ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Айра.png
ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼

ਗੁਰਮੁਖੀ ਵਰਣਮਾਲਾ ਦਾ ਦੂਸਰਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਵਿੱਚ ਚਾਰ ਸਵਰ ਬਣਦੇ ਹਨ: ਅ, ਆ, ਐ,ਅਤੇ ਔ।

ਇਤਿਹਾਸ[ਸੋਧੋ]

ਆਧੁਨਿਕ ਐੜਾ ਦੀ ਬਣਾਵਟ ਦੇ ਹਿਸਾਬ ਨਾਲ ਇਹ ਦੇਵਨਾਗਰੀ ਦੇ ਅੱਖਰ ਦਾ ਹੀ ਸੁਧਰਿਆ ਹੋਇਆ ਰੂਪ ਹੈ।