ਸਮੱਗਰੀ 'ਤੇ ਜਾਓ

ਖੋਇਆ ਖੋਇਆ ਚਾਂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੋਇਆ ਖੋਇਆ ਚਾਂਦ (English:"Lost Lost Moon") ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ ਜੋ ਹਮ ਟੀਵੀ ਉੱਪਰ 15 ਅਗਸਤ 2013 ਤੋਂ ਪ੍ਰਸਾਰਿਤ ਹੋਇਆ ਅਤੇ ਇਹ ਹਰ ਵੀਰਵਾਰ ਨੂੰ ਰਾਤ 8 ਵਜੇ ਪ੍ਰਸਾਰਿਤ ਹੁੰਦਾ ਸੀ। ਇਸਦਾ ਭਾਰਤ ਵਿੱਚ ਵੀ ਜ਼ਿੰਦਗੀ (ਟੀਵੀ ਚੈਨਲ) ਉੱਪਰ 12 ਨਵੰਬਰ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।[1] ਇਸਦੇ ਵਿੱਚ ਮੁੱਖ ਕਿਰਦਾਰਾਂ ਵਜੋਂ ਅਹਿਸਾਨ ਖਾਨ, ਸੋਹਈ ਅਲੀ ਅਬਰੋ, ਮਾਇਆ ਅਲੀ ਅਤੇ ਯਾਸਿਰ ਸ਼ਾਹ ਸਨ।[2] ਇਹ ਡਰਾਮਾ ਫ਼ੈਜ਼ਾ ਇਖ਼ਤਿਆਰ ਦੇ ਨਾਵਲ ਯੇਹ ਲਮਹੇਂ ਤੇਰੇ ਨਾਮ ਕਰੇਂ ਉੱਪਰ ਆਧਾਰਿਤ ਸੀ। 

ਕਾਸਟ[ਸੋਧੋ]

  • ਅਹਿਸਨ ਖਾਨ (ਆਰਿਬ)
  • ਸੋਹਈ ਅਲੀ ਅਬਰੋ (ਅੰਗਬੀਨ)
  • ਮਾਇਆ ਅਲੀ (ਅਹਮਰੀਨ)
  • ਯਾਸਿਰ ਸ਼ਾਹ (ਫਾਰੂਕ)
  • ਮਨਜ਼ੂਰ ਕੁਰੈਸ਼ੀ (ਮਨਜ਼ੂਰ) (ਅੰਗਬੀਨ ਅਤੇ ਅਹਮਰੀਨ ਦਾ ਪਿਤਾ)
  • ਫਰਾਹ ਨਦੀਮ (ਆਜ਼ਰਾ) (ਅੰਗਬੀਨ ਅਤੇ ਅਹਮਰੀਨ ਦੀ ਮਾਂ)
  • ਹੁਮਾਇਰਾ ਜ਼ਹੀਰ (ਸ਼ਮਾ) (ਆਰਿਬ ਦੀ ਮਾਂ)

ਹਵਾਲੇ[ਸੋਧੋ]

  1. "'Khoya Khoya Chand to start November 12, 2015". Times Of।ndia.
  2. "Serial's information and cast".

ਬਾਹਰੀ ਕੜੀਆਂ[ਸੋਧੋ]