ਖੋਖਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖੋਖਰਾਨਾ
ਪੰਜਾਬ
ਪੰਜਾਬ, ਭਾਰਤ ਚ ਸਥਿਤੀ
30°49′53″N 74°58′55″E / 30.831291°N 74.981874°E / 30.831291; 74.981874
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਮੋਗਾ
ਬਲਾਕ ਮੋਗਾ-2
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਸਮਾਂ ਖੇਤਰ IST (UTC+5:30)
ਨੇੜੇ ਦਾ ਸ਼ਹਿਰ ਮੋਗਾ

ਖੋਖਰਾਨਾ' ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1]ਪਿੰਡ ਖਖਰਾਨਾ ਦਾ ਪਿੰਡ ਕੋਡ 034068 ਹੈ।ਇਹ ਮੋਗਾ ਤੋਂ 20 ਕਿਲੋਮੀਟਰ ਦੂਰ ਹੈ।ਇਸ੍ ਪਿੰਡ ਦਾ ਕੁੱਲ ਭੂਗੋਲਿਕ ਖੇਤਰ 743 ਹੈਕਟੇਅਰ ਹੈ। ਇਸ੍ ਪਿੰਡ ਦੀ ਕੁੱਲ ਆਬਾਦੀ 1,999 ਹੈਅਤੇ ਲਗਭਗ 346 ਘਰ ਹਨ। ਖੁਰਖਾਨਾ ਦੇ ਸਭ ਤੋਂ ਨਜ਼ਦੀਕ ਸ਼ਹਿਰ ਮੋਗਾ ਹੈ।

ਹਵਾਲੇ[ਸੋਧੋ]