ਮਾਇਆ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਇਆ ਅਲੀ
ਜਨਮਮਰੀਅਮ ਤਨਵੀਰ ਅਲੀ
ਲਾਹੌਰ, ਪੰਜਾਬ, ਪਾਕਿਸਤਾਨ
ਰਿਹਾਇਸ਼ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2011-ਹੁਣ ਤੱਕ

ਮਾਇਆ ਅਲੀ ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਉਸਨੇ ਆਪਣਾ ਕੈਰੀਅਰ 2012 ਵਿੱਚ ਦੁੱਰ-ਏ-ਸ਼ਹਿਵਾਰ ਤੋਂ ਸ਼ੁਰੂ ਕੀਤਾ ਸੀ।[1][2] 2013 ਵਿੱਚ ਔਨ ਜ਼ਾਰਾ ਵਿੱਚ ਮੁੱਖ ਭੂਮਿਕਾ ਨਿਭਾਈ।[3][4] 2015 ਵਿੱਚ ਉਹ ਜ਼ਿਦ[5] ਅਤੇ ਮੇਰਾ ਨਾਮ ਯੂਸਫ਼ ਹੈ[6][7] ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।

ਟੈਲੀਵਿਜਨ[ਸੋਧੋ]

ਸਾਲ ਡਰਾਮਾ ਪਾਤਰ ਚੈਨਲ
2012 ਦੁੱਰ-ਏ-ਸ਼ਹਿਵਾਰ ਮੈਹਨੂਰ ਹਮ ਟੀਵੀ
ਏਕ ਨਈ ਸਿੰਡਰੇਲਾ ਮੀਸ਼ਾ ਜੀਓ ਟੀਵੀ
2013 ਔਨ ਜ਼ਾਰਾ ਜ਼ਾਰਾ ਏ ਪਲਸ ਇੰਟਰਟੇਨਮੈਂਟ
ਖੋਇਆ ਖੋਇਆ ਚਾਂਦ ਅਹਾਮਰੇਨ ਹਮ ਟੀਵੀ
2014 ਮੇਰੀ ਜ਼ਿੰਦਗੀ ਹੈ ਤੂੰ ਮੀਨੂ ਜੀਓ ਟੀਵੀ
ਰੰਜਿਸ਼ ਹੀ ਸਹੀ ਹਿਬਾ ਜੀਓ ਟੀਵੀ
ਘਰ ਏਕ ਜੰਨਤ ਅਸਮਾ ਜੀਓ ਕਹਾਨੀ
ਲਾਡੋਂ ਮੇਂ ਪਲੀ ਲਾਰੇਬ ਜੀਓ ਟੀਵੀ
ਸ਼ਨਾਖ਼ਤ ਕੁਰਤੁਲੇਨ ਹਮ ਟੀਵੀ
2015 ਜ਼ਿਦ ਸਮਨ ਹਮ ਟੀਵੀ
ਮੇਰਾ ਨਾਮ ਯੂਸਫ਼ ਹੈ ਜ਼ੁਲੈਖਾਂ ਏ ਪਲਸ ਇੰਟਰਟੇਨਮੈਂਟ[8]
ਦਯਾਰ-ਏ-ਦਿਲ ਫਾਰਾਹ ਹਮ ਟੀਵੀ
2016 "ਮਨ ਮਾਇਲ" ਮਨਾਹਿਲ/ਮਨੂੰ ਹਮ ਟੀਵੀ

ਹਵਾਲੇ[ਸੋਧੋ]

  1. "Review: The promising 'Durre-Shehwar'". Dawn. Dawn.com. 22 March 2012. Retrieved 9 November 2014. 
  2. Ahmed, Hareem (16 June 2012). "Saying goodbye to "Durr-e-Shahwar"". Tribune. Retrieved 9 November 2014. 
  3. Aunn Zara the perfect family show for Ramazan Sadaf Haider 11 July 2013 Express Tribune blog Retrieved 31 July 2013
  4. "Maya Ali; the upcoming star". tv.com.pk. Retrieved January 15, 2013. 
  5. "Zid". Hum TV. 
  6. "A-Plus Drama serial: MERA NAAM YOUSUF HAI". Breaking News. Retrieved March 13, 2015. 
  7. "Zulekha Bina Yousaf". Dawn News. Retrieved March 7, 2015. 
  8. http://www.dawn.com/news/1167786