ ਰਿਕਾਰਡ ਨੂੰ ਸੈੱਟ ਕਰਕੇ ਏਸ਼ੀਆਈ ਖੇਡਾਂ ਵਿੱਚ 20 ਕਿਲੋਮੀਟਰ ਪੈਦਲ ਚਾਲ ਵਿੱਚ ਸਿਲਵਰ ਤਮਗਾ ਜਿੱਤਿਆ ਅਤੇ ਇਸ ਖੇਡ ਵਿੱਚ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਿਆ। ਅੰਮ੍ਰਿਤਸਰ ਦੀ ਇਸ ਕੁੜੀ ਨੇ 21 ਸਾਲ ਦੀ ਉਮਰ ਵਿੱਚ ਆਪਣੇ ਪਿਛਲੇ ਰਿਕਾਰਡ ਨੂੰ ਪਿਛੇ ਛੱਡ ਕੇ 1:33:07 ਵਿੱਚ ਨਵਾਂ ਰਿਕਾਰਡ ਬਣਾਇਆ ਉਸਦਾ ਪਿਛਲਾ ਰਿਕਾਰਡ 1:33:37 ਸਮੇ ਦਾ ਸੀ।  ਇਹ ਉਸਦਾ ਰਾਸ਼ਟਰੀ ਰਿਕਾਰਡ ਸੀ।

ਹਵਾਲੇ[ਸੋਧੋ]

  1. 1.0 1.1 http://www.all-athletics.com/node/387709
  2. http://www.incheon2014ag.org/Sports/AT/Result/?RSC=ATW092101&lang=en
  3. 3.0 3.1 http://indianathletics.in/?p=1872
  4. "Walk The Line With Khushbir Kaur",Essentially Sports
  5. "Profile".
  6. Kaur, Khushbir.
  7. Kaur, Khushbir (14 August 2013). "Khushbir Kaur finishes 39th but creates national record in 20-kilometre walk". Mid Day.