ਸਮੱਗਰੀ 'ਤੇ ਜਾਓ

ਖ਼ੋਆਨ ਮੀਰੋ ਸੰਸਥਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਖੋਆਨ ਮੀਰੋ ਸੰਸਥਾ ਤੋਂ ਮੋੜਿਆ ਗਿਆ)
ਖੋਆਨ ਮੀਰੋ ਸੰਸਥਾ
Map
ਸਥਾਪਨਾ1975
ਟਿਕਾਣਾਬਾਰਸੀਲੋਨਾ ਵਿੱਚ ਮੋਂਤਖੁਇਕ
ਨਿਰਦੇਸ਼ਕਰੋਸਾ ਮਾਰੀਆ ਮਾਲੇਤ
ਵੈੱਬਸਾਈਟਵੈੱਬਸਾਈਟ

ਖੋਆਨ ਮੀਰੋ ਸੰਸਥਾ ਆਧੁਨਿਕ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਕਿ ਸਪੇਨੀ ਚਿੱਤਰਕਾਰ ਨੂੰ ਸਮਰਪਿਤ ਹੈ। ਇਹ ਬਾਰਸੀਲੋਨਾ, ਕਾਤਾਲੋਨੀਆ ਵਿੱਚ ਮੋਂਤਖੁਇਕ ਪਹਾੜੀ ਉੱਤੇ ਸਥਿਤ ਹੈ। ਇਸ ਵਿੱਚ 1,04,000 ਤੋਂ ਵੱਧ ਕਲਾਕ੍ਰਿਤੀਆਂ ਮੌਜੂਦ ਹਨ ਜਿਵੇਂ ਕਿ ਚਿੱਤਰ, ਮੂਰਤੀਆਂ ਆਦਿ।[1]

ਇਤਿਹਾਸ

[ਸੋਧੋ]

1968 ਵਿੱਚ ਖੋਆਨ ਮੀਰੋ ਨੇ ਇਸ ਸੰਸਥਾ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ। 1975 ਵਿੱਚ ਮੀਰੋ ਨੇ ਆਪਣੇ ਦੋਸਤ ਖੋਆਨ ਪਰਾਤਸ ਨਾਲ ਮਿਲ ਕੇ ਇਸ ਦੀ ਸਥਾਪਨਾ ਕੀਤੀ।[2] ਮੀਰੋ ਇੱਕ ਅਜਿਹੀ ਸੰਸਥਾ ਬਣਾਉਣੀ ਚਾਹੁੰਦਾ ਸੀ ਜਿਸ ਵਿੱਚ ਨਵੇਂ ਕਲਾਕਾਰ ਸਮਕਾਲੀ ਕਲਾ ਨਾਲ ਨਵੇਂ ਪ੍ਰਯੋਗ ਕਰ ਸਕਣ। ਖੋਸੇਪ ਯੂਈਸ ਸੇਰਤ ਨੇ ਇਸ ਦੀ ਇਮਾਰਤ ਦਾ ਡਿਜ਼ਾਇਨ ਤਿਆਰ ਕੀਤਾ ਤਾਂ ਜੋ ਇਹ ਕਲਾਕ੍ਰਿਤੀਆਂ ਆਮ ਲੋਕਾਂ ਲਈ ਪ੍ਰਦਰਸ਼ਿਤ ਵੀ ਕੀਤੀਆਂ ਜਾ ਸਕਣ।

ਰਚਨਾਵਾਂ ਦੀ ਸੂਚੀ

[ਸੋਧੋ]

ਗੈਲਰੀ

[ਸੋਧੋ]

ਪੁਸਤਕ ਸੂਚੀ

[ਸੋਧੋ]
  • Jordi J., Clavero (2010). Fundació Joan Miró. Guia de la Fundació. ISBN 978-84-343-1242-5. {{cite book}}: Unknown parameter |editorial= ignored (help); Unknown parameter |lloc= ignored (help)
  • Sert: 1928-1979, obra completa: mig segle d'arquitectura. 2004. ISBN 978-84-933928-5-7. {{cite book}}: |first= missing |last= (help); Unknown parameter |editorial= ignored (help); Unknown parameter |lloc= ignored (help)
  • Fundació Joan Miró, ed. (1986). a Joan Miró. D.L.: B-1477-1986. {{cite book}}: |first= missing |last= (help); Cite has empty unknown parameter: |pàgines= (help); Unknown parameter |edició= ignored (help); Unknown parameter |editorial= ignored (help); Unknown parameter |lloc= ignored (help)
  • Carme, Escudero (1988). Obra de Joan Miró.Fundació Joan Miró. DL: B.336-1988. {{cite book}}: Unknown parameter |coautors= ignored (help); Unknown parameter |editorial= ignored (help); Unknown parameter |lloc= ignored (help)
  • Rosa Maria, Malet (1993). La Fundació Joan Miró i les seves col•leccions. ISBN D.L. B-1804-1990. {{cite book}}: Check |isbn= value: invalid character (help); Unknown parameter |editorial= ignored (help); Unknown parameter |enllaçautor= ignored (help); Unknown parameter |lloc= ignored (help)
  • Rosa Maria, Malet (2003). Joan Miró: apunts d'una col•lecció: obres de la Gallery K. AG. ISBN 978-84-932159-8-9. {{cite book}}: Unknown parameter |editorial= ignored (help); Unknown parameter |enllaçautor= ignored (help); Unknown parameter |lloc= ignored (help)
  • Estanislau, Roca i Blanch (1979). Miró arrelat a Mont-roig i el garrofer arrelat a la Miró. {{cite book}}: Invalid |ref=harv (help); Unknown parameter |publicació= ignored (help); Unknown parameter |pàgines= ignored (help)
  • Bruno, Zevi (2010). Josep Lluís Sert.Fundació Joan Miró. ISBN 978-84-343-1245-6. {{cite book}}: Unknown parameter |editorial= ignored (help); Unknown parameter |lloc= ignored (help)

ਹਵਾਲੇ

[ਸੋਧੋ]
  1. Fundació Joan Miró, ed. (16 ਸਤੰਬਰ 2011). "Fitxa de la col·lecció al web de la Fundació". Archived from the original on 2018-12-25. Retrieved 2014-10-26. {{cite web}}: Cite has empty unknown parameter: |obra= (help); Unknown parameter |dead-url= ignored (|url-status= suggested) (help)CS1 maint: date and year (link)
  2. Bryant, Sue (2008). Barcelona p.78. p. 128. ISBN 978-1-84773-104-3.[permanent dead link]
  3. (DDAA, 1986) p.84)
  4. (DDAA, 1986) p.86)
  5. (DDAA, 1986) p.88)
  6. (DDAA, 1986) p.92)
  7. (DDAA, 1986) p.95-97)
  8. (DDAA, 1986) p.98-101)
  9. (DDAA, 1986) p.102)
  10. (DDAA, 1986) p.106)
  11. (DDAA, 1986) p.108)
  12. (DDAA, 1986) p.112)
  13. (DDAA, 1986) p.114)
  14. (DDAA, 1986) p.118)
  15. (DDAA, 1986) p.124)
  16. (DDAA, 1986) p.126)
  17. (DDAA, 1986) p.130)
  18. (DDAA, 1986) p.132)
  19. (DDAA, 1986) p.136)
  20. (DDAA, 1986) p.140)
  21. (DDAA, 1986) p.142)
  22. (DDAA, 1986) p.146)
  23. (DDAA, 1986) p.148)
  24. (DDAA, 1986) p.152)
  25. (DDAA, 1986) p.156-159)
  26. (DDAA, 1986) p.160)
  27. (DDAA, 1986) p.164)
  28. (DDAA, 1986) p.168)
  29. (DDAA, 1986) p.172)
  30. (DDAA, 1986) p.174-177)
  31. (DDAA, 1986) p.178)
  32. (DDAA, 1986) p.182)
  33. (DDAA, 1986) p.186)
  34. (DDAA, 1986) p.190)
  35. (DDAA, 1986) p.192)
  36. (DDAA, 1986) p.196)
  37. (DDAA, 1986) p.201)
  38. (DDAA, 1986) p.204)

ਫਰਮਾ:Bienes.info

ਬਾਹਰੀ ਸਰੋਤ

[ਸੋਧੋ]