ਸਮੱਗਰੀ 'ਤੇ ਜਾਓ

ਖੇਤੀਬਾੜੀ ਨਾਲ ਜੁੜੇ ਅਖਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

  1. ਉਹੀ ਜ਼ਮੀਨ ਰਾਣੀ, ਜਿਸ ਦੇ ਸਿਰ 'ਤੇ ਪਾਣੀ
  2. ਉੱਚੇ ਝੋਲਾ ਮਾਰਦਾ . ਨੀਵੇਂ ਰਹਿਣ ਅਡੋਲ
  3. ਉਹੋ ਵਾਹੀ, ਜਿਹੜੀ ਘੋਲ-ਘਾਲ ਲਾਹੀ
  4. ਉੱਤਮ ਖੇਤੀ ਮਤਿ ਵਪਾਰ, ਨਿਖਿਧ ਚਾਕਰੀ, ਭੀਖ ਨਦਾਰ
  5. ਉਲਟੀ ਵਾੜ ਖੇਤ ਕੋ ਖਾਏ

-

  1. ਆਦਮੀ ਅੰਨ ਦਾ ਕੀੜਾ ਏ

  1. ਇਹਨੀਂ ਤਿਲੀਂ ਤੇਲ ਨਹੀਂ, ਟੀਂਡੀਂ ਨਹੀਂ ਕਪਾਹ

  1. ਹਲ ਕੀ ਵਾਹੀ ਆਵੇ ਰਾਸ, ਚਾਰ ਵੇਦ ਕਾ ਰੱਖਣ ਪਾਸ

-

  1. ਖੇਤੀ ਖਸਮਾਂ ਸੇਤੀ

- ਗ ਘ ਚ ਛ

  1. ਜਿਸ ਖੇਤੀ ਸਾਈਂ ਨਾ ਜਾਏ,

ਉਹ ਖੇਤੀ ਸਾਈਂ ਨੂੰ ਖਾਏ - ਝ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ਸ਼ ਜ਼